ETV Bharat / city

ਪੱਟੀ: ਚੋਰੀ ਦੇ ਦੋਸ਼ 'ਚ ਕੀਤੀ ਬੁਰੀ ਤਰ੍ਹਾਂ ਕੁੱਟ-ਮਾਰ, ਬੁਜ਼ਰਗ ਦੀ ਹੋਈ ਮੌਤ - Patti

ਪਿੰਡ ਜਵੰਦਾ ਵਿਖੇ ਕਿਸਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਟਮ ਲਈ ਸਰਕਾਰੀ ਹਸਪਤਾਲ ਲਈ ਭੇਜ ਦਿੱਤਾ ਹੈ।

ਫ਼ੋਟੋ
author img

By

Published : Aug 16, 2019, 4:59 AM IST

ਪੱਟੀ: ਪਿੰਡ ਜਵੰਦਾ ਵਿਖੇ ਕਿਸਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਟਮ ਲਈ ਸਰਕਾਰੀ ਹਸਪਤਾਲ ਲਈ ਭੇਜ ਦਿੱਤਾ ਹੈ।

ਵੀਡੀਓ

ਸੁਖਦੇਵ ਸਿੰਘ ਦੇ ਭਤੀਜੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ 5 ਸਾਲਾਂ ਤੋਂ ਕੁਝ ਵਿਅਕਤੀਆਂ ਨਾਲ ਹਿੱਸੇ 'ਤੇ ਕੰਮ ਕਰਦਾ ਸੀ, ਜਿਨ੍ਹਾਂ ਵੱਲੋਂ ਕਣਕ ਚੋਰੀ ਕਰਨ ਦੇ ਸ਼ੱਕ 'ਚ ਸੁਖਦੇਵ ਸਿੰਘ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਮੇਰੇ ਚਾਚੇ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆ ਦੇ ਬਿਆਨਾ 'ਤੇ ਆਧਾਰ 'ਤੇ ਕਿਸਾਨ ਅਤੇ ਉਸਦੇ ਸਾਥੀਆਂ 'ਤੇ ਕਤਲ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨਿਰਵੈਲ ਸਿੰਘ ਅਤੇ ਉਸਦੇ ਸਾਥੀਆਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Intro:ਵਿਧਾਨ ਸਭ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਜਵੰਦਾ ਵਿਖੇ ਕਿਸਾਨ ਦੇ ਸੀਰੀ ਦੇ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ , ਮਿਰਤਕ ਦੀ ਪਹਿਚਾਣ ਸੁਖਦੇਵ ਸਿੰਘ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ ,ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਰਖੀ ਗਈ ਹੈ। ਮਿਰਤਕ ਸੁਖਦੇਵ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਓਹਨਾ ਦਾ ਚਾਚਾ ਪਿੰਡ ਜਵੰਦੇ ਵਿੱਚ ਇਕ ਕਿਸਾਨ ਦੇ ਘਰ ਪਿਛਲੇ 5 ਸਾਲ ਤੋਂ ਸਿਰੀ ਦਾ ਕੰਮ ਕਰਦਾ ਸੀ ਅਤੇ ਕਲ ਉਹਨਾਂ ਦੇ ਘਰ ਉਕਤ ਕਿਸਾਨ ਦੇ ਘਰ ਕਣਕ ਦੀ ਕਿਸੇ ਨੇ ਚੋਰੀ ਕਰ ਲਈ ਸੀ ਜਿਸ ਦਾ ਇਲਜਾਮ ਓਹਨਾ ਨੇ ਮੇਰੇ ਚਾਚੇ ਤੇ ਲੈ ਦਿੱਤਾ ਅਤੇ ਇਸੇ ਕਰਕੇ ਮੇਰੇ ਚਾਚੇ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਕਾਰਨ ਮੇਰੇ ਚਾਚੇ ਦੀ ਮੌਤ ਹੋ ਗਈ ਹੈ ਅਤੇ ਉਧਰ ਪੁਲਿਸ ਵਲੋਂ ਕਿਸਾਨ ਅਤੇ ਉਸਦੇ ਸਾਥੀਆਂ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਨਿਰਵੈਲ ਸਿੰਘ ਅਤੇ ਉਸਦੇ ਸਾਥੀਆਂ ਤੇ ਮਾਮਲਾ ਦਰਜ ਕਰਕੇ ਓਹਨਾ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ Body:ਵਿਧਾਨ ਸਭ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਜਵੰਦਾ ਵਿਖੇ ਕਿਸਾਨ ਦੇ ਸੀਰੀ ਦੇ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ , ਮਿਰਤਕ ਦੀ ਪਹਿਚਾਣ ਸੁਖਦੇਵ ਸਿੰਘ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ ,ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਰਖੀ ਗਈ ਹੈ। ਮਿਰਤਕ ਸੁਖਦੇਵ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਓਹਨਾ ਦਾ ਚਾਚਾ ਪਿੰਡ ਜਵੰਦੇ ਵਿੱਚ ਇਕ ਕਿਸਾਨ ਦੇ ਘਰ ਪਿਛਲੇ 5 ਸਾਲ ਤੋਂ ਸਿਰੀ ਦਾ ਕੰਮ ਕਰਦਾ ਸੀ ਅਤੇ ਕਲ ਉਹਨਾਂ ਦੇ ਘਰ ਉਕਤ ਕਿਸਾਨ ਦੇ ਘਰ ਕਣਕ ਦੀ ਕਿਸੇ ਨੇ ਚੋਰੀ ਕਰ ਲਈ ਸੀ ਜਿਸ ਦਾ ਇਲਜਾਮ ਓਹਨਾ ਨੇ ਮੇਰੇ ਚਾਚੇ ਤੇ ਲੈ ਦਿੱਤਾ ਅਤੇ ਇਸੇ ਕਰਕੇ ਮੇਰੇ ਚਾਚੇ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਕਾਰਨ ਮੇਰੇ ਚਾਚੇ ਦੀ ਮੌਤ ਹੋ ਗਈ ਹੈ ਅਤੇ ਉਧਰ ਪੁਲਿਸ ਵਲੋਂ ਕਿਸਾਨ ਅਤੇ ਉਸਦੇ ਸਾਥੀਆਂ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਨਿਰਵੈਲ ਸਿੰਘ ਅਤੇ ਉਸਦੇ ਸਾਥੀਆਂ ਤੇ ਮਾਮਲਾ ਦਰਜ ਕਰਕੇ ਓਹਨਾ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ Conclusion:ਵਿਧਾਨ ਸਭ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਜਵੰਦਾ ਵਿਖੇ ਕਿਸਾਨ ਦੇ ਸੀਰੀ ਦੇ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ , ਮਿਰਤਕ ਦੀ ਪਹਿਚਾਣ ਸੁਖਦੇਵ ਸਿੰਘ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ ,ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਰਖੀ ਗਈ ਹੈ। ਮਿਰਤਕ ਸੁਖਦੇਵ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਓਹਨਾ ਦਾ ਚਾਚਾ ਪਿੰਡ ਜਵੰਦੇ ਵਿੱਚ ਇਕ ਕਿਸਾਨ ਦੇ ਘਰ ਪਿਛਲੇ 5 ਸਾਲ ਤੋਂ ਸਿਰੀ ਦਾ ਕੰਮ ਕਰਦਾ ਸੀ ਅਤੇ ਕਲ ਉਹਨਾਂ ਦੇ ਘਰ ਉਕਤ ਕਿਸਾਨ ਦੇ ਘਰ ਕਣਕ ਦੀ ਕਿਸੇ ਨੇ ਚੋਰੀ ਕਰ ਲਈ ਸੀ ਜਿਸ ਦਾ ਇਲਜਾਮ ਓਹਨਾ ਨੇ ਮੇਰੇ ਚਾਚੇ ਤੇ ਲੈ ਦਿੱਤਾ ਅਤੇ ਇਸੇ ਕਰਕੇ ਮੇਰੇ ਚਾਚੇ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਕਾਰਨ ਮੇਰੇ ਚਾਚੇ ਦੀ ਮੌਤ ਹੋ ਗਈ ਹੈ ਅਤੇ ਉਧਰ ਪੁਲਿਸ ਵਲੋਂ ਕਿਸਾਨ ਅਤੇ ਉਸਦੇ ਸਾਥੀਆਂ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਨਿਰਵੈਲ ਸਿੰਘ ਅਤੇ ਉਸਦੇ ਸਾਥੀਆਂ ਤੇ ਮਾਮਲਾ ਦਰਜ ਕਰਕੇ ਓਹਨਾ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.