ETV Bharat / entertainment

IPL Online Betting Case: ਸੱਟੇਬਾਜ਼ੀ ਐਪ ਮਾਮਲੇ 'ਚ ਪੁਲਿਸ ਨੇ ਰੈਪਰ ਬਾਦਸ਼ਾਹ ਤੋਂ ਕੀਤੀ ਪੁੱਛਗਿੱਛ, ਸੰਜੇ ਦੱਤ ਸਮੇਤ 40 ਐਕਟਰਾਂ 'ਤੇ FIR ਦਰਜ

Betting App Case: ਵਾਇਕਾਮ 18 ਨੈੱਟਵਰਕ ਨੇ ਸੱਟੇਬਾਜ਼ੀ ਐਪ ਮਾਮਲੇ 'ਚ ਸੰਜੇ ਦੱਤ ਅਤੇ ਰੈਪਰ ਬਾਦਸ਼ਾਹ ਸਮੇਤ 40 ਹੋਰ ਕਲਾਕਾਰਾਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ।

IPL Online Betting Case
IPL Online Betting Case
author img

By ETV Bharat Punjabi Team

Published : Oct 31, 2023, 12:19 PM IST

ਹੈਦਰਾਬਾਦ: ਰੈਪਰ ਬਾਦਸ਼ਾਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਹਾਲ ਹੀ ਵਿੱਚ ਰੈਪਰ ਨੂੰ ਮਹਾਰਾਸ਼ਟਰ ਸਾਈਬਰ ਆਫਿਸ 'ਚ ਦੇਖਿਆ ਗਿਆ। ਵਾਇਕਾਮ 18 ਨੈੱਟਵਰਕ ਨੇ ਰੈਪਰ ਬਾਦਸ਼ਾਹ ਅਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਸਮੇਤ 40 ਹੋਰ ਕਲਾਕਾਰਾਂ ਵਿਰੁੱਧ ਫੇਅਰਪਲੇ ਨਾਮ ਦੀ ਸੱਟੇਬਾਜ਼ੀ ਐਪ 'ਤੇ ਆਈਪੀਐਲ ਮੈਚ ਦੇਖਣ ਦਾ ਪ੍ਰਚਾਰ ਕਰਨ ਲਈ ਐਫਆਈਆਰ ਦਰਜ ਕਰਵਾਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਰੈਪਰ ਬਾਦਸ਼ਾਹ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਚਾਰ ਦਾ ਹਿੱਸਾ ਸਨ, ਇਸ ਕਾਰਨ ਰੈਪਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ।

ਕੀ ਹੈ ਪੂਰਾ ਮਾਮਲਾ: ਖਬਰਾਂ ਹਨ ਕਿ ਬਾਦਸ਼ਾਹ ਨੇ ਇਸ ਐਪ ਨੂੰ ਪ੍ਰਮੋਟ ਕੀਤਾ ਸੀ। ਐਪ ਨੂੰ ਪ੍ਰਮੋਟ ਕਰਨ ਕਾਰਨ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਰੈਪਰ ਗਾਇਕ ਬਾਦਸ਼ਾਹ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਰਿਪੋਰਟ ਮੁਤਾਬਕ ਫੇਅਰਪਲੇ ਨਾਮ ਦੀ ਇੱਕ ਐਪ ਆਈਪੀਐਲ ਨੂੰ ਦਿਖਾ ਰਹੀ ਸੀ, ਹਾਲਾਂਕਿ ਉਸ ਕੋਲ ਅਜਿਹੀ ਸਟ੍ਰੀਮਿੰਗ ਦੀ ਕੋਈ ਇਜਾਜ਼ਤ ਨਹੀਂ ਸੀ।

ਜਦੋਂ ਕਿ ਵਾਇਕਾਮ 18 ਕੋਲ ਕ੍ਰਿਕਟ ਮੈਚਾਂ ਨੂੰ ਸਟ੍ਰੀਮ ਕਰਨ ਲਈ ਆਈ.ਪੀ.ਆਰ ਮੀਡੀਆ ਨੈੱਟਵਰਕ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਸਾਰੇ 40 ਕਲਾਕਾਰਾਂ ਨੇ ਫੇਅਰਪਲੇ ਐਪ 'ਤੇ ਟੂਰਨਾਮੈਂਟ ਦਾ ਪ੍ਰਚਾਰ ਕੀਤਾ ਸੀ। ਵਾਇਆਕਾਮ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਸਾਈਬਰ ਵਿਭਾਗ ਨੇ ਫੇਅਰਪਲੇ ਦੇ ਖਿਲਾਫ ਡਿਜੀਟਲ ਕਾਪੀਰਾਈਟਰ ਦਾ ਮਾਮਲਾ ਦਰਜ ਕੀਤਾ ਹੈ।

  • Maharashtra Police Cyber Cell is questioning rapper Badshah in Mumbai, in connection with the online betting company app 'FairPlay'. 40 celebrities including the rapper had allegedly promoted the FairPlay app.

    (file photo) pic.twitter.com/IFCXbFruW5

    — ANI (@ANI) October 30, 2023 " class="align-text-top noRightClick twitterSection" data=" ">

ਤੁਹਾਨੂੰ ਦੱਸ ਦੇਈਏ ਕਿ ਫੇਅਰਪਲੇ ਐਪ ਮਹਾਦੇਵ ਐਪ ਨਾਲ ਸੰਬੰਧਤ ਹੈ, ਜਿਸ ਨੂੰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਨੇ ਪ੍ਰਮੋਟ ਕੀਤਾ ਹੈ। ਹਾਲਾਂਕਿ ਇਸ ਮਾਮਲੇ 'ਚ 40 ਹੋਰ ਅਦਾਕਾਰ ਕੌਣ ਹਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.