ETV Bharat / entertainment

Tiger 3 Advance Booking: ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਸਕਦੀ ਹੈ 'ਟਾਈਗਰ 3', 24 ਘੰਟੇ ਵਿੱਚ ਵਿਕੀਆਂ 1.50 ਲੱਖ ਟਿਕਟਾਂ

Tiger 3: ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਟਾਈਗਰ 3' ਨੇ ਐਡਵਾਂਸ ਬੁਕਿੰਗ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਇਸਦੀ ਹੁਣ ਤੱਕ ਦੀ ਮਜ਼ਬੂਤ ਵਿਕਰੀ ਨੂੰ ਦੇਖਦੇ ਹੋਏ ਕਹਿ ਸਕਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰੇਗੀ।

Tiger 3 advance booking
Tiger 3 advance booking
author img

By ETV Bharat Punjabi Team

Published : Nov 6, 2023, 12:17 PM IST

ਹੈਦਰਾਬਾਦ: ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਅਤੇ ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ ਟਾਈਗਰ 3 ਨੇ ਐਡਵਾਂਸ ਬੁਕਿੰਗ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ (Tiger 3 advance booking) ਹੈ। ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਫਿਲਮ ਸਾਲ ਦੀ ਤੀਜੀ ਸਭ ਤੋਂ ਜਿਆਦਾ ਐਡਵਾਂਸ ਕਮਾਈ ਕਰਨ ਵਾਲੀ ਫਿਲਮ ਹੈ। Sacnilk ਦੇ ਅਨੁਸਾਰ ਫਿਲਮ ਨੇ ਆਲ-ਇੰਡੀਆ ਬਾਕਸ ਆਫਿਸ 'ਤੇ ਐਡਵਾਂਸ ਟਿਕਟਾਂ (Tiger 3 advance booking) ਦੀ ਵਿਕਰੀ ਵਿੱਚ ਲਗਭਗ 4.2 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਮਨੀਸ਼ ਮਲਹੋਤਰਾ ਦੇ ਨਿਰਦੇਸ਼ਨ ਹੇਠ ਬਣੀ 'ਟਾਈਗਰ 3' ਯਸ਼ਰਾਜ ਫਿਲਮਜ਼ ਦੀ ਸਪਾਈ ਯੂਨੀਵਰਸ ਦੀ 5ਵੀਂ ਫਿਲਮ ਹੈ। ਦਰਸ਼ਕ ਇਸ ਐਕਸ਼ਨ ਹੀਰੋ ਅਵਿਨਾਸ਼ ਰਾਠੌਰ ਉਰਫ ਟਾਈਗਰ ਨੂੰ ਦੇਖਣ ਲਈ ਬੇਤਾਬ ਹਨ। 'ਟਾਈਗਰ 3' ਦੀ ਐਡਵਾਂਸ ਬੁਕਿੰਗ ਅਧਿਕਾਰਤ ਤੌਰ 'ਤੇ 5 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਉਥੇ ਹੀ ਸ਼ਨੀਵਾਰ ਰਾਤ ਤੋਂ ਹੀ ਕੁਝ ਚੋਣਵੇਂ ਥਿਏਟਰਾਂ ਅਤੇ ਮਲਟੀਪਲੈਕਸ ਚੇਨਾਂ 'ਚ ਟਿਕਟਾਂ ਦੀ ਵਿਕਰੀ (Tiger 3 advance booking) ਸ਼ੁਰੂ ਹੋ ਗਈ ਸੀ।

sacnilk ਦੀ ਰਿਪੋਰਟ ਮੁਤਾਬਕ ਐਤਵਾਰ ਰਾਤ ਤੱਕ ਦੇਸ਼ ਭਰ 'ਚ 'ਟਾਈਗਰ 3' ਦੀਆਂ 1.42 ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ (Tiger 3 advance booking) ਹੋ ਚੁੱਕੀ ਹੈ। ਜਦਕਿ ਸੋਮਵਾਰ ਸਵੇਰੇ 8 ਵਜੇ ਤੱਕ ਇਹ ਅੰਕੜਾ 1.50 ਲੱਖ ਨੂੰ ਪਾਰ ਕਰ ਗਿਆ ਹੈ।

'ਟਾਈਗਰ 3' ਨੂੰ ਪਹਿਲੇ ਦਿਨ ਦਿੱਲੀ-ਐਨਸੀਆਰ, ਮੁੰਬਈ, ਬੈਂਗਲੁਰੂ, ਪੂਨੇ, ਆਂਧਰਾ ਅਤੇ ਪੰਜਾਬ 'ਚ ਐਡਵਾਂਸ ਬੁਕਿੰਗ 'ਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਐਡਵਾਂਸ ਬੁਕਿੰਗ ਲਈ ਅਜੇ ਛੇ ਦਿਨ ਬਾਕੀ ਹਨ। ਜਦੋਂ ਕਿ ਜਿਵੇਂ-ਜਿਵੇਂ ਰਿਲੀਜ਼ ਡੇਟ ਨੇੜੇ ਆਉਂਦੀ ਹੈ, ਐਡਵਾਂਸ ਬੁਕਿੰਗ(Tiger 3 advance booking) ਹੋਰ ਵਧੇਗੀ।

'ਟਾਈਗਰ' ਦੀ ਪਿਛਲੀ ਫਿਲਮ 'ਟਾਈਗਰ ਜ਼ਿੰਦਾ ਹੈ' ਸਾਲ 2017 'ਚ ਰਿਲੀਜ਼ ਹੋਈ ਸੀ। ਅਜਿਹੇ 'ਚ ਫੈਨਜ਼ 6 ਸਾਲਾਂ ਤੋਂ ਇਸ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਸਨ। ਜਦੋਂ ਤੋਂ 'ਟਾਈਗਰ 3' ਦਾ ਟ੍ਰੇਲਰ ਅਤੇ ਪਹਿਲਾਂ ਗੀਤ 'ਲੇਕੇ ਪ੍ਰਭੂ ਕਾ ਨਾਮ' ਰਿਲੀਜ਼ ਹੋਇਆ ਹੈ, ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ।

  • #SalmanKhan with correct content is a BOX OFFICE MONSTER #Tiger3 Advance sale indicates opening of ₹ 40 cr + nett & may go above it on Day -1

    This figure is INSANE considering Diwali Laxmi Puja day.

    From Monday there will be MAARA MAARI at ticket counters east west north… pic.twitter.com/amUt1IJ6Tp

    — Sumit Kadel (@SumitkadeI) November 5, 2023 " class="align-text-top noRightClick twitterSection" data=" ">

ਜਿੱਥੇ ਪ੍ਰਸ਼ੰਸਕ ਟਾਈਗਰ (ਸਲਮਾਨ ਖਾਨ) ਅਤੇ ਜ਼ੋਇਆ (ਕੈਟਰੀਨਾ ਕੈਫ) ਨੂੰ ਵੱਡੇ ਪਰਦੇ 'ਤੇ ਦੁਬਾਰਾ ਜੁੜਦੇ ਦੇਖਣ ਲਈ ਉਤਸ਼ਾਹਿਤ ਹਨ, ਉੱਥੇ ਹੀ ਕਈ ਫਿਲਮ ਵਿੱਚ ਪਠਾਨ ਦੇ ਕੈਮਿਓ ਨੂੰ ਦੇਖਣ ਲਈ ਵੀ ਉਤਸ਼ਾਹਿਤ ਹਨ। ਖਬਰਾਂ ਮੁਤਾਬਕ ਸ਼ਾਹਰੁਖ ਖਾਨ ਟਾਈਗਰ 3 'ਚ ਉਸੇ ਤਰ੍ਹਾਂ ਕੈਮਿਓ ਕਰਦੇ ਨਜ਼ਰ ਆਉਣਗੇ ਜਿਸ ਤਰ੍ਹਾਂ ਸਲਮਾਨ ਨੇ ਪਠਾਨ 'ਚ ਕੀਤਾ ਸੀ। ਟਾਈਗਰ 3 ਵਿੱਚ ਕੁਮੁਦ ਮਿਸ਼ਰਾ, ਰੇਵਤੀ, ਰਿਧੀ ਡੋਗਰਾ ਅਤੇ ਅਨੰਤ ਵਿਧਾਤ ਦੇ ਨਾਲ-ਨਾਲ ਇਮਰਾਨ ਹਾਸ਼ਮੀ ਵੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.