ETV Bharat / elections

ਚੋਣ ਪ੍ਰਚਾਰ ਦੌਰਾਨ ਰਵਨੀਤ ਬਿੱਟੂ ਦੀ ਫਿਸਲੀ ਜ਼ੁਬਾਨ, ਗੱਲਾਂ-ਗੱਲਾਂ 'ਚ ਬੋਲੇ ਇਤਰਾਜ਼ਯੋਗ ਸ਼ਬਦ - ਰਵਨੀਤ ਬਿੱਟੂ

ਆਪਣੇ ਹਲਕੇ 'ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੇ ਵਰਤੀ ਮਾੜੀ ਸ਼ਬਦਾਵਲੀ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ।

ਰਵਨੀਤ ਬਿੱਟੂ, ਲੋਕਸਭਾ ਉਮੀਦਵਾਰ।
author img

By

Published : Apr 17, 2019, 9:14 PM IST

ਲੁਧਿਆਣਾ: ਚੋਣ ਪ੍ਰਚਾਰ ਦੌਰਾਨ ਆਏ ਦਿਨ ਸਿਆਸੀ ਆਗੂਆਂ ਦੇ ਵਿਵਾਦਿਤ ਬਿਆਨ ਸਾਹਮਣੇ ਆ ਰਹੇ ਹਨ। ਨਵਜੋਤ ਸਿੱਧੂ, ਆਜ਼ਮ ਖਾਨ ਤੋਂ ਬਾਅਦ ਹੁਣ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਦੀ ਇਤਰਾਜ਼ਯੋਗ ਟਿੱਪਣੀ ਸਾਹਮਣੇ ਆਈ ਹੈ। ਦਰਅਸਲ, ਰਵਨੀਤ ਬਿੱਟੂ ਆਪਣੇ ਹਲਕੇ 'ਚ ਚੋਣ ਪ੍ਰਚਾਰ ਕਰ ਰਹੇ ਸਨ ਤੇ ਇਸ ਦੌਰਾਨ ਵਰਕਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਰਵਨੀਤ ਬਿੱਟੂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

ਵੀਡੀਓ।

ਦੱਸ ਦਈਏ ਕਿ ਰਵਨੀਤ ਬਿੱਟੂ ਆਪਣੇ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ ਤੇ ਉਸ ਦੌਰਾਨ ਉਨ੍ਹਾਂ ਉੱਥੋਂ ਦੇ ਡੀਐੱਸਪੀ ਬਾਰੇ ਪੁੱਛਿਆ ਤੇ ਡੀਐੱਸਪੀ ਲਈ ਇਤਰਾਜ਼ਯੋਗ ਸ਼ਬਦ ਬੋਲਣ ਲੱਗੇ।

Breaking...ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਦੀ ਗਿੱਲ ਹਲਕੇ ਚ ਪ੍ਰਚਾਰ ਦੌਰਾਨ ਫਿਸਲੀ ਜ਼ੁਬਾਨ...ਵਰਕਰਾਂ ਨਾਲ ਗੱਲਬਾਤ ਦੌਰਾਨ ਨਿਕਲੀ ਗਾਲ..ਰਵਨੀਤ ਬਿੱਟੂ ਦੀ ਗੱਲ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ...ਅਕਸਰ ਆਪਣੇ ਲਹਿਜੇ ਕਾਰਨ ਜਾਣੇ ਜਾਂਦੇ ਰਵਨੀਤ ਬਿੱਟੂ ਨੇ ਕੱਢੀ ਗਾਲ..
ETV Bharat Logo

Copyright © 2024 Ushodaya Enterprises Pvt. Ltd., All Rights Reserved.