ETV Bharat / entertainment

Swara Bhaskar danced after Court Marriage: SP ਨੇਤਾ ਨਾਲ ਵਿਆਹ ਕਰ ਮੈਰਿਜ ਕੋਰਟ ਦੇ ਬਾਹਰ ਢੋਲ 'ਤੇ ਨੱਚੀ ਸੀ ਸਵਰਾ ਭਾਸਕਰ, ਦੇਖੋ ਵੀਡੀਓ - ਅਦਾਕਾਰਾਂ ਸਵਰਾ ਭਾਸਕਰ ਨੇ ਵਿਆਹ ਕਰਵਾ ਲਿਆ

Swara Bhaskar dance: ਕੰਗਨਾ ਰਣੌਤ ਦੀ ਫਿਲਮ ਤਨੁ ਵੈਡਸ ਮਨੁ ਵਿੱਚ ਸ਼ਾਨਦਾਰ ਐਕਟਿੰਗ ਕਰ ਚੁੱਕੀ ਅਦਾਕਾਰਾਂ ਸਵਰਾ ਭਾਸਕਰ ਨੇ ਵਿਆਹ ਕਰਵਾ ਲਿਆ ਹੈ। ਹੁਣ ਅਦਾਕਾਰਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਵਿਆਹ ਕਰਨ ਤੋਂ ਬਾਅਦ ਪਤੀ ਨਾਲ ਮੈਰਿਜ ਕੋਰਟ ਦੇ ਬਾਹਰ ਨਚਦੀ ਦਿਖਾਈ ਦੇ ਰਹੀ ਹੈ।

Swara Bhaskar danced after Court Marriage

author img

By

Published : Feb 17, 2023, 2:57 PM IST

ਮੁੰਬਈ: ਬਾਲੀਵੁੱਡ ਦੀ ਅਦਾਕਾਰਾਂ ਅਤੇ ਆਪਣੇ ਬਿਆਨਾਂ ਦੇ ਲਈ ਮਸ਼ਹੂਰ ਸਵਰਾ ਭਾਸਕਰ ਨੇ ਆਪਣੇ ਬਾਏਫ੍ਰੇਡ ਅਤੇ ਪਾਲੀਟੀਕਲ ਐਕਟਿਵਿਸਟ ਫਹਾਦ ਅਹਮਦ ਨਾਲ ਵਿਆਹ ਕਰਵਾ ਲਿਆ ਹੈ। ਸਵਰਾ ਨੇ ਇਹ ਵਿਆਹ ਬੀਤੇ ਮਹੀਨੇ ਜਨਵਰੀ ਵਿੱਚ ਕੀਤਾ ਸੀ ਅਤੇ ਬੀਤੇ ਦਿਨ ਵੀਰਵਾਰ ਨੂੰ ਵਿਆਹ ਦੀ ਝਲਕ ਦਿਖਾ ਪ੍ਰੰਸ਼ਸਕਾਂ ਨੂੰ ਵੱਡਾ ਸਰਪ੍ਰਾਇਜ਼ ਦਿੱਤਾ ਸੀ। ਇਸ ਵਿੱਚ ਸਵਰਾ ਅਤੇ ਫਹਾਦ ਦੀ ਸੰਗਾਈ ਦੀਆ ਤਸਵੀਰਾਂ ਵਾ ਸੋਸਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀਆ ਹਨ। ਹੁਣ ਸਵਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਪਤੀ ਫਹਾਦ ਅਹਮਦ ਨਾਲ ਕੋਰਟ ਮੈਰਿਜ ਦੇ ਬਾਹਰ ਆਉਦੇ ਹੋਏ ਢੋਲ 'ਤੇ ਡਾਂਸ ਕਰਦੀ ਦਿਖ ਰਹੀ ਹੈ। ਦੱਸ ਦੇਈਏ, ਸਵਰਾ ਹੁਣ ਫਹਾਦ ਨਾਲ ਮਾਰਚ ਵਿੱਚ ਪੂਰੇ ਰੀਤੀ-ਰਿਵਾਜ ਨਾਲ ਵਿਆਹ ਕਰੇਗੀ।

ਸਵਰਾ ਅਤੇ ਫਹਾਦ ਦੇ ਇਸ ਡਾਂਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਵਰਾ ਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਹੈ, ਗਲੇ ਵਿੱਚ ਜੈਮਾਲਾ, ਹੱਥਾਂ ਵਿੱਚ ਮੇਹੰਦੀ ਅਤੇ ਕਲਾਈ ਵਿੱਚ ਕੰਗਨ, ਸਫੈਦ ਕੁਰਤਾ-ਪਜਾਮਾ 'ਤੇ ਲਾਲ ਰੰਗ ਦੀ ਜੈਕੇਟ ਪਾਈ ਹੋਈ ਹੈ।

ਦੱਸ ਦੇਈਏ, ਇਸ ਵੀਡੀਓ ਨੂੰ ਸਪਾ ਨੇਤਾ ਅਬੂ ਆਜਮੀ ਦੇ ਬੇਟੇ ਅਤੇ ਬਾਲੀਵੁੱਡ ਅਦਾਕਾਰ ਆਇਸ਼ਾ ਟਾਕਿਆ ਦੇ ਪਤੀ ਫਰਹਾਨ ਆਜਮੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕਰ ਨਵੇਂ ਜੋੜੇ ਨੂੰ ਵਧਾਈ ਦਿੱਤੀ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਸਵਰਾ ਅਤੇ ਫਹਾਦ ਦੀ ਮੁਲਾਕਾਤ ਸਾਲ 2019 ਵਿੱਚ ਇੱਕ ਪ੍ਰਦਰਸ਼ਨ ਦੇ ਦੌਰਾਨ ਹੋਈ ਸੀ। ਦੱਸ ਦੇਈਏ, ਸਵਰਾ ਇੱਕ ਅਦਾਕਾਰਾਂ ਹੋਣ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਐਕਟਿਵ ਸੀ ਅਤੇ ਲਗਾਤਾਰ ਦੇਸ਼ ਦੇ ਅਹਿਮ ਮੁੱਦਿਆ ਅਤੇ ਵਿਅਕਤੀਗਤ ਸੁੰਤਤਰਤਾਂ 'ਤੇ ਖੁੱਲ ਕੇ ਵਿਚਾਰ ਰੱਖ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।

ਸਵਰਾ ਦੇ ਪਤੀ ਫਹਾਦ ਨਾਲ ਆਪਣੀ ਲਵ ਸਟੋਰੀ ਦਾ ਵੀਡੀਓ ਸ਼ੇਅਰ ਕੀਤਾ। ਉਸ ਵਿੱਚ ਅਦਾਕਾਰਾਂ ਨੇ ਇੱਕ-ਇੱਕ ਗੱਲ ਦਾ ਖੁਲਸਾ ਕੀਤਾ ਹੈ ਕਿ ਉਹ ਕਦੋਂ ਫਹਾਦ ਨਾਲ ਮਿਲੀ ਅਤੇ ਕਿਵੇਂ ਉਹ ਦੋਨੋਂ ਕਰੀਬ ਆਏ।

ਇਹ ਵੀ ਪੜ੍ਹੋ :- Swara Fahad Love Story : ਇਸ ਜਾਨਵਰ ਕਰਕੇ ਕਰੀਬ ਆਏ ਸੀ ਸਵਰਾ ਫਹਾਦ, ਜਾਣੋ ਕਿਵੇਂ ਸ਼ੁਰੂ ਹੋਈ ਇਨ੍ਹਾਂ ਦੀ ਲਵ ਸਟੋਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.