ETV Bharat / entertainment

Anushka Sharma Sun Kissed Selfie: ਅਨੁਸ਼ਕਾ ਨੇ ਸਨ ਕਿਸਡ ਸੈਲਫੀ ਦੇ ਨਾਲ ਪ੍ਰਸ਼ੰਸਕਾਂ ਨੂੰ ਕੀਤੀ Good Morning - entertainment

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਨ ਕਿਸਡ ਸੈਲਫੀ ਨਾਲ ਤਸਵੀਰ ਸ਼ੇਅਰ ਕੀਤੀ ਹੈ।

Anushka Sharma Sun Kissed Selfie
Anushka Sharma Sun Kissed Selfie
author img

By

Published : Feb 26, 2023, 1:00 PM IST

ਮੁੰਬਈ: ਅਨੁਸ਼ਕਾ ਸ਼ਰਮਾ ਫਿਲਮ ਇੰਡਸਟਰੀ ਵਿੱਚ ਬਾਲੀਵੁੱਡ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੰਨਮਾਨਿਤ ਨਾਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰਬ ਨੇ ਬਣਾ ਦੀ ਜੋੜੀ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੁਸ਼ਕਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਈ ਲੋਕਾਂ ਨੂੰ ਇੰਪ੍ਰੈਸ ਕੀਤਾ ਹੈ। ਅਨੁਸ਼ਕਾ ਇੰਨੀ ਦਿਨੀਂ ਇੰਸਟਾਗ੍ਰਾਮ 'ਤੇ ਕਾਫੀ ਟਾਇਮ ਸਪੈਂਡ ਕਰ ਰਹੀ ਹੈ। ਉਹ ਸਮੇਂ-ਸਮੇਂ 'ਤੇ ਆਪਣੇ ਪ੍ਰਸ਼ੰਸਕਾਂ ਲਈ ਨਵੀਂ-ਨਵੀਂ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਐਤਵਾਰ ਨੂੰ ਅਨੁਸ਼ਕਾ ਨੇ ਇੱਕ ਪਿਆਰੀ ਸੈਲਫੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਮਾਰਨਿੰਗ ਵਿਸ਼ ਕੀਤਾ ਹੈ।

ਅਨੁਸ਼ਕਾ ਸ਼ਰਮਾ ਦਾ ਨੋ-ਮੇਕਅੱਪ ਲੁੱਕ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਇੱਕ ਪਿਆਰੀ ਸਨ ਕਿਸਡ ਸੈਲਫੀ ਨਾਲ ਸਟੋਰੀ ਸੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਮਾਰਨਿੰਗ ਵਿਸ਼ ਕੀਤਾ ਹੈ। ਤਸਵੀਰ ਵਿੱਚ, NH-10 ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਨੋ-ਮੇਕਅੱਪ ਲੁੱਕ ਵਿੱਚ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿੱਚ ਅਨੁਸ਼ਕਾ ਗੋਲਡਨ ਏਅਰਰਿੰਗਸ ਅਤੇ ਚੇਨ ਨਾਲ ਇੱਕ ਬਲੈਕ ਟਾਪ ਵਿੱਚ ਨਜ਼ਰ ਆ ਰਹੀ ਹੈ। ਕੁੱਝ ਦਿਨ ਪਹਿਲਾ, ਅਨੁਸ਼ਕਾ ਬੈਂਕਾਕ ਟ੍ਰਿਪ 'ਤੇ ਗਈ ਸੀ, ਜਿੱਥੇ ਉਨ੍ਹਾਂ ਨੇ ਆਪਣੀ ਕੁੱਝ ਟ੍ਰਿਪ ਦੀਆ ਤਸਵੀਰਾਂ ਵੀ ਸਾਂਝੀਆਂ ਕੀਤੀਆ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆ ਸੀ।

ਅਨੁਸ਼ਕਾ ਸ਼ਰਮਾ ਦੀ ਇੰਸਟਾਗ੍ਰਾਮ ਸਟੋਰੀ
ਅਨੁਸ਼ਕਾ ਸ਼ਰਮਾ ਦੀ ਇੰਸਟਾਗ੍ਰਾਮ ਸਟੋਰੀ

ਅਨੁਸ਼ਕਾ ਸ਼ਰਮਾ ਦਾ ਵਰਕ ਫ੍ਰੰਟ : ਅਨੁਸ਼ਕਾ ਸ਼ਰਮਾ ਨੇ ਆਪਣੇ ਆਖਰੀ ਕੈਮਿਓ ਕਲਾ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ ਵਿੱਚ ਉਨ੍ਹਾਂ ਦੀ ਮੌਜੂਦਗੀਂ ਨੂੰ ਗੁਪਤ ਰੱਖਿਆ ਗਿਆ ਸੀ। ਇਸ ਤੋਂ ਬਾਅਦ ਅਨੁਸ਼ਕਾ, ਵਿਰਾਟ ਅਤੇ ਆਪਣੀ ਬੇਟੀ ਵਾਮਿਕਾ ਨਾਲ ਕਵਾਲਿਟੀ ਟਾਇਮ ਸਪੈਂਡ ਕਰਨ ਲਈ ਲੰਬਾਂ ਬ੍ਰੇਕ ਲਿਆ। ਲੰਬੇਂ ਇੰਤੇਜ਼ਾਰ ਤੋੰ ਬਾਅਦ ਅਦਾਕਾਰਾ ਜਬ ਹੈਰੀ ਮੈਟ ਸੇਜਲ ਨਾਲ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਦੂਜੇ ਪਾਸੇ ਆਉਣ ਵਾਲੇ ਮਹੀਨਿਆ ਵਿੱਚ ਅਨੁਸ਼ਕਾ ਫਿਲਮ ਚਕਦਾ ਐਕਸਪ੍ਰੇਸ ਵਿੱਚ ਮਸ਼ਹੂਰ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਤੇਜ਼ ਗੇਦਬਾਜ਼ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਉਦੀ ਨਜ਼ਰ ਆਵੇਗੀ। ਫਿਲਮ ਦੀ ਫਾਇਨਲ ਰਿਲੀਜ਼ ਡੇਟ ਅਜੇ ਨਹੀ ਆਈ ਹੈ। ਅਨੁਸ਼ਕਾ ਪਹਿਲੀ ਵਾਰ ਕਿਸੇ ਕਿਕ੍ਰੇਟਰ ਦੀ ਭੂਮਿਕਾ ਨਿਭਾਵੇਗੀ।

ਅਨੁਸ਼ਕਾ ਸ਼ਰਮਾ ਦਾ ਕਰੀਅਰ: ਅਯੁੱਧਿਆ, ਉੱਤਰ ਪ੍ਰਦੇਸ਼ ਵਿੱਚ ਪੈਦਾ ਹੋਈ ਅਨੁਸ਼ਕਾ ਸ਼ਰਮਾ ਨੂੰ 2007 ਵਿੱਚ ਫੈਸ਼ਨ ਡਿਜ਼ਾਈਨਰ ਵੈਂਡੇਲ ਰੌਡਰਿਕਸ ਲਈ ਇੱਕ ਮਾਡਲ ਵਜੋਂ ਆਪਣਾ ਪਹਿਲਾ ਬ੍ਰੇਕ ਮਿਲਿਆ ਅਤੇ ਉਹ ਮਾਡਲਿੰਗ ਵਿੱਚ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਚਲੀ ਗਈ। ਯਸ਼ਰਾਜ ਫਿਲਮਜ਼ ਵਿੱਚ ਇੱਕ ਸਫਲ ਆਡੀਸ਼ਨ ਤੋਂ ਬਾਅਦ ਉਸਨੇ ਪ੍ਰੋਡਕਸ਼ਨ ਹਾਊਸ ਦੇ ਨਾਲ ਇੱਕ ਤਿੰਨ-ਫ਼ਿਲਮਾਂ ਦੇ ਸੌਦੇ 'ਤੇ ਹਸਤਾਖਰ ਕੀਤੇ ਅਤੇ ਰਬ ਨੇ ਬਨਾ ਦੀ ਜੋੜੀ (2008) ਵਿੱਚ ਸ਼ਾਹਰੁਖ ਖਾਨ ਦੇ ਨਾਲ ਆਪਣੀ ਸਕ੍ਰੀਨ ਦੀ ਸ਼ੁਰੂਆਤ ਕੀਤੀ। ਇਸ ਫਿਲਮ ਨੇ ਉਸਨੂੰ ਸਰਵੋਤਮ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਕੀਤਾ। ਉਸਦੀਆਂ ਅਗਲੀਆਂ ਦੋ ਭੂਮਿਕਾਵਾਂ ਵੀ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਸਨ - ਬਦਮਾਸ਼ ਕੰਪਨੀ (2010) ਅਤੇ ਬੈਂਡ ਬਾਜਾ ਬਾਰਾਤ। ਦੋਵਾਂ ਫਿਲਮਾਂ ਲਈ ਫਿਲਮਫੇਅਰ ਅਵਾਰਡਸ ਵਿੱਚ ਉਸਨੇ ਸਰਵੋਤਮ ਅਭਿਨੇਤਰੀ ਲਈ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ। ਅਨੁਸ਼ਕਾ ਸ਼ਰਮਾ ਨੇ 11 ਦਸੰਬਰ 2017 ਨੂੰ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕੀਤਾ।

ਇਹ ਵੀ ਪੜ੍ਹੋ :- Selfiee Box Office Collection Day 2: ਸੈਲਫੀ ਨੂੰ ਮਿਲੀ ਰਾਹਤ, ਜਾਣੋ ਦੂਸਰੇ ਦਿਨ ਕਿੰਨੀ ਹੋਈ ਫਿਲਮ ਦੀ ਕਮਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.