ETV Bharat / entertainment

ਮੁੱਧੇ ਮੂੰਹ ਡਿੱਗੀ ਕੰਗਨਾ ਦੀ ਫਿਲਮ ਧਾਕੜ, 8ਵੇਂ ਦਿਨ ਵਿਕੀਆਂ ਸਿਰਫ਼ 20 ਟਿਕਟਾਂ - 8ਵੇਂ ਦਿਨ ਵਿਕੀਆਂ ਸਿਰਫ਼ 20 ਟਿਕਟਾਂ

ਕੰਗਨਾ ਰਣੌਤ ਦੀ ਫਿਲਮ 'ਧਾਕੜ' ਬਾਕਸ ਆਫਿਸ 'ਤੇ ਅਸਫਲ ਰਹੀ ਹੈ। ਫਿਲਮ ਦੀ ਰਿਲੀਜ਼ ਦੇ ਅੱਠਵੇਂ ਦਿਨ ਦੇਸ਼ ਭਰ ਵਿੱਚ ਸਿਰਫ਼ 20 ਟਿਕਟਾਂ ਹੀ ਵਿਕੀਆਂ ਹਨ ਅਤੇ ਕੁੱਲ 3 ਕਰੋੜ ਰੁਪਏ ਕਮਾਏ ਹਨ।

ਮੁੱਧੇ ਮੂੰਹ ਡਿੱਗੀ ਕੰਗਨਾ ਦੀ ਫਿਲਮ ਧਾਕੜ, 8ਵੇਂ ਦਿਨ ਵਿਕੀਆਂ ਸਿਰਫ਼ 20 ਟਿਕਟਾਂ

author img

By

Published : May 28, 2022, 12:41 PM IST

ਹੈਦਰਾਬਾਦ: 'ਬਾਲੀਵੁੱਡ ਕੁਈਨ' ਕੰਗਨਾ ਰਣੌਤ ਨੇ ਦਮਦਾਰ ਅਦਾਕਾਰੀ ਦੇ ਦਮ 'ਤੇ ਫਿਲਮੀ ਦੁਨੀਆਂ 'ਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਪਰ ਪਿਛਲੇ ਸਮੇਂ ਰਿਲੀਜ਼ ਹੋਈ ਫਿਲਮ 'ਧਾਕੜ' ਬਾਕਸਆਫਿਸ ਉਤੇ ਕੋਈ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ।

ਦੱਸਿਆ ਜਾ ਰਿਹਾ ਹੈ ਕਿ ਫਿਲਮ 8 ਦਿਨਾਂ ਵਿੱਚ 3 ਕਰੋੜ ਦੀ ਕਮਾਈ ਹੀ ਕਰ ਪਾਈ ਹੈ, ਦੱਸਿਆ ਜਾ ਰਿਹਾ ਕਿ ਫਿਲਮ ਦੇ ਅੱਠਵੇਂ ਦਿਨ ਫਿਲਮ ਸਿਰਫ਼ 20 ਟਿਕਟਾਂ ਹੀ ਵੇਚ ਸਕੀ। ਅਤੇ ਫਿਲਮ ਦੀ ਉਸ ਦਿਨ ਕਮਾਈ ਸਿਰਫ਼ 4420 ਦੇ ਲਗਪਗ ਦੱਸੀ ਜਾ ਰਹੀ ਹੈ।

ਇਹ ਵੀ ਜਾਣਕਾਰੀ ਆਈ ਹੈ ਕਿ ਫਿਲਮ ਨੂੰ ਉਟੀਟੀ ਉਤੇ ਕੋਈ ਵੀ ਖਰੀਦ ਨਹੀਂ ਰਿਹਾ, ਜਿਸ ਕਾਰਨ ਨਿਰਮਾਤਾ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਈਏ ਕਿ ਫਿਲਮ ਧਾਕੜ ਵਿੱਚ ਕੰਗਨਾ ਇੱਕ ਜਾਸੂਸ ਦੀ ਭੂਮਿਕਾ ਵਿੱਚ ਹੈ। ਅਰਜੁਨ ਰਾਮਪਾਲ, ਦਿਵਿਆ ਦੱਤਾ ਅਤੇ ਸਾਸਵਤਾ ਚੈਟਰਜੀ ਵੀ ਫਿਲਮ ਦਾ ਹਿੱਸਾ ਹਨ।

ਇਸ ਦੇ ਨਾਲ ਹੀ 'ਧਾਕੜ' ਨਾਲ ਰਿਲੀਜ਼ ਹੋਈ ਫਿਲਮ 'ਭੂਲ-ਭੁਲਈਆ' ਕਮਾਈ ਦਾ ਰਿਕਾਰਡ ਬਣਾਉਣ ਦੇ ਰਾਹ 'ਤੇ ਹੈ। ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ ਨੇ ਇਕ ਹਫਤੇ 'ਚ 92 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ 100 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਤੋਂ ਸਿਰਫ ਦੋ ਕਦਮ ਦੂਰ ਹੈ।

ਇਹ ਵੀ ਪੜ੍ਹੋ:'ਕਾਨਸ 2022' 'ਚ ਗਈ ਉਰਵਸ਼ੀ ਰੌਤੇਲਾ ਇਸ ਗੱਲ ਉਤੇ ਹੋਈ ਟ੍ਰੋਲ

ETV Bharat Logo

Copyright © 2025 Ushodaya Enterprises Pvt. Ltd., All Rights Reserved.