ETV Bharat / elections

ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਰਾਜ ਕੁਮਾਰ ਨੇ ਭਰੀ ਨਾਮਜ਼ਦਗੀ - congress

ਪੰਜਾਬ ਵਿੱਚ 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਬੀਤੇ ਦਿਨ ਤੋਂ ਨਾਮਜ਼ਦਗੀਆਂ ਭਰਨ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੇਸ਼ ਪ੍ਰਭਾਰੀ ਆਸ਼ਾ ਕੁਮਾਰੀ ਵੀ ਮੌਜੂਦ ਰਹੇ।

a
author img

By

Published : Apr 23, 2019, 7:03 PM IST

ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਨੂੰ ਲੈਕੇ ਅੱਜ ਲੋਕ ਸਭਾ ਸੀਟ ਹੁਸ਼ਿਆਰਾਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਕਾਗ਼ਜ਼ ਦਾਖ਼ਲ ਕੀਤੇ ਉਥੇ ਹੀ ਉਨ੍ਹਾਂ ਨਾਲ ਪੰਜਾਬ ਕਾਂਗਰਸ ਪ੍ਰਭਾਰੀ ਮੈਡਮ ਆਸ਼ਾ ਕੁਮਾਰੀ ਵੀ ਮੌਕੇ 'ਤੇ ਮੌਜੂਦ ਰਹੇ

ਇਸ ਮੌਕੇ ਡਾਕਟਰ ਰਾਜ ਕੁਮਾਰ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਅਤੇ ਹਾਈ ਕਮਾਂਡ ਦਾ ਟਿਕਟ ਦੇਣ ਲਈ ਧੰਨਵਾਦ ਕੀਤਾ। ਇਸ ਦੌਰਾਨ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਨੇ ਕਿਹਾ ਕਿ ਜੇ ਭਾਜਪਾ ਨੇ ਵਿਕਾਸ ਕਰਵਾਇਆ ਹੁੰਦਾ ਤਾਂ ਆਪਣੇ ਮੰਤਰੀਆਂ ਦੀਆਂ ਟਿਕਟਾਂ ਨਾ ਕੱਟਦੀ।

ਕਾਂਗਰਸ ਉਮੀਦਵਾਰ ਰਾਜ ਕੁਮਾਰ ਨੇ ਭਰੀ ਨਾਮਜ਼ਦਗੀ

ਆਸ਼ਾ ਨੇ ਕਿਹਾ, 'ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜਿਥੋਂ ਮਰਜੀ ਚੋਣ ਲੜਨ ਜਿੱਤਣਗੇ ਤਾਂ ਕਾਂਗਰਸ ਉਮੀਦਵਾਰ ਹੀ'।

ਇਸ ਮੌਕੇ ਰਾਜ ਕੁਮਾਰ ਦੇ ਨਾਲ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ, ਕੇ.ਪੀ ਚੌਧਰੀ ਅਤੇ ਸਥਾਨਕ ਲੀਡਰ ਮੌਕੇ 'ਤੇ ਮੌਜੂਦ ਰਹੇ।

Assign.     Desk.
Feed.         FTP 
Slug.          Nomination raaj hsp

ਐਂਕਰ ਰੀਡ -- ਲੋਕ ਸਭਾ ਚੋਣਾਂ ਨੂੰ ਲੈਕੇ ਅੱਜ ਲੋਕ ਸਭਾ ਸੀਟ ਹੋਸ਼ਿਆਰਾਪੁਰ ਤੋਂ ਜਿਥੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਕਾਗਜ਼ ਦਾਖਿਲ ਕੀਤੇ ਉਥੇ ਹੀ ਉਣਾ ਨਾਲ ਪੰਜਾਬ ਕਾਂਗਰਸ ਪ੍ਰਭਾਰੀ ਮੈਡਮ ਆਸ਼ਾ ਕੁਮਾਰੀ ਵੀ ਮੌਕੇ ਤੇ ਮਜੂਦ ਰਹੀ ਇੰਸ ਮੌਕੇ ਆਸ਼ਾ ਕੁਮਾਰੀ ਨੇ ਕਿਹਾ ਕਿ ਜੇਕਰ ਭਾਜਪਾ ਨੇ ਵਿਕਾਸ ਕਰਵਾਇਆ ਹੁੰਦਾ ਤਾਂ ਆਪਣੇ ਮੰਤਰੀਆਂ ਦੀਯਾ ਟਿਕਟਾਂ ਨਾ ਕਟਦੀ 

ਵੋਈਸ ਓਵਰ -- ਲੋਕ ਸਭਾ ਚੋਣਾਂ ਨੂੰ ਲੈਕੇ ਅੱਜ ਲੋਕ ਸਭਾ ਸੀਟ ਹੋਸ਼ੀਅਰਪੁਰ ਵਲੋਂ ਅੱਜ ਕਾਂਗਰਸ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਕਾਗਜ਼ ਦਾਖਿਲ ਕੀਤੇ ,ਇੰਸ ਮੌਕੇ ਡਾਕਟਰ ਰਾਜ ਕੁਮਾਰ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਉਥੇ ਹੀ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਨੇ ਕਿਹਾ ਕਿ ਜੇਕਰ ਭਾਜਪਾ ਨੇ ਵਿਕਾਸ ਕਰਵਾਇਆ ਹੁੰਦਾ ਤਾਂ ਆਪਣੇ ਮੰਤਰੀਆਂ ਦੀਯਾ ਟਿਕਟਾਂ ਨਾ ਕਟਦੀ , ਇਸ ਮੌਕੇ ਰਾਜ ਕੁਮਾਰ ਦੇ ਨਾਲ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਕੇ ਪੀ ਚੌਧਰੀ ਅਤੇ ਲੋਕਲ ਲੀਡਰ ਸ਼ਿਪ ਮੌਕੇ ਤੇ ਮਜੂਦ ਰਹੇ  , ਸਵਾਲਾਂ ਦੇ ਜਵਾਬ ਵਿਚ ਆਸ਼ਾ ਕੁਮਾਰੀ ਨੇ ਕਿਹਾ ਕਿ ਸੁਖਬੀਰ ਅਤੇ ਹਰਸਿਮਰਤ ਕੌਰ ਜਿਥੋਂ ਮਰਜੀ ਲੜਨ ਜਿੱਤਨਗੇ ਕਾਂਗਰਸੀ ਉਮੀਦਵਾਰ ਅਤੇ ਦੋਨੋ ਹਾਰਨਗੇ ਵੀ  , ਇੰਸ ਮੌਕੇ ਮੈਡਮ ਸੰਤੋਸ਼ ਚੌਧਰੀ ਨੂੰ ਟਿਕਟ ਨਾ ਦੇਣ ਤੇ ਹਾਈ ਕਮਾਂਡ ਦਾ ਫੈਸਲਾ ਦੱਸਿਆ , ਇੰਸ ਮੌਕੇ ਚੱਬੇਵਾਲ ਨੇ ਹਾਈ ਕਮਾਂਡ ਅਤੇ ਆਪਣੀ ਲੋਕਲ ਲੀਡਰਸ਼ਿਪ ਦਾ ਸ਼ੁਕਰਾਨਾ ਕਰਦੇ ਆਉਣੀ ਜਿੱਤ ਦਾ ਦਾਅਵਾ ਕੀਤਾ 

ਬਾਇਤ -- ਆਸ਼ਾ ਕੁਮਾਰੀ
ਬਾਇਤ -- ਰਾਜ ਕੁਮਾਰ 

ਸਤਪਲ ਸਿੰਘ 99888 14500 ਹੋਸ਼ੀਅਰਪੁਰ 

ETV Bharat Logo

Copyright © 2024 Ushodaya Enterprises Pvt. Ltd., All Rights Reserved.