ETV Bharat / entertainment

ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਗੁਰਪ੍ਰੀਤ ਘੁੱਗੀ, ਦਰਦ ਭਰਿਆ ਨੋਟ ਕੀਤਾ ਸਾਂਝਾ - ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ

ਮਸ਼ਹੂਰ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਇੱਕ ਭਾਵੁਕ ਨੋਟ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ, ਅਦਾਕਾਰ ਨੇ ਗਾਇਕ ਮੂਸੇਵਾਲਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ।

ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ
author img

By

Published : Jun 9, 2022, 9:52 AM IST

ਚੰਡੀਗੜ੍ਹ: ਪੰਜਾਬੀ ਦਾ ਚਮਕਦਾ ਸਿਤਾਰਾ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਗਾਇਕ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ। ਗਾਇਕ ਦੀ ਇਸ ਤਰ੍ਹਾਂ ਬੇਵਖ਼ਤੀ ਮੌਤ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।

ਗਾਇਕ ਦਾ ਦਬਦਬਾ ਕੇਬਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੀਆਂ ਦੁਨੀਆਂ ਵਿੱਚ ਸੀ। ਨਾਈਜੀਰੀਆ ਦਾ ਰੈਪਰ ਬਰਨਾ ਚੱਲਦੇ ਸ਼ੋਅ ਵਿੱਚ ਰੋਣ ਲੱਗ ਗਿਆ। ਨਾਲ ਹੀ ਤੁਹਾਨੂੰ ਦੱਸਦਈਏ ਕਿ ਗਾਇਕ ਦੇ ਗੀਤਾਂ ਨੂੰ, ਯਾਦਾਂ ਨੂੰ ਹਰ ਫ਼ਨਕਾਰ ਆਪਣੇ ਆਪਣੇ ਪੱਧਰ ਉਤੇ ਸ਼ਰਧਾਂਜਲੀ ਦੇ ਰਿਹਾ ਹੈ।

ਇਸੇ ਤਰ੍ਹਾਂ ਦੀ ਪੰਜਾਬੀ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਇੱਕ ਨੋਟ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ, ਅਦਾਕਾਰ ਨੇ ਗਾਇਕ ਮੂਸੇਵਾਲਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ।

ਨੋਟ ਵਿੱਚ ਗਾਇਕ ਨੇ ਲਿਖਿਆ 'ਸਿੱਧੂ ਪਹਿਲਾਂ ਹੀ ਤੂੰ ਬਹੁਤ ਯਾਦ ਆ ਰਿਹਾ ਹੈ। ਸ਼ੇਰਾ ਤੂੰ ਚਲਾ ਤਾਂ ਗਿਆ ਪਰ ਆਪਣਾ ਬੋਲਾਂ ਰਾਹੀਂ ਸਾਡੇ ਵਿਚ ਹਮੇਸ਼ਾ ਵੱਸ ਦਾ ਰਹੇਗਾ। ਤੁਸੀਂ ਸਾਡੀ ਪੱਗ ਨੂੰ ਬਿਲਕੁਲ ਨਵੇਂ ਪੱਧਰ 'ਤੇ ਲੈ ਕੇ ਗਏ ਅਤੇ ਲੋਕਾਂ ਨੂੰ ਦਿਖਾਇਆ ਕਿ ਮਾਣ ਨਾਲ ਜਿਉਣਾ ਕਿਹੋ ਜਿਹਾ ਲੱਗਦਾ ਹੈ, ਇੱਕ ਲੈਂਜੰਡ ਵਾਂਗ। ਬਹੁਤ ਦਰਦ ਹੈ ਤੇਰਾ ਇਸ ਤਰ੍ਹਾਂ ਸਾਨੂੰ ਛੱਡ ਕੇ ਚਲੇ ਜਾਣਾ। ਦੁਨੀਆਂ ਤਾਂ ਚਲਦੀ ਰਹੇਗੀ ਪਰ ਤੇਰੇ ਵਰਗਾ ਤੂੰ ਹੀ ਸੀ।' ਇਸ ਨੋਟ ਉਤੇ ਕਈ ਮਸ਼ਹੂਰ ਹਸਤੀਆਂ ਨੇ ਕਮੈਂਟ ਕਰਕੇ ਦੁੱਖ ਜ਼ਾਹਿਰ ਕੀਤਾ।

ਇਹ ਵੀ ਪੜ੍ਹੋ: ਆਰ ਨੇਤ ਨੇ ਸਿੱਧੂ ਮੂਸੇਵਾਲਾ ਨੂੰ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.