ETV Bharat / city

ਰਾਸ਼ਨ ਕਾਰਡ ਕੱਟੇ ਜਾਣ ਵਿਰੁੱਧ ਪਿੰਡ ਵਿੱਚ ਰੋਸ ਮੁਜ਼ਾਹਰਾ - ration not distributed

ਪਿੰਡ ਵਾਡ਼ਾ ਤੇਲੀਆਂ ਵਿਖੇ ਗ਼ਰੀਬ ਲਾਭਪਾਤਰੀਆਂ (poor beneficiaries) ਦੀ ਕਣਕ ਕੱਟੇ ਜਾਣ ਨੂੰ ਲੈ ਕੇ ਲੋਕਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਅਤੇ ਡਿਪੂ ਹੋਲਡਰ ਖਿਲਾਫ ਕੀਤੀ ਨਾਅਰੇਬਾਜ਼ੀ (people held protest against removal of ration cards in tarntaran village)

ਰਾਸ਼ਨ ਕਾਰਡ ਕੱਟੇ ਜਾਣ ਵਿਰੁੱਧ ਪਿੰਡ ਵਿੱਚ ਰੋਸ ਮੁਜ਼ਾਹਰਾ

author img

By

Published : Mar 29, 2022, 4:48 PM IST

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਾਡ਼ਾ ਤੇਲੀਆਂ ਵਿਖੇ ਗ਼ਰੀਬ ਲਾਭਪਾਤਰੀਆਂ (poor beneficiaries)ਨੂੰ ਪੰਜਾਬ ਸਰਕਾਰ (punajb government)ਵੱਲੋਂ ਆ ਰਹੀ ਕਣਕ ਨਾ ਮਿਲਣ (ration not distributed)ਕਾਰਨ ਦੇ ਰੋਸ ਵਿੱਚ ਅੱਜ ਪਿੰਡ ਵਾਡ਼ਾ ਤੇਲੀਆ ਦੇ ਗ਼ਰੀਬ ਲੋਕਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਅਤੇ ਇਥੋਂ ਦੇ ਡਿਪੂ ਹੋਲਡਰ (depot holder)ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ (people held protest against removal of ration cards in tarntaran village)।

ਇਸ ਉਪਰੰਤ ਲੋਕਾਂ ਦੀ ਸਹਾਇਤਾ ਲਈ ਪਹੁੰਚੇ ਦਿਹਾਤੀ ਮਜ਼ਦੂਰ ਸਭਾ (dihati majdoor sabha)ਦੇ ਜ਼ਿਲ੍ਹਾ ਤਰਨਤਾਰਨ ਦੇ ਆਗੂ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪਿੰਡ ਵਾਡ਼ਾ ਤੇਲੀਆਂ ਦੇ ਗ਼ਰੀਬ ਲੋਕਾਂ ਦੀ ਕਣਕ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੱਟੀ ਗਈ ਹੈ ਅਤੇ ਇਹ ਕਣਕ ਜੱਟ ਜ਼ਿਮੀਂਦਾਰ ਜੋ ਕਿ ਦੱਸ ਤੋਂ ਵੀਹ ਕਿੱਲਿਆਂ ਦੇ ਮਾਲਕ ਹਨ, ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ।

ਰਾਸ਼ਨ ਕਾਰਡ ਕੱਟੇ ਜਾਣ ਵਿਰੁੱਧ ਪਿੰਡ ਵਿੱਚ ਰੋਸ ਮੁਜ਼ਾਹਰਾ

ਉਨ੍ਹਾਂ ਕਿਹਾ ਕਿ ਇਹ ਧਨਾਢ ਲੋਕ ਗ਼ਰੀਬ ਲੋਕਾਂ ਦਾ ਹੱਕ ਮਾਰ ਕੇ ਇਹ ਕਣਕ ਆਦਿ ਦੇ ਘਰਾਂ ਵਿੱਚ ਲਿਜਾ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਇਸ ਦੀ ਮੰਗ ਕਰਦੇ ਹਨ ਕਿ ਪਿੰਡ ਵਾਡ਼ਾ ਤੇਲੀਆਂ ਵਿਖੇ ਆ ਰਹੇ ਕਣਕ ਦੀ ਬਰੀਕੀ ਨਾਲ ਜਾਂਚ ਕਰਵਾਉਣ ਅਤੇ ਜੋ ਗ਼ਰੀਬ ਲੋਕਾਂ ਦੇ ਕਾਰਡ ਕੱਟੇ ਗਏ ਹਨ।

ਉਨ੍ਹਾਂ ਨੂੰ ਫਿਰ ਤੋਂ ਬਹਾਲ ਕੀਤਾ ਜਾਵੇ ਅਤੇ ਜਿਹੜੇ ਧਨਾਢ ਲੋਕ ਨਾਜਾਇਜ਼ ਤੌਰ ਤੇ ਸਰਕਾਰ ਦੀ ਇਹ ਕਣਕ ਲਿਜਾ ਰਹੇ ਹਨ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਉਧਰ ਜਦ ਦਸ ਕਿੱਲੇ ਦੇ ਮਾਲਕ ਇੱਕ ਜ਼ਿਮੀਂਦਾਰ ਅੰਗਰੇਜ਼ ਸਿੰਘ ਜੋ ਕਿ ਇਹ ਸਰਕਾਰੀ ਕਣਕ ਲੈ ਕੇ ਜਾ ਰਿਹਾ ਸੀ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਹ ਅੱਗਿਓਂ ਪੱਤਰਕਾਰਾਂ ਨਾਲ ਹੀ ਬਹਿਸਦਾ ਦਿਖਾਈ ਦਿੱਤਾ ਅਤੇ ਕਣਕ ਲੈ ਕੇ ਉੱਥੋਂ ਚਲਦਾ ਬਣਿਆ।

ਉੱਧਰ ਜਦ ਪਿੰਡ ਦੇ ਡਿਪੂ ਹੋਲਡਰ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਕਈ ਵਾਰ ਇਨ੍ਹਾਂ ਦੇ ਕਾਰਡ ਬਣਵਾਉਣ ਲਈ ਫਾਰਮ ਭਰ ਕੇ ਤਾਂ ਇੰਸਪੈਕਟਰ ਨੂੰ ਦਿੱਤੇ ਹਨ ਪਰ ਇਨ੍ਹਾਂ ਦੇ ਕਾਰਡ ਹਰ ਵਾਰ ਨਹੀਂ ਬਣਦੇ ਕਿਉਂਕਿ ਪਿਛਲੀ ਸਰਕਾਰ ਦੇ ਕੁਝ ਨੁਮਾਇੰਦੇ ਇਨ੍ਹਾਂ ਗ਼ਰੀਬ ਲੋਕਾਂ ਦੇ ਜਾਣ ਬੁੱਝ ਕੇ ਕਾਰਡ ਕਟਵਾਏ ਹਨ ਜਿਸ ਕਰਕੇ ਇਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ ਉਨ੍ਹਾਂ ਕਿਹਾ ਕਿ ਸਾਡੀ ਮਜਬੂਰੀ ਹੈ ਸਾਨੂੰ ਪਾਵਰਾਂ ਦਿੱਤੀਆਂ ਜਾਣ ਅਸੀਂ ਆਪੇ ਹੀ ਇਨ੍ਹਾਂ ਦੇ ਕਾਰਡ ਬਣਵਾ ਕੇ ਇਨ੍ਹਾਂ ਨੂੰ ਰਾਸ਼ਨ ਦੇ ਦੇਵਾਂਗੇ।

ਇਹ ਵੀ ਪੜ੍ਹੋ:ਮਾਨ ਸਰਕਾਰ ਬਣਨ ਤੋਂ ਬਾਅਦ ਬੇਰੋਜ਼ਗਾਰ ਚੜ੍ਹੇ ਪਾਣੀ ਦੀ ਟੈਂਕੀ 'ਤੇ

ETV Bharat Logo

Copyright © 2025 Ushodaya Enterprises Pvt. Ltd., All Rights Reserved.