ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਏਅਰਪੋਰਟ (Kabul Airport) ਦੇ ਕੋਲ ਸੀਰੀਅਲ ਬਲਾਸਟ (Serial Blasts) ਹੋਏ। ਦੋ ਧਮਾਕਿਆਂ ਵਿੱਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ। ਉੱਥੇ 15 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ।
ਦੱਸਦੇਈਏ ਕਿ ਏਅਰਪੋਰਟ ਕੇ ਅਬੇਬੇ ਗੇਟ ਉਤੇ ਪਹਿਲਾ ਬਲਾਸਟ ਹੋਇਆ। ਇਸ ਤੋਂ ਬਾਅਦ ਦੂਜਾ ਧਮਾਕਾ ਏਅਰਪੋਰਟ ਦੇ ਨਜਦੀਕ ਬੈਰਨ ਹੋਟਲ ਕੋਲ ਹੋਇਆ। ਇਥੇ ਬ੍ਰਿਟੇਨ ਦੇ ਫੌਜੀ ਰੁਕੇ ਹੋਏ ਸਨ।ਪਹਿਲਾਂ ਬਲਾਸਟ ਦੇ ਬਾਅਦ ਫ੍ਰਾਂਸ ਦੂਸਰੇ ਧਮਾਕੇ ਨੂੰ ਲੈ ਕੇ ਅਲਰਟ ਜਾਰੀ ਕੀਤਾ। ਕੁਝ ਦੇਰ ਬਾਅਦ ਫਿਰ ਧਮਾਕਾ ਹੋਇਆ। ਕਾਬੁਲ ਏਅਰਪੋਰਟ ਅਤੇ ਉਨ੍ਹਾਂ ਦੇ ਆਸਪਾਸ ਦੇ ਇਲਾਕਿਆਂ ਵਿੱਚ ਧਮਾਕੇ ਦਾ ਕਾਰਨ ਅਫਰਾ-ਦਫੜੀ ਦਾ ਮਾਹੌਲ ਹੈ।
ਰਿਪਬਲਿਕਨ ਨੇ ਕੀ ਬਾਇਡੇਨ ਦੇ ਅਸਤੀਫੇ ਦੀ ਕੀਤੀ ਮੰਗ
-
India strongly condemns the bomb blasts in Kabul. We extend our heartfelt condolences to the families of victims of this terrorist attack. Today’s attacks reinforce the need for the world to stand unitedly against terrorism & all those who provide sanctuaries to terrorists: MEA pic.twitter.com/PsDFOa7wuN
— ANI (@ANI) August 26, 2021 " class="align-text-top noRightClick twitterSection" data="
">India strongly condemns the bomb blasts in Kabul. We extend our heartfelt condolences to the families of victims of this terrorist attack. Today’s attacks reinforce the need for the world to stand unitedly against terrorism & all those who provide sanctuaries to terrorists: MEA pic.twitter.com/PsDFOa7wuN
— ANI (@ANI) August 26, 2021India strongly condemns the bomb blasts in Kabul. We extend our heartfelt condolences to the families of victims of this terrorist attack. Today’s attacks reinforce the need for the world to stand unitedly against terrorism & all those who provide sanctuaries to terrorists: MEA pic.twitter.com/PsDFOa7wuN
— ANI (@ANI) August 26, 2021
ਕਾਬੁਲ ਹਵਾਈ ਅੱਡੇ ਤੋਂ ਬਾਹਰ ਬੰਬ ਵਿਸਫੋਟ ਵਿੱਚ ਅਮਰੀਕੀ ਫੌਜੀਆਂ ਅਤੇ ਕਈ ਅਮਰੀਕੀ ਅਫਗਾਨ ਨਾਗਰਿਕਾਂ ਦੀ ਹੱਤਿਆ ਦੇ ਬਾਅਦ ਰਿਪਬਲਿਕਨ ਪਾਰਟੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਅਸਤੀਫੇ ਦੀ ਮੰਗ ਹੈ।
-
Four US Marines were among those killed in the explosions at Kabul airport, and three were wounded, the U.S. ambassador told staff, an official said: The Wall Street Journal pic.twitter.com/I7EnMj0SeS
— ANI (@ANI) August 26, 2021 " class="align-text-top noRightClick twitterSection" data="
">Four US Marines were among those killed in the explosions at Kabul airport, and three were wounded, the U.S. ambassador told staff, an official said: The Wall Street Journal pic.twitter.com/I7EnMj0SeS
— ANI (@ANI) August 26, 2021Four US Marines were among those killed in the explosions at Kabul airport, and three were wounded, the U.S. ambassador told staff, an official said: The Wall Street Journal pic.twitter.com/I7EnMj0SeS
— ANI (@ANI) August 26, 2021
ਕਾਬੁਲ ਵਿੱਚ ਬੰਬ ਧਮਾਕੇ ਦੀ ਭਾਰਤ ਨੇ ਕੀਤੀ ਨਿੰਦਾ
ਕਾਬੁਲ ਏਅਰਪੋਰਟ 'ਤੇ ਸੀਰੀਅਲ ਧਮਾਕਿਆਂਂ ਦੀ ਭਾਰਤ ਨੇ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅੱਜ ਕਾਬੁਲ ਵਿੱਚ ਬੰਬ ਧਮਾਕਿਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਅਸੀਂ ਇਸ ਹਮਲੇ ਦੇ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ। ਭਾਰਤ ਨੇ ਕਿਹਾ ਹੈ ਕਿ ਅੱਤਵਾਦ ਨੂੰ ਖਤਮ ਕਰਨ ਲਈ ਵਿਸ਼ਵ ਭਰ ਦੀ ਇੱਕਜੁੱਟਤਾ ਹੋਣੀ ਚਾਹੀਦੀ ਹੈ।
-
JUST IN - Republicans are calling Biden to resign or either want him to be impeached after bomb blast that killed US servicemen and several American and Afghan civilians outside Kabul airport.
— Insider Paper (@TheInsiderPaper) August 26, 2021 " class="align-text-top noRightClick twitterSection" data="
">JUST IN - Republicans are calling Biden to resign or either want him to be impeached after bomb blast that killed US servicemen and several American and Afghan civilians outside Kabul airport.
— Insider Paper (@TheInsiderPaper) August 26, 2021JUST IN - Republicans are calling Biden to resign or either want him to be impeached after bomb blast that killed US servicemen and several American and Afghan civilians outside Kabul airport.
— Insider Paper (@TheInsiderPaper) August 26, 2021
ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨਿਓ ਗੁਟਰੇਸ ਨੇ ਕੀ ਹਮਲੇ ਕੀਤੀ ਨਿੰਦਾ
ਸੰਯੁਕਤ ਰਾਸ਼ਟਰ ਕੇ ਮਹਾਸਚਿਵ ਐਂਟੋਨਿਓ ਗੁਟਰੇਸ ਨੇ ਕਾਬੁਲ ਹਵਾਈ ਅੱਡੇ 'ਤੇ ਹੋਏ ਬੰਬ ਧਮਾਕਿਆ ਬਾਰੇ ਕਿਹਾ ਹੈ ਕਿ ਇਹ ਘਟਨਾ ਅਫਗਾਨਿਸਤਾਨ ਦੀ ਜ਼ਮੀਨ' ਤੇ ਸਥਿਰਤਾ ਦਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੰਦਰੂਨੀ ਹਮਲੇ ਹਨ।ਕਈ ਨਾਗਰਿਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ।ਉਹ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ।ਉਨ੍ਹਾਂ ਨੇ ਅਫਗਾਨਿਸਤਾਨ ਦੇ ਹਲਾਤਾਂ ਉਤੇ ਸੰਯੁਕਤ ਰਾਸਟਰ ਧਿਆਨ ਰੱਖ ਰਿਹਾ ਹੈ।ਉਨ੍ਹਾਂ ਨੇ ਕਿਹਾ ਇਸ ਹਮਲੇ ਵਿਚ ਸੰਯੁਕਤ ਰਾਸ਼ਟਰ ਦੇ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਹੋਇਆ।
11 ਫੌਜੀਆਂ ਅਤੇ ਨੌਸੇੈਨਾ ਦੇ ਇੱਕ ਡਾਕਟਰ ਦੀ ਮੌਤ
ਦੋ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਕਾਬੁਲ ਵਿੱਚ ਸੀਰੀਅਲ ਬਲਾਸਟ ਵਿੱਚ 11 ਨੌਸੈਨਾ ਦੇ ਜਵਾਨਾ ਅਤੇ ਇੱਕ ਡਾਕਟਰੀ ਦੀ ਮੌਤ ਹੋਈ ਹੈ। ਕਾਬੁਲ ਵਿੱਚ ਏਅਰਪੋਰਟ ਦੇ ਗੇਟ ਅਤੇ ਬਾਹਰ ਇੱਕ ਹੋਟਲ ਦੇ ਬਾਹਰ ਦੋ ਧਮਾਕੇ ਹੋਏ। ਇਸ ਵਿਚ 40 ਲੋਕਾਂ ਦੀ ਜਾਨ ਚਲੀ ਗਈ ਹੈ।
ਤਾਲਿਬਾਨ ਨੇ ਕੀਤੀ ਨਿੰਦਾ
ਉਥੇ, ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਧਮਾਕੇ ਕਰਨ ਵਾਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਹਮਲਾ ਅਮਰੀਕੀ ਫੌਜਾਂ ਦੇ ਨਿਯੰਤਰਣ ਖੇਤਰ ਵਿੱਚ ਹੋਇਆ ਹੈ।