ETV Bharat / entertainment

Nihaar Lain De Song Out: ਫਿਲਮ 'ਕਲੀ ਜੋਟਾ' ਦਾ ਪਹਿਲਾਂ ਗੀਤ 'ਨਿਹਾਰ ਲੈਣ ਦੇ' ਰਿਲੀਜ਼, ਦੇਖੋ ਸਰਤਾਜ-ਨੀਰੂ ਦੀ ਕੈਮਿਸਟਰੀ - movie Kali Jotta

ਨੀਰੂ ਬਾਜਵਾ-ਸਤਿੰਦਰ ਸਰਤਾਜ ਸਟਾਰਰ ਫਿਲਮ 'ਕਲੀ ਜੋਟਾ' ਦਾ ਪਹਿਲਾਂ ਗੀਤ 'ਨਿਹਾਰ ਲੈਣ ਦੇ' ਰਿਲੀਜ਼ (Nihaar Lain De Song Out) ਹੋ ਗਿਆ ਹੈ, ਇਹ ਇੱਕ ਰੋਮਾਂਟਿਕ ਟਰੈਕ ਹੈ ਅਤੇ ਗੀਤ ਦਾ ਮਿਊਜ਼ਿਕ ਵੀਡੀਓ ਸਤਿੰਦਰ-ਨੀਰੂ ਦੀ ਕੈਮਿਸਟਰੀ ਨੂੰ ਖੂਬਸੂਰਤੀ ਨਾਲ ਕੈਪਚਰ ਕਰਦਾ ਹੈ।

Etv Bharat
Etv Bharat
author img

By

Published : Jan 4, 2023, 12:22 PM IST

ਚੰਡੀਗੜ੍ਹ: ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਕਲੀ ਜੋਟਾ' (Kali Jotta release) ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ, ਜੀ ਹਾਂ...ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਫਿਲਮ ਦਾ ਪਹਿਲਾਂ ਗੀਤ 'ਨਿਹਾਰ ਲੈਣ ਦੇ' ਰਿਲੀਜ਼ ਹੋ ਗਿਆ ਹੈ। ਫਿਲਮ ਇਸ ਸਾਲ 4 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਕਿਹੋ ਜਿਹਾ ਹੈ ਗੀਤ: ਗੀਤ 'ਨਿਹਾਰ ਲੈਣ ਦੇ' (Nihaar Lain De Song Out) ਇੱਕ ਰੋਮਾਂਟਿਕ ਟਰੈਕ ਹੈ ਅਤੇ ਗੀਤ ਦਾ ਮਿਊਜ਼ਿਕ ਵੀਡੀਓ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਕੈਮਿਸਟਰੀ ਨੂੰ ਖੂਬਸੂਰਤੀ ਨਾਲ ਕੈਪਚਰ ਕਰਦਾ ਹੈ। ਪਿਆਰ ਦੇ ਇਸ ਗੀਤ ਨੂੰ ਸਕੂਲ, ਬੱਸ ਸਟੈਂਡ ਵਰਗੇ ਸਥਾਨਾਂ 'ਤੇ ਸ਼ੂਟ ਕੀਤਾ ਗਿਆ ਹੈ। ਗੀਤ ਪਿਆਰ ਅਤੇ ਪਿਆਰੇ ਦੀਆਂ ਨੋਕਾ ਝੋਕਾ ਨੂੰ ਬਾਖੂਬੀ ਨਾਲ ਬਿਆਨ ਕਰਦਾ ਹੈ।

  • " class="align-text-top noRightClick twitterSection" data="">

ਗੀਤ (Nihaar Lain De Song Out) ਦੀ ਵੀਡੀਓ ਨੂੰ ਸਾਂਝੀ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ 'ਇਹ ਹੈ … ਮੇਰਾ ਸਭ ਤੋਂ ਪਸੰਦੀਦਾ ਗੀਤ #niharlainde #ਕਾਲੀਜੋਟਾ ਤੋਂ.... ਉਮੀਦ ਆ ਤੁਸੀ ਸਾਰੇ ਪਸੰਦ ਕਰੋਗੇ। ਧੰਨਵਾਦ #team ਹਰੇਕ ਮੈਂਬਰ ਦਾ। ਅਸੀਂ ਜਾਣਦੇ ਹਾਂ ਕਿ ਅਸੀਂ ਇਸ ਫਿਲਮ ਵਿੱਚ ਕਿੰਨਾ ਕੁ ਪਾਉਂਦੇ ਹਾਂ। ਇਸ ਨੂੰ ਲਿਖਣ ਲਈ @harinderkour5 ਦਾ ਧੰਨਵਾਦ। @vijaycam ਇਸਨੂੰ ਇੰਨਾ ਸੁੰਦਰ ਬਣਾਉਣ ਲਈ। @thite_santosh @sunnyrajusa ਇਸ ਖੂਬਸੂਰਤ ਕਹਾਣੀ 'ਤੇ ਵਿਸ਼ਵਾਸ ਕਰਨ ਲਈ ਅਤੇ ਡਾਕਟਰ @satindersartaaj ਅਜਿਹੇ ਮਨਮੋਹਕ ਸੰਗੀਤ ਨੂੰ ਬਣਾਉਣ ਲਈ ਅਤੇ ਆਪਣਾ ਸਭ ਤੋਂ ਵਧੀਆ ਦੇਣ ਲਈ।

ਫਿਲਮ ਕਦੋਂ ਰਿਲੀਜ਼ ਹੋਵੇਗੀ:
ਫਿਲਮ ਇਸ ਸਾਲ ਯਾਨੀ ਕਿ 2023 ਦੀ 4 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ। ਫਿਲਮ ਵਿੱਚ ਨੀਰੂ ਬਾਜਵਾ- ਸਰਤਾਜ ਤੋਂ ਇਲਾਵਾ ਅਦਾਕਾਰਾਂ ਵਾਮਿਕਾ ਗੱਬੀ, ਗੁਰਪ੍ਰੀਤ ਭੰਗੂ ਮੁੱਖ ਕਿਰਦਾਰ ਨਿਭਾਉਂਦੀਆਂ ਨਜ਼ਰ ਆਉਣਗੀਆਂ।

ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਫਿਲਮ (upcoming Punjabi movie ) ਪਿਆਰ ਦੀ ਕਹਾਣੀ ਦੇ ਇਰਦ ਗਿਰਦ ਘੁੰਮਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ:Gurdas Maan Birthday: ਇਥੇ ਦੇਖੋ 'ਲੱਖ ਪਰਦੇਸੀ' ਤੋਂ ਲੈ ਕੇ 'ਬਸ ਰਹਿਣ ਦੇ ਛੇੜ ਨਾ' ਤੱਕ, ਗੁਰਦਾਸ ਮਾਨ ਦੇ ਬੇਹਤਰੀਨ ਗਾਣੇ

ETV Bharat Logo

Copyright © 2025 Ushodaya Enterprises Pvt. Ltd., All Rights Reserved.