ETV Bharat / entertainment

Tamannaah Bhatia: ਮਾਲਦੀਵ ਦੇ ਬੀਚ 'ਤੇ ਮਸਤੀ ਕਰਦੀ ਨਜ਼ਰ ਆਈ ਤਮੰਨਾ ਭਾਟੀਆ, ਦੇਖੋ ਤਸਵੀਰਾਂ - Tamannaah Bhatia pics

ਤਮੰਨਾ ਭਾਟੀਆ (Tamannaah Bhatia) ਇੰਨੀ ਦਿਨੀਂ ਮਾਲਦੀਵ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਅਦਾਕਾਰਾ ਨੇ ਹਾਲ ਹੀ ਵਿੱਚ ਇਸ ਨਾਲ ਸੰਬੰਧਿਤ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Tamannaah Bhatia
Tamannaah Bhatia
author img

By ETV Bharat Punjabi Team

Published : Aug 31, 2023, 4:01 PM IST

ਹੈਦਰਾਬਾਦ: ਬਾਲੀਵੁੱਡ ਅਤੇ ਸਾਊਥ ਸਿਨੇਮਾ ਦੀ ਬੇਹੱਦ ਖੂਬਸੂਰਤ ਅਦਾਕਾਰਾ ਤਮੰਨਾ ਭਾਟੀਆ ਬੀਤੇ ਦਿਨਾਂ ਤੋਂ ਚਰਚਾ ਵਿੱਚ ਹੈ। ਅਦਾਕਾਰਾ ਨੂੰ ਹਾਲ ਹੀ ਵਿੱਚ ਰਿਲੀਜ਼ ਹੋਈ ਸਾਊਥ ਸੁਪਸਟਾਰ ਰਜਨੀਕਾਂਤ ਦੀ 600 ਕਰੋੜ ਰੁਪਏ ਤੋਂ ਜਿਆਦਾ ਕਮਾ ਚੁੱਕੀ ਫਿਲਮ 'ਜੇਲਰ' ਵਿੱਚ ਵੀ ਦੇਖਿਆ ਗਿਆ ਹੈ। ਫਿਲਮ 'ਜੇਲਰ' ਦੇ ਗੀਤ 'ਕਾਵਾਲਾ' ਵਿੱਚ ਤਮੰਨਾ ਦੀ ਖੂਬਸੂਰਤੀ ਉਤੇ ਫੈਨਜ਼ ਨੇ ਲਾਲ ਦਿਲ ਦੇ ਇਮੋਜੀ ਛੱਡੇ ਹਨ। ਨਾਲ ਹੀ ਫਿਲਮ ਦੀ ਕਾਮਯਾਬੀ ਦੇ ਵਿੱਚ ਵੀ ਤਮੰਨਾ ਭਾਟੀਆ ਮਾਲਦੀਵ (Tamannaah Bhatia on the beach) ਵਿੱਚ ਮਸਤੀ ਕਰਨ ਪਹੁੰਚੀ ਹੈ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਭਾਟੀਆ ਨੂੰ ਮੁੰਬਈ ਦੇ ਏਅਰਪੋਰਟ ਉਤੇ ਅਫਵਾਹ ਵਾਲੇ ਬੁਆਏਫ੍ਰੈਂਡ ਅਤੇ ਅਦਾਕਾਰ ਵਿਜੇ ਵਰਮਾ (Tamannaah Bhatia and vijay varma) ਨਾਲ ਦੇਖਿਆ ਗਿਆ ਸੀ। ਹੁਣ ਅਦਾਕਾਰਾ ਮਾਲਦੀਵ ਦੀਆਂ ਹੌਟ ਅਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੰਮ ਕਰ ਰਹੀ ਹੈ।

ਦਿਲ ਜਿੱਤ ਲੈਣਗੀਆਂ ਤਮੰਨਾ ਦੀਆਂ ਇਹ 6 ਹੌਟ ਤਸਵੀਰਾਂ: ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਤਮੰਨਾ ਨੂੰ ਮਾਲਦੀਵ (Tamannaah Bhatia maldives) ਦੇ ਬੀਚ ਉਤੇ ਅਲੱਗ-ਅਲੱਗ ਪੋਜ਼ ਵਿੱਚ ਦੇਖਿਆ ਜਾ ਸਕਦਾ ਹੈ। ਇੱਕ ਤਸਵੀਰ ਵਿੱਚ ਤਮੰਨਾ ਗੁਲਾਬੀ ਰੰਗ ਦੀ ਬਿਕਨੀ ਵਿੱਚ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ ਵਿੱਚ ਤਮੰਨਾ ਨੂੰ ਬੀਚ ਉਤੇ ਅਰਾਮ ਨਾਲ ਲੰਮੇ ਪਿਆ ਦੇਖਿਆ ਜਾ ਸਕਦਾ ਹੈ। ਤੀਜੀ ਤਸਵੀਰ ਵਿੱਚ ਉਹ ਕੋਕ ਰੰਗ ਦੇ ਟੌਪ ਵਿੱਚ ਖੜੀ ਹੋਈ ਦੇਖੀ ਜਾ ਸਕਦੀ ਹੈ। ਚੌਥੀ ਤਸਵੀਰ ਵਿੱਚ ਤਮੰਨਾ ਚਾਹ ਦਾ ਕੱਪ ਹੱਥ ਵਿੱਚ ਫੜੀ ਬੈਠੀ ਹੈ। ਪੰਜਵੀਂ ਤਸਵੀਰ ਵਿੱਚ ਤਮੰਨਾ ਨੇ ਹੈਟ ਲਈ ਹੋਈ ਹੈ ਅਤੇ ਛੇਵੀਂ ਅਤੇ ਆਖਰੀ ਤਸਵੀਰ ਵਿੱਚ ਉਸ ਨੂੰ ਆਰਾਮ ਫ਼ਰਮਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਤਮੰਨਾ ਭਾਟੀਆ
ਤਮੰਨਾ ਭਾਟੀਆ

ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਤਮੰਨਾ ਨੇ ਤਿੰਨ ਇੰਦਰਧੁਨਸ਼ ਦੇ ਇਮੋਜੀ ਸਾਂਝੇ ਕੀਤੇ ਹਨ, ਹੁਣ ਤਮੰਨਾ ਦੀਆਂ ਇਹਨਾਂ ਤਸਵੀਰਾਂ ਉਤੇ ਫੈਨਜ਼ ਦੀਆਂ ਟਿੱਪਣੀਆਂ ਵੀ ਆ ਰਹੀਆਂ ਹਨ, ਜਿਆਦਾਤਰ ਫੈਨਜ਼ ਨੇ ਅਦਾਕਾਰਾ ਤੋਂ ਇੱਕ ਸੁਆਲ ਹੀ ਪੁੱਛਿਆ ਹੈ ਕਿ ਵਿਜੇ ਵਰਮਾ ਤੁਹਾਡੀ ਫੋਟੋ ਵਿੱਚ ਕਿਉਂ ਨਹੀਂ ਹਨ, ਅਦਾਕਾਰ ਕਿਥੇ ਚੱਲੇ ਗਏ ਹਨ।

ਕਈ ਪ੍ਰਸ਼ੰਸਕ ਤਾਂ ਅਜਿਹੇ ਹਨ ਜੋ ਕਹਿ ਰਹੇ ਹਨ ਕਿ ਜੇਕਰ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ ਤਾਂ ਇੱਕ ਫੋਟੋ ਸਾਂਝੀ ਕਰਕੇ ਦਿਖਾਓ। ਤੁਹਾਨੂੰ ਦੱਸ ਦਈਏ ਕਿ ਤਮੰਨਾ ਦੀਆਂ ਇਹਨਾਂ ਤਸਵੀਰਾਂ ਨੂੰ 4 ਲੱਖ ਤੋਂ ਜਿਆਦਾ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਲਾਲ ਦਿਲ ਅਤੇ ਅੱਗ ਦੇ ਇਮੋਜੀ ਵੀ ਸਾਂਝੇ ਕੀਤੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.