ETV Bharat / international

ਅਮਰੀਕਾ 'ਚ ਗਾਂਧੀ ਦੇ ਬੁੱਤ 'ਤੇ ਪਾਇਆ ਖਾਲਿਸਤਾਨੀ ਝੰਡਾ - Khalistani flag found on Gandhi statue

ਖੇਤੀ ਕਾਨੂੰਨਾਂ ਦੇ ਵਿਰੋਧ ਦੀ ਗੂੰਜ ਵਿਸ਼ਵ ਭਰ 'ਚ ਹੈ। ਇਸੇ ਕਾਨੂੰਨਾਂ ਦੇ ਵਿਰੋਧ 'ਚ ਅਮਰੀਕਾ 'ਚ ਗਾਂਧੀ ਦੇ ਬੁੱਤ 'ਤੇ ਖਾਲਿਸਤਾਨੀ ਝੰਡਾ ਪਾ ਦਿੱਤਾ ਗਿਆ। ਜਿਸ ਤੋਂ ਬਾਅਦ ਭਾਰਤ ਨੇ ਇਸ 'ਤੇ ਤੁਰੰਤ ਕੀਤੀ ਕਾਰਵਾਈ।

ਅਮਰੀਕਾ 'ਚ ਗਾਂਧੀ ਦੇ ਬੁੱਤ 'ਤੇ ਪਾਇਆ ਖਾਲੀਸਤਾਨੀ ਝੰਡਾ

author img

By

Published : Dec 13, 2020, 12:17 PM IST

ਵਾਸ਼ਿੰਗਟਨ: ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਰਿਹਾ ਵਿਰੋਧ ਪ੍ਰਦਰਸ਼ਨ ਆਏ ਦਿਨ ਇੱਕ ਨਵਾਂ ਮੋੜ ਲੈ ਰਿਹਾ ਹੈ। ਹੁਣ, ਅਮਰੀਕਾ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਛੇੜਛਾੜ ਕੀਤੀ।

  • The statue of Mahatma Gandhi at the Mahatma Gandhi Memorial Plaza in front of the Embassy was defaced by Khalistani elements on December 12, 2020: Indian Embassy in Washington DC, US https://t.co/QHGhkV8Agc

    — ANI (@ANI) December 12, 2020 " class="align-text-top noRightClick twitterSection" data=" ">

ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਸਿੱਖ ਇੱਕਠੇ ਹੋਏ ਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਰੋਸ ਮੁਜਾਹਰਾ ਕੀਤਾ। ਵਾਸ਼ਿੰਗਟਨ ਡੀਸੀ 'ਚ ਸਥਿਤ ਭਾਰਤੀ ਦੂਤਾਵਾਸ ਤੱਕ ਕਾਰ ਰੈਲੀ ਕੱਢੀ। ਇਸ ਦੌਰਾਨ ਭਾਰਤ ਵਿਰੋਧੀ ਨਾਅਰੇ ਲਗਾਏ ਤੇ ਖਾਲੀਸਤਾਨ ਪੱਖੀ ਨਾਅਰੇ ਲੱਗੇ। ਉਨ੍ਹਾਂ ਨੇ ਹੱਥ 'ਚ ਭਾਰਤ ਵਿਰੋਧੀ ਪੋਸਟਰ ਤੇ ਖਾਲਿਸਤਾਨੀ ਝੰਡੇ ਫੜੇ ਹੋਏ ਸੀ। ਕੁੱਝ ਸ਼ਰਾਰਤੀ ਅਨਸਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਇੱਕ ਪੋਸਟਰ ਚਿੱਪਕਾ ਦਿੱਤਾ ਤੇ ਖਾਲਿਸਤਾਨੀ ਝੰਡਾ ਪਾ ਦਿੱਤਾ।

ਭਾਰਤੀ ਦੂਤਾਵਾਸ ਨੇ ਕੀਤੀ ਨਿਖੇਧੀ

ਭਾਰਤੀ ਦੂਤਾਵਾਸ ਨੇ ਇਸ ਘਟਨਾ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਅੰਦੋਲਨ ਦੀ ਆੜ 'ਚ ਗੁੰਡਾਗਰਦੀ ਕੀਤੀ ਜਾ ਰਹੀ ਹੈ। ਕਾਨੂੰਨ ਤਹਿਤ ਜਾਂਚ ਤੇ ਕਾਰਵਾਈ ਲਈ ਇਸ ਮਾਮਲੇ ਨੂੰ ਅਮਰੀਕੀ ਵਿਦੇਸ਼ ਵਿਭਾਗ ਕੋਲ ਉਠਾਇਆ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.