ETV Bharat / entertainment

Jehda Nasha Song: 'ਜਿਹੜਾ ਨਸ਼ਾ' ਗੀਤ ਦੇ ਚੰਗੇ ਹੁੰਗਾਰੇ ਤੋਂ ਬਾਅਦ ਬੋਲਿਆ ਫ਼ਰੀਦਕੋਟ ਬੈਂਡ, ਕਿਹਾ... - music band Faridkot latest news

ਪੰਜਾਬੀ ਗੀਤ 'ਜਿਹੜਾ ਨਸ਼ਾ' ਅੱਜਕੱਲ਼੍ਹ ਲੋਕਾਂ ਦੀਆਂ ਰੀਲਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਅਤੇ ਇਸ ਗੀਤ ਦੇ ਰਚੇਤਾ ਮਿਊਜ਼ਿਕ ਬੈਂਡ ਫਰੀਦਕੋਟ ਦੀ ਗੀਤ ਦੀ ਸਫ਼ਲਤਾ ਤੋਂ ਬਾਅਦ ਪ੍ਰਤੀਕਿਰਿਆ ਸਾਹਮਣੇ ਆਈ ਹੈ, ਆਓ ਜਾਣੀਏ ਉਹਨਾਂ ਨੇ ਕੀ ਕਿਹਾ...।

Jehda Nasha Song
Jehda Nasha Song
author img

By

Published : Feb 24, 2023, 3:30 PM IST

ਚੰਡੀਗੜ੍ਹ: ਪੰਜਾਬੀ ਗੀਤ ਨੇ ਸਦਾ ਹੀ ਬਾਲੀਵੁੱਡ ਫਿਲਮਾਂ ਉਤੇ ਆਪਣਾ ਦਬਦਬਾ ਰੱਖਿਆ ਹੈ, ਬਹੁਤ ਸਾਰੇ ਅਜਿਹੇ ਗੀਤ ਹਨ, ਜਿਹਨ੍ਹਾਂ ਦਾ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਰੀਮੇਕ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਅਦਾਕਾਰ ਆਯੂਸ਼ਮਾਨ ਦੀ ਫਿਲਮ 'ਐਨ ਐਕਸ਼ਨ ਹੀਰੋ' ਵਿੱਚ ਲਏ ਗੀਤ 'ਜਿਹੜਾ ਨਸ਼ਾ' ਹੈ।

  • " class="align-text-top noRightClick twitterSection" data="">

ਇਸ ਗੀਤ ਸੰਬੰਧੀ ਖੁਰਾਨਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਫਰੀਦਕੋਟ ਨੇ 'ਐਨ ਐਕਸ਼ਨ ਹੀਰੋ' ਨਾਲ ਸਹਿਯੋਗ ਕੀਤਾ ਅਤੇ ਹੁਣ ਇਹ ਗੀਤ ਲੋਕਾਂ ਤੱਕ ਪਹੁੰਚ ਗਿਆ ਹੈ। ਫਰੀਦਕੋਟ ਨੇ ਖੁਰਾਨਾ ਦੀ ਇਸ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ "ਹਾਂ, ਇਹ ਜਨਤਾ ਤੱਕ ਪਹੁੰਚ ਗਿਆ ਹੈ। ਗੀਤ ਬਾਰੇ ਪ੍ਰਤੀਕਿਰਿਆ ਫਿਲਮ ਦੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ।"

ਤੁਹਾਨੂੰ ਦੱਸ ਦਈਏ ਕਿ 'ਜਿਹੜਾ ਨਸ਼ਾ' ਗੀਤ ਅਸਲ ਵਿੱਚ ਸ਼ਹਿਰੀ ਸੰਗੀਤ ਰਚਨ ਪ੍ਰਕਿਰਿਆ ਵਿੱਚ ਲੋਕ ਸੰਗੀਤ ਕਲਾਕਾਰਾਂ ਨੂੰ ਸਲਾਹ ਦੇਣ ਲਈ ਇੱਕ ਸਮਾਜਿਕ ਪਹੁੰਚ ਦੇ ਹਿੱਸੇ ਵਜੋਂ ਸਿਰਫ ਪੰਜ ਦਿਨਾਂ ਵਿੱਚ ਬਣਾਇਆ ਗਿਆ ਸੀ। ਗੀਤ ਨੂੰ ਹਾਲ ਹੀ ਵਿੱਚ ਆਯੁਸ਼ਮਾਨ ਖੁਰਾਣਾ ਸਟਾਰਰ ਫਿਲਮ ਲਈ ਰੀਮੇਕ ਕੀਤਾ ਗਿਆ ਸੀ ਅਤੇ ਫਰੀਦਕੋਟ ਗੀਤ ਨੂੰ ਮਿਲ ਰਹੇ ਹੁੰਗਾਰੇ ਤੋਂ ਖੁਸ਼ ਹੈ। ਜਿਸ ਗੀਤ ਨੂੰ ਪਹਿਲਾਂ ਹੀ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਸੀ, ਉਸ ਦੇ ਰੀਮੇਕ ਤੋਂ ਬਾਅਦ ਉਸ ਨੂੰ ਹੁਲਾਰਾ ਮਿਲਿਆ। ਫਰੀਦਕੋਟ ਨੇ ਇੱਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ "ਬਾਲੀਵੁੱਡ ਸਾਡੇ ਦੇਸ਼ ਵਿੱਚ ਇੱਕ ਵੱਡੀ ਮਸ਼ੀਨਰੀ ਹੈ ਅਤੇ ਜਿਸ ਤਰ੍ਹਾਂ ਦੀ ਭਾਰਤੀ ਸਰੋਤਿਆਂ ਤੱਕ ਇਸਦੀ ਪਹੁੰਚ ਹੈ, ਉਹ ਬੇਮਿਸਾਲ ਹੈ। ਇਹ ਤੱਥ ਕਿ ਸਾਨੂੰ ਦੁਨੀਆ ਭਰ ਤੋਂ ਸੰਦੇਸ਼ ਮਿਲ ਰਹੇ ਹਨ ਕਿ ਉਹ ਗੀਤ ਨੂੰ ਕਿੰਨਾ ਪਿਆਰ ਕਰਦੇ ਹਨ। ਇਹ ਸਾਡੇ ਲਈ ਅਵਿਸ਼ਵਾਸ਼ਯੋਗ ਹੈ।"

ਗਾਇਕ ਨੇ ਅੱਗੇ ਕਿਹਾ ਕਿ “ਅਸੀਂ ਹਮੇਸ਼ਾ ਇਹ ਮੰਨਦੇ ਹਾਂ ਕਿ ਸਾਡਾ ਗੀਤ ਵੱਧ ਤੋਂ ਵੱਧ ਲੋਕਾਂ ਥੱਕ ਪਹੁੰਚਣਾ ਚਾਹੀਦਾ ਹੈ ਅਤੇ ਜਦੋਂ ਇਹ ਬਾਲੀਵੁੱਡ ਫਿਲਮ ਦਾ ਹਿੱਸਾ ਬਣ ਜਾਵੇ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਇਹ ਸਾਨੂੰ ਭਵਿੱਖ ਦੀਆਂ ਰਿਲੀਜ਼ਾਂ ਲਈ ਵੀ ਲਾਭ ਪਹੁੰਚਾਉਂਦਾ ਹੈ”। ਫ਼ਰੀਦਕੋਟ ਜਲਦ ਹੀ ਬਾਲੀਵੁੱਡ ਫ਼ਿਲਮਾਂ ਲਈ ਹੋਰ ਗੀਤ ਰਿਲੀਜ਼ ਕਰਨ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਇੱਕ ਵੱਡੇ ਸੰਗੀਤ ਲੇਬਲ ਨਾਲ ਇਕਰਾਰਨਾਮਾ ਕੀਤਾ ਹੈ। ਉਨ੍ਹਾਂ ਵੱਲੋਂ ਅਧਿਕਾਰਤ ਘੋਸ਼ਣਾ ਅਜੇ ਬਾਕੀ ਹੈ ਅਤੇ ਪ੍ਰਸ਼ੰਸਕ ਬੈਂਡ ਤੋਂ ਬਹੁਤ ਵਧੀਆ ਸੰਗੀਤ ਸੁਣਨ ਲਈ ਇੰਤਜ਼ਾਰ ਨਹੀਂ ਕਰ ਸਕਦੇ।

ਗੀਤ ਬਾਰੇ: 'ਜਿਹੜਾ ਨਸ਼ਾ' ਇੱਕ ਮਜ਼ੇਦਾਰ ਪੰਜਾਬੀ ਲੋਕ ਗੀਤ ਹੈ ਜੋ ਪੱਕੇ ਤੌਰ 'ਤੇ ਤੁਹਾਡੇ ਪੈਰਾਂ ਨੂੰ ਨੱਚਣ ਲਈ ਮਜ਼ੂਬਰ ਕਰ ਦੇਵੇਗਾ। ਇਹ ਗੀਤ ਇੱਕ ਨੌਜਵਾਨ ਲੜਕੇ ਬਾਰੇ ਹੈ ਜੋ ਇੱਕ ਲੜਕੀ ਨਾਲ ਆਪਣੇ ਪਿਆਰ ਦਾ ਦਾਅਵਾ ਕਰ ਰਿਹਾ ਹੈ ਜਿਸਨੂੰ ਉਹ ਆਪਣੀਆਂ ਅੱਖਾਂ ਦੀ ਤਾਰੀਫ਼ ਕਰਕੇ ਪਿਆਰ ਕਰਦਾ ਹੈ। ਇਹ ਗੀਤ ਅਮਰ ਜਲਾਲ ਅਤੇ ਬੱਲਾ ਜਲਾਲ ਦੁਆਰਾ ਲਿਖਿਆ ਗਿਆ ਹੈ। ਬਠਿੰਡਾ ਤੋਂ ਅਮਰ ਦੇ ਲੋਕ ਸਮੂਹ ਨੂੰ ਫਰੀਦਕੋਟ ਦੀ ਬਹੁਤ ਹੀ ਊਰਜਾਵਾਨ ਜੋੜੀ ਆਈ ਪੀ ਸਿੰਘ ਅਤੇ ਰਾਜਰਸ਼ੀ ਸਾਨਿਆਲ ਦੁਆਰਾ ਨਿਰਦੇਸ਼ਨ ਦਿੱਤਾ ਗਿਆ ਸੀ। 'ਜਿਹੜਾ ਨਸ਼ਾ' ਗੀਤ ਨੂੰ 8.3 ਕਰੋੜ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ, ਗੀਤ ਵਿੱਚ ਆਯੂਸ਼ਮਾਨ ਖੁਰਾਨਾ ਅਤੇ ਨੌਰਾ ਫਤੇਹੀ ਦੇ ਡਾਂਸ ਨੇ ਚਾਰ ਚੰਨ ਲਾ ਦਿੱਤੇ ਹਨ।

ਇਹ ਵੀ ਪੜ੍ਹੋ: Rubina Bajwa Birthday: ਇਸ ਵੀਡੀਓ ਨੂੰ ਸਾਂਝਾ ਕਰਕੇ ਨੀਰੂ ਬਾਜਵਾ ਨੇ ਦਿੱਤੀਆਂ ਰੁਬੀਨਾ ਨੂੰ ਜਨਮਦਿਨ ਦੀਆਂ ਵਧਾਈਆਂ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.