ਚੰਡੀਗੜ੍ਹ: 'ਮਾਂ' ਉਹ ਸ਼ਬਦ ਹੈ ਜਿਸ ਨਾਲ ਦੁਨੀਆਂ ਦੇ ਹਰ ਮਨੁੱਖ ਦਾ ਸਭ ਤੋਂ ਖਾਸ, ਪਿਆਰਾ ਰਿਸ਼ਤਾ ਹੈ ਅਤੇ ਮਾਂ ਦਾ ਪਿਆਰ ਉਸ ਬਾਲਣ ਵਰਗਾ ਹੈ, ਜੋ ਇੱਕ ਆਮ ਵਿਅਕਤੀ ਨੂੰ ਅਸੰਭਵ ਕੰਮ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਉਸਦੀ ਸਫਲਤਾ ਦੀ ਪਟੜੀ 'ਤੇ ਦੌੜਨ ਲੱਗਦੀ ਹੈ। ਮਾਂ ਪ੍ਰਤੀ ਇਹ ਪਿਆਰ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ।
ਵੈਸੇ ਤਾਂ ਮਾਂ ਆਪਣੇ ਬੱਚਿਆਂ ਲਈ ਪਲ ਪਲ ਦੇਣ ਵਾਲੀਆਂ ਕੁਰਬਾਨੀਆਂ ਦਾ ਸ਼ੁਕਰਾਨਾ ਕਰਨ ਲਈ ਦਿਨ ਤਾਂ ਕੀ ਛੋਟਾ ਹੁੰਦਾ ਹੈ ਪਰ ਫਿਰ ਵੀ ਮਾਂ ਦੇ ਨਾਂ 'ਤੇ ਇਕ ਖਾਸ ਦਿਨ ਬਣਾ ਦਿੱਤਾ ਗਿਆ ਹੈ।
ਇਸ ਸਾਲ ਇਹ ਖਾਸ ਦਿਨ 8 ਮਈ ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਨ ਲੋਕਾਂ ਨੂੰ ਆਪਣੀ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਪਰ ਕਈ ਦੇਸ਼ਾਂ ਵਿੱਚ ਇਹ ਖਾਸ ਦਿਨ ਵੱਖ-ਵੱਖ ਤਰੀਕਾਂ ਨੂੰ ਵੀ ਮਨਾਇਆ ਜਾਂਦਾ ਹੈ।
ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਲਈ ਮਾਂ ਦਿਵਸ 'ਤੇ ਮਾਂ ਨਾਲ ਸੰਬੰਧਿਤ ਗੀਤ ਲੈ ਕੇ ਆਏ ਹਾਂ...ਸੁਣੋ ਪੰਜਾਬੀ ਦੇ ਚੰਗੇ ਗੀਤ...
ਮਹਿਤਾਬ ਵਿਰਕ ਨੇ ਪੰਜਾਬੀ ਗੀਤ 'ਮੇਰੀ ਮਾਂ' ਗਾਇਆ। ਗੀਤ ਵਿੱਚ ਮਾਂ ਦਾ ਕਿਰਦਾਰ ਰੁਪਿੰਦਰ ਰੂਪੀ ਨੇ ਨਿਭਾਇਆ ਹੈ।
- " class="align-text-top noRightClick twitterSection" data="">
ਪੰਜਾਬੀ ਦੇ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਗੀਤ 'ਮਾਏ ਨੀਂ' ਗਾਇਆ ਹੈ।
- " class="align-text-top noRightClick twitterSection" data="">
ਪੰਜਾਬੀ ਗਾਇਕ ਵੀ ਰੰਧਾਵਾ ਨੇ ਗੀਤ 'ਮਾਂ ਦਾ ਕਰਜ਼ਾ' ਗਾਇਆ।
- " class="align-text-top noRightClick twitterSection" data="">
ਪੰਜਾਬੀ ਗਾਇਕ ਕਮਲ ਖਾਨ ਨੇ ਗੀਤ 'ਹਰ ਜਨਮ ਮਾਂ" ਗਾਇਆ ਹੈ।
- " class="align-text-top noRightClick twitterSection" data="">
ਗਾਇਕ ਪਰਦੀਪ ਸਰਾਂ ਨੇ ਆਸੀਸ ਫਿਲਮ ਲਈ ਗੀਤ 'ਮਾਂ' ਗਾਇਆ ਹੈ।
- " class="align-text-top noRightClick twitterSection" data="">
ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਵੀ 'ਡਾਲਰ ਬਨਾਮ ਰੋਟੀ' ਗਾਇਆ ਹੈ।
- " class="align-text-top noRightClick twitterSection" data="">
ਪੰਜਾਬੀ ਗਾਇਕ ਅਸਲਮ ਅਲੀ ਨੇ ਗੀਤ 'ਜੇ ਮੈਂ ਸੱਚ ਦੱਸ ਦਿੱਤਾ ਮਾਂ ਨੇ ਆਖਣਾ" ਗਾਇਆ ਹੈ।
- " class="align-text-top noRightClick twitterSection" data="">
ਸੁਦੇਸ਼ ਕੁਮਾਰੀ ਦਾ ਗੀਤ 'ਉਡਦੇ ਪਰਿੰਦਿਆਂ ਨੂੰ'...
- " class="align-text-top noRightClick twitterSection" data="">
ਪੰਜਾਬੀ ਦੇ ਮਰਹੂਮ ਗਾਇਕ ਕੁਲਦੀਪ ਮਾਣਕੇ ਕਿਸੇ ਸਮੇਂ ਬਹੁਤ ਹੀ ਮਸ਼ਹੂਰ ਗੀਤ... 'ਮਾਂ ਹੁੰਦੀ ਐ ਮਾਂ'
- " class="align-text-top noRightClick twitterSection" data="">
ਇਹ ਵੀ ਪੜ੍ਹੋ:MOTHERS DAY 2022: ਅਦਾਕਾਰ ਤਾਨੀਆ ਨੇ ਸਾਂਝੀ ਕੀਤੀ ਮਾਂ ਦੀ ਤਸਵੀਰ