ETV Bharat / entertainment

Telugu Taraka Ratna Passed Away: ਟਾਲੀਵੁੱਡ ਅਦਾਕਾਰ ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਜਤਾਇਆ ਦੁਖ - RRR

RRR ਮਸ਼ਹੂਰ ਅਦਾਕਾਰ ਜੁਨਿਅਰ NTR ਦੇ ਕਜਿਨ ਅਤੇ ਟਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਂਦਾਮੁਰੀ ਤਾਰਕ ਰਤਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰ ਦੇ ਦਿਹਾਂਤ 'ਤੇ ਫਿਲਮੀ ਇੰਡਸਟਰੀ ਦੇ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ।

Nandamuri taraka Ratna passes Away
Nandamuri taraka Ratna passes Away
author img

By

Published : Feb 19, 2023, 10:59 AM IST

Updated : Feb 19, 2023, 1:04 PM IST

ਹੈਦਰਾਬਾਦ: ਟਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੰਦਾਮੁਰੀ ਤਾਰਾਕਾ ਰਤਨਾ ਦਾ 39 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਆਂਧਰਾ ਪ੍ਰਦੇਸ਼ ਦੇ ਚਿਤੁਰ ਜ਼ਿਲ੍ਹੇਂ ਵਿੱਚ ਆਯੋਜਿਤ ਇੱਕ ਰੋਂਡ ਸ਼ੋ ਦੇ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਏ। ਜਿਸ ਤੋਂ ਬਾਅਦ ਉਹ 23 ਦਿਨਾਂ ਤੱਕ ਦਿਲ ਸੰਬੰਧੀ ਸਮੱਸਿਆਂ ਨਾਲ ਜੂਝ ਰਹੇ ਸੀ। ਬੀਤੇ ਸ਼ਨੀਵਾਰ ਦੀ ਰਾਤ ਨੂੰ ਬੇਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਨੰਦਾਮੁਰੀ ਤਾਰਾਕਾ ਰਤਨਾ ਨੇ ਅੰਤਿਮ ਸਾਹ ਲਏ।

ਅਦਾਕਾਰ ਦੇ ਦਿਹਾਂਤ ਨਾਲ ਪੂਰੇ ਸਾਉਥ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਮੇਗਾਸਟਾਰ ਚਿਰਜੀਵੀ, ਅਲੂ ਅਰਜੁਨ, ਮਹੇਸ਼ ਬਾਬੂ ਅਤੇ ਰਾਮ ਚਰਣ ਸਮੇਤ ਤੇਂਲਗੂ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਹਸਤੀਆਂ ਨੇ ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਸਾਂਝੇ ਕੀਤੇ ਹਨ।

ਟਾਲੀਵੁੱਡ ਦੇ ਸੂਪਰਸਟਾਰ ਚਿਰਜੀਵੀ ਨੇ ਦੁੱਖ ਪ੍ਰਗਟ ਕਰਦੇ ਹੋਏ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਹੈ, "ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਬਾਰੇ ਜਾਣ ਕੇ ਦੁੱਖ ਹੋਇਆ। ਅਜਿਹਾ ਹੋਣਹਾਰ, ਪ੍ਰਤਿਭਾਸ਼ਾਲੀ ਬਹੁਤ ਜਲਦ ਹੀ ਸਾਨੂੰ ਛੱਡ ਕੇ ਚਲਾ ਗਿਆ। ਪਰਿਵਾਰ ਦੇ ਸਾਰੇ ਲੋਕਾਂ ਪ੍ਰਤਿ ਮੇਰੀ ਸੰਵੇਦਨਾਂ, ਭਗਵਾਨ ਉਨ੍ਹਾਂ ਦੀ ਆਤਮਾਂ ਨੂੰ ਸਾਂਤੀ ਦੇਵੇ"।

  • Deeply saddened to learn of the
    tragic premature demise of #NandamuriTarakaRatna
    Such bright, talented, affectionate young man .. gone too soon! 💔 💔
    Heartfelt condolences to all the family members and fans! May his Soul Rest in Peace! శివైక్యం 🙏🙏 pic.twitter.com/noNbOLKzfX

    — Chiranjeevi Konidela (@KChiruTweets) February 18, 2023 " class="align-text-top noRightClick twitterSection" data=" ">

RRR ਅਦਾਕਾਰ ਰਾਮ ਚਰਣ ਨੇ ਵੀ ਟਵਿੱਟਰ ਦਾ ਸਹਾਰਾ ਲੈਂਦੇ ਹੋਏ ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਦੁੱਖ ਜਤਾਇਆ। ਉਨਾਂ ਨੇ ਟਵੀਟ ਕੀਤਾ,"ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ ਦੀ ਖਬਰ ਸੁਣ ਕੇ ਦਿਲ ਟੁੱਟ ਗਿਆ। ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਅਤੇ ਦੋਸਤਾਂ ਦੇ ਪ੍ਰਤਿ ਮੇਰੀ ਸੰਵੇਦਨਾਂ ਹੈ। ਉਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ"।

  • Really heartbroken to hear the news of TarakaRatna Garu’s demise.

    My deepest condolences to all his family members and friends 🙏🏼🙏🏼

    May his soul rest in peace.

    — Ram Charan (@AlwaysRamCharan) February 19, 2023 " class="align-text-top noRightClick twitterSection" data=" ">

ਅਲੂ ਅਰਜੁਨ ਨੇ ਟਵੀਟ ਕੀਤਾ ਹੈ, "ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦੇ ਪ੍ਰਤਿ ਮੇਰੀ ਗਹਿਰੀ ਸੰਵੇਦਨਾਂ ਹੈ। ਭਗਵਾਨ ਉਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ"।

  • Heartbroken to learn of the passing away of #TarakaRatna garu. Gone to soon 💔. My deepest condolences to his family, friends & fans. May he rest in peace.

    — Allu Arjun (@alluarjun) February 18, 2023 " class="align-text-top noRightClick twitterSection" data=" ">

ਅਦਾਕਾਰ ਮਹੇਸ਼ ਬਾਬੂ ਨੇ ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਦੁੱਖ ਜਤਾਉਦੇ ਹੋਏ ਟਵੀਟ ਕੀਤਾ ਹੈ, "ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ ਬਾਰੇ ਜਾਣ ਕੇ ਦੁੱਖ ਹੋਇਆ, ਬਹੁਤ ਜਲਦੀ ਚਲੇ ਗਏ ਭਾਈ। ਦੁੱਖ ਦੀ ਇਸ ਘੜ੍ਹੀ ਵਿੱਚ ਮੈਂ, ਮੇਰੇ ਵਿਚਾਰ ਅਤੇ ਪ੍ਰਾਥਨਾਂ ਪਰਿਵਾਰ ਦੇ ਨਾਲ ਹੈ"।

  • Shocked and deeply saddened by the untimely demise of #TarakaRatna. Gone way too soon brother... My thoughts and prayers are with the family and loved ones during this time of grief. 🙏

    — Mahesh Babu (@urstrulyMahesh) February 18, 2023 " class="align-text-top noRightClick twitterSection" data=" ">

ਕੌਣ ਸਨ ਨੰਦਾਮੁਰੀ ਤਾਰਾਕਾ ਰਤਨਾ : ਨੰਦਾਮੁਰੀ ਤਾਰਾਕਾ ਰਤਨਾ ਦਾ ਜਨਮ ਨੰਦਮੁਰੀ ਮੋਹਨ ਕ੍ਰਿਸ਼ਨ ਦੇ ਪੁੱਤਰ ਦੇ ਰੂਪ ਵਿੱਚ ਹੋਇਆ ਸੀ। ਉਹ ਨੰਦਾਮੁਰੀ ਬਾਲਕ੍ਰਿਸ਼ਨ, ਪ੍ਰੋਡਿਉਸਰ ਨਂਦਮੁਰੀ ਹਰਿਕ੍ਰਿਸ਼ਨ ਅਤੇ ਰਾਜਨਿਤਿਕ ਨੇਤਾ ਚੰਦ੍ਰਬਾਬੂ ਨਾਇਡੂ ਦੇ ਭਤੀਜੇ ਸੀ। ਤੇਲਗੂ ਫਿਲਮ ਇੰਡਸਟਰੀ ਦੇ ਮਸ਼ਹੂਰ ਸਟਾਰ ਜਿਨ੍ਹਾਂ ਵਿੱਚ RRR ਸਟਾਰ ਜੂਨਿਅਰ NTR ਅਤੇ ਅਦਾਕਾਰ-ਨਿਰਮਾਤਾਂ ਨੰਦਮੁਰੀ ਕਲਿਆਣ ਰਾਮ ਅਤੇ ਯੂਵਾ ਰਾਜਨੇਤਾ ਨਾਰਾ ਲੋਕੇਸ਼ ਸ਼ਾਮਿਲ ਹਨ।

ਇਹ ਵੀ ਪੜੋ :- Mayilsamy Passes Away: ਸਾਉਥ ਫਿਲਮ ਇੰਡਸਟਰੀ ਨੂੰ ਫਿਰ ਲੱਗਾ ਝਟਕਾ, ਤਾਰਕ ਰਤਨ ਦੇ ਬਾਅਦ ਮਾਇਲਸਾਮੀ ਦਾ ਦਿਹਾਂਤ

Last Updated : Feb 19, 2023, 1:04 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.