ETV Bharat / entertainment

Laung Lachi 2 trailer out: ਹਾਸਰਾਸ ਨਾਲ ਭਰਪੂਰ ਹੈ ਫਿਲਮ ਲੌਂਗ ਲਾਚੀ 2, ਇਸ ਦਿਨ ਹੋਵੇਗੀ ਰਿਲੀਜ਼ - Laung Lachi 2 trailer out

ਐਮੀ ਵਿਰਕ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ਲੌਂਗ ਲਾਚੀ 2 ਦਾ ਟ੍ਰਲੇਰ ਰਿਲੀਜ਼ ਹੋ ਗਿਆ ਹੈ। ਫਿਲਮ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

Laung Lachi 2 trailer out
Laung Lachi 2 trailer out
author img

By

Published : Aug 4, 2022, 10:01 AM IST

ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਦਿਨੋਂ ਦਿਨ ਪੂਰੀ ਦੁਨੀਆਂ ਵਿੱਚ ਨਾਂ ਕਮਾ ਰਹੀਆਂ ਹਨ। ਇਸ ਦੇ ਚੱਲਦਿਆਂ ਕਈ ਪੰਜਾਬੀ ਕਲਾਕਾਰ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਐਲਾਨ ਪਹਿਲਾ ਹੀ ਕਰ ਰਹੇ ਹਨ। ਇਸ ਦੇ ਨਾਲ ਹੀ ਸਾਲ 2018 ਵਿੱਚ ਆਈ ਫ਼ਿਲਮ ਲੌਂਗ ਲਾਚੀ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ ਤੇ ਲੋਕਾਂ ਵੱਲੋਂ ਵੀ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ।

ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ 'ਲੌਂਗ ਲਾਚੀ 2' ਦੇ ਰਿਲੀਜ਼ ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਇਸ ਸਾਲ 19 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਤੇ ਫ਼ਿਲਮ ਨੂੰ ਲਿਖਿਆ ਅੰਬਰਦੀਪ ਸਿੰਘ ਨੇ ਹੈ। ਹੁਣ ਇਸ ਫਿਲਮ ਦਾ ਦਮਦਾਰ ਟ੍ਰਲੇਰ ਰਿਲੀਜ਼ ਹੋ ਗਿਆ ਹੈ, ਟ੍ਰਲੇਰ ਹਾਸਰਾਸ ਨਾਲ ਭਰਪੂਰ ਹੈ ਅਤੇ ਟ੍ਰਲੇਰ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਬਾਰੇ ਗੱਲਾਂ ਕੀਤੀਆਂ ਗਈਆਂ ਹਨ।

ਫ਼ਿਲਮ ਅੰਬਰਦੀਪ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਨੀਰੂ ਬਾਜਵਾ, ਐਮੀ ਵਿਰਕ ਅਤੇ ਅੰਬਰਦੀਪ ਸਿੰਘ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ। ਟੀਮ ਨਿਰਦੇਸ਼ਕ - ਅੰਬਰਦੀਪ ਸਿੰਘ, ਲੇਖਕ - ਅਮਿਤ ਸੁਮਿਤ, ਖੁਸ਼ਬੀਰ ਮਕਨਾ, ਅਮਨਦੀਪ ਕੌਰ, ਅੰਬਰਦੀਪ ਸਿੰਘ, ਸੰਵਾਦ - ਅੰਬਰਦੀਪ ਸਿੰਘ।

  • " class="align-text-top noRightClick twitterSection" data="">

ਕਲਾਕਾਰ:
ਐਮੀ ਵਿਰਕ, ਅੰਬਰਦੀਪ ਸਿੰਘ, ਨੀਰੂ ਬਾਜਵਾ, ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ, ਕੁਲਦੀਪ ਸ਼ਰਮਾ, ਸੁਖਵਿੰਦਰ ਰਾਜ, ਗੁਰਦੈਲ ਪਾਰਸ, ਜੌਹਲ ਨਵਕਿਰਨ, ਪ੍ਰੀਤ ਕਿਰਨ, ਜਸ਼ਨਜੀਤ ਗੋਸ਼ਾ, ਹਰਜੀਤ ਵਾਲੀਆ, ਜਸਵਿੰਦਰ ਮਕੜੂਆਣਾ, ਸੰਤੋਸ਼ ਮਲਹੋਤਰਾ, ਰਜਿੰਦਰ ਕੌਰ ਦਾਨੀ ਆਦਿ ਹਨ।

ਜ਼ਿਕਰ ਏ ਖ਼ਾਸ ਹੈ ਕਿ ਫ਼ਿਲਮ ਲੌਂਗ ਲਾਚੀ ਦੇ ਟਾਈਟਲ ਗੀਤ ਨੇ ਯੂ-ਟਿਊਬ 'ਤੇ ਇੱਕ ਬਿਲੀਅਨ ਹੋਣ ਵਾਲਾ ਪਹਿਲਾ ਭਾਰਤੀ ਗੀਤ ਬਣ ਚੁੱਕਿਆ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਗਾਣੇ ਨੂੰ ਬਾਲੀਵੁੱਡ ਫ਼ਿਲਮ ਲੁੱਕਾ ਛੁਪੀ ਵਿੱਚ ਵੀ ਫ਼ਿਲਮਾਇਆ ਜਾ ਚੁੱਕਿਆ ਹੈ, ਜਿਸ ਵਿੱਚ ਕਾਰਤਿਕ ਆਯਰਨ ਤੇ ਕ੍ਰੀਤੀ ਸੈਨਨ ਮੁੱਖ ਭੂਮਿਕਾ ਵਿੱਚ ਸਨ।

ਇਹ ਵੀ ਪੜ੍ਹੋ:ਪੰਜਾਬੀ ਦੀਆਂ ਦਸ ਫਿਲਮਾਂ ਨੇ ਜਿਨ੍ਹਾਂ ਨੇ ਮਚਾਈ ਤਬਾਹੀ, ਪੂਰੀ ਦੂਨੀਆਂ ਵਿੱਚ ਕੀਤੀ ਇੰਨੀ ਕਮਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.