ETV Bharat / entertainment

Tania Photo: ਤਾਨੀਆ ਦੀ ਇਸ ਤਸਵੀਰ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਤੁਸੀਂ ਵੀ ਦੇਖੋ - ਤਾਨੀਆ ਦੀ ਇਸ ਤਸਵੀਰ

ਪੰਜਾਬੀ ਦੀ 'ਸੁਫ਼ਨਾ' ਫੇਮ ਅਦਾਕਾਰਾ ਤਾਨੀਆ ਆਏ ਦਿਨ ਨਵੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ, ਹੁਣ ਅਦਾਕਾਰਾ ਨੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਦਿਲ ਹਾਰ ਬੈਠੇ ਹਨ, ਆਓ ਫਿਰ ਅਦਾਕਾਰਾ ਦੀ ਇਸ ਤਸਵੀਰ ਨੂੰ ਦੇਖੀਏ...।

Tania Photo
Tania Photo
author img

By

Published : Feb 21, 2023, 5:21 PM IST

ਚੰਡੀਗੜ੍ਹ: ਪੰਜਾਬੀ ਦੀ ਖੂਬਸੂਰਤ ਅਦਾਕਾਰਾ ਤਾਨੀਆ ਇੰਨੀਂ ਦਿਨੀਂ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ, ਜਿਸ ਕਾਰਨ ਅਦਾਕਾਰਾ ਆਏ ਦਿਨ ਨਵੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ, ਹੁਣ ਅਦਾਕਾਰਾ ਨੇ ਹਰੀ ਡਰੈੱਸ ਵਿੱਚ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਬੈਠੇ ਹਨ।

ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਹਰਾ ਦਿਲ ਸਾਂਝਾ ਕੀਤਾ ਹੈ, ਹੁਣ ਇਸ ਤਸਵੀਰ ਉਤੇ ਪ੍ਰਸ਼ੰਸਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਜਿਹੜੇ ਤੈਨੂੰ ਕਹਿੰਦੇ ਨੇ ਬਸ ਸੋਹਣੀ ਲੱਗੇ, ਉਹਨਾਂ ਨੇ ਤੈਨੂੰ ਤੱਕਿਆ ਹੀ ਨਹੀਂ'। ਇੱਕ ਹੋਰ ਨੇ ਲਿਖਿਆ 'ਬਿਊਟੀਫੁੱਲ'। ਇੱਕ ਹੋਰ ਨੇ ਲਿਖਿਆ 'ਸੁੰਦਰੀ'। ਤਸਵੀਰ ਵਿੱਚ ਅਦਾਕਾਰਾ ਹਲਕਾ ਹਲਕਾ ਮੁਸਕਰਾਉਂਦੀ ਨਜ਼ਰ ਆ ਰਹੀ ਹੈ, ਅਦਾਕਾਰਾ ਨੇ ਵਾਲ਼ਾਂ ਦੀ ਸਾਈਡ ਗੁੱਤ ਕੀਤੀ ਹੋਈ ਹੈ, ਜੋ ਕਿ ਅਦਾਕਾਰਾ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਵੱਡੇ ਵੱਡੇ ਝੁਮਕਿਆਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਹੈ। ਨਾਲ ਹੀ ਪੋਜ਼ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਇੱਕ ਸਾਈਡ ਤੋਂ ਆਪਣੀ ਖੂਬਸੂਰਤੀ ਦਿਖਾਈ ਅਤੇ ਪੋਜ਼ ਦਿੱਤਾ।

ਦਿਲਚਸਪ ਗੱਲ਼ ਇਹ ਹੈ ਕਿ ਅਦਾਕਾਰਾ ਦੀ ਇਸ ਤਸਵੀਰ ਨੂੰ 74 ਹਜ਼ਾਰ 448 ਲੋਕਾਂ ਦੁਆਰਾ ਲਾਈਕ ਕੀਤਾ ਗਿਆ, ਬਹੁਤ ਸਾਰੇ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਲਾਲ ਇਮੋਜੀ ਨਾਲ ਭਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 2.3 ਮਿਲੀਅਨ ਲੋਕ ਪਸੰਦ ਕਰਦੇ ਹਨ, ਇਹਨਾਂ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਅਦਾਕਾਰਾ ਆਏ ਦਿਨ ਖੂਬਸੂਰਤ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀਆਂ ਰਹਿੰਦੀ ਹੈ।

ਤਾਨੀਆ ਦਾ ਵਰਕਫੰਟ: ਪੰਜਾਬੀ ਦੀ ਇਸ ਖੂਬਸੂਰਤ ਅਦਾਕਾਰਾ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਅਦਾਕਾਰਾ ਇੰਨੀਂ ਦਿਨੀਂ ਗਿੱਪੀ ਗਰੇਵਾਲ ਨਾਲ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ ਅਗਲੇ ਮਹੀਨੇ 8 ਮਾਰਚ ਨੂੰ ਔਰਤ ਦਿਵਸ ਉਤੇ ਰਿਲੀਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਤਾਨੀਆ ਦੀ ਸੋਨਮ ਬਾਜਵਾ ਨਾਲ ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਹੋ ਗਿਆ ਹੈ, ਇਹ ਫਿਲਮ ਇਸ ਸਾਲ 26 ਮਈ ਨੂੰ ਰਿਲੀਜ਼ ਹੋ ਜਾਵੇਗੀ। ਇੱਕ ਹੋਰ ਫਿਲਮ 'ਕਣਕਾਂ ਦੇ ਉਹਲੇ' ਨੂੰ ਲੈ ਕੇ ਵੀ ਅਦਾਕਾਰਾ ਚਰਚਾ ਵਿੱਚ ਹੈ, ਇਹ ਫਿਲਮ ਰਿਲੀਜ਼ ਹੋਣ ਬਾਰੇ ਫਿਲਹਾਲ ਕੋਈ ਅਪਡੇਟ ਨਹੀਂ ਹੈ, ਪਰ ਕਿਹਾ ਜਾ ਰਿਹਾ ਹੈ ਕਿ ਫਿਲਮ ਵੱਖਰੇ ਵਿਸ਼ੇ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਸਾਹਮਣੇ ਪੇਸ਼ ਹੋਵੇਗੀ।

ਇਹ ਵੀ ਪੜ੍ਹੋ: Godday Godday Chaa Release Date: ਇਸ ਮਈ ਹੋਵੇਗਾ ਧਮਾਕਾ, ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਡੇਟ ਦਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.