ਤਰਨਤਾਰਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨਾਲ ਸਬੰਧਤ ਗੋਇੰਦਵਾਲ ਸਾਹਿਬ ਵਿਖੇ 8 ਮਾਰਚ ਨੂੰ ਵੱਡੇ ਪੱਧਰ 'ਤੇ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਗੋਇੰਦਵਾਲ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੌਜੂਦਾ ਮੈਂਬਰਾਂ ਨਾਲ ਮੀਟਿੰਗ ਕੀਤੀ।
ਗੋਇੰਦਵਾਲ ਵਿਖੇ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ - ਇਸਤਰੀ ਵਿੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨਾਲ ਸਬੰਧਤ ਗੋਇੰਦਵਾਲ ਸਾਹਿਬ ਵਿਖੇ ਸਜਾਇਆ ਜਾਵੇਗਾ ਨਗਰ ਕੀਰਤਨ।
ਬੀਬੀ ਜਗੀਰ ਕੌਰ
ਤਰਨਤਾਰਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨਾਲ ਸਬੰਧਤ ਗੋਇੰਦਵਾਲ ਸਾਹਿਬ ਵਿਖੇ 8 ਮਾਰਚ ਨੂੰ ਵੱਡੇ ਪੱਧਰ 'ਤੇ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਗੋਇੰਦਵਾਲ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੌਜੂਦਾ ਮੈਂਬਰਾਂ ਨਾਲ ਮੀਟਿੰਗ ਕੀਤੀ।
ਮੈਂ ਮੁੱਖ ਮੰਤਰੀ ਦੀ ਪਤਨੀ ਹੈ ਬਣਦੀ ਸੁਰੱਖਿਆ ਹੀ ਮਿਲੀ ਹੈ:ਪ੍ਰਨੀਤ ਕੌਰ
ਪਟਿਆਲਾ,ਆਸ਼ੀਸ਼ ਕੁਮਾਰ
ਨਾਭਾ ਵਿਖੇ ਪਹੁੰਚੀ ਸਾਬਕਾ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਖੇਤਰਾ ਦੇ ਦੋਰੇ ਤੇ ਜਾ ਰਹੇ ਹਨ ਕਿਉਕਿ ਉਹਨਾ ਦਾ ਆਰਮੀ ਬਾਈਗਰਾਊਡ ਵੀ ਹੈ ਅਤੇ ਲੋਕਾ ਦੇ ਸਰਹੱਦੀ ਖੇਤਰਾ ਦੀ ਸੁਰੱਖਿਆ ਦੇਣ ਲਈ ਵੀ ਪਹੁੰਚ ਰਹੇ ਹਨ। ਸਰਜੀਕਲ ਸਟਰਾਈਕ ਤੇ ਪ੍ਰਨੀਤ ਕੋਰ ਨੇ ਕਿਹਾ ਦੇਸ ਦੀ ਅਖੰਡਤਾ ਲਈ ਕੋਈ ਕਿੰਨਤੂ ਪ੍ਰੰਤੂ ਨਹੀ ਹੋਣ ਚਾਹੀਦਾ ਹੈ ਅਤੇ ਅਸੀ ਨਾਲ ਹਾ। ਬੀਤੇ ਦਿਨ ਐਮ.ਪੀ ਪਟਿਆਲਾ ਧਰਮਵੀਰ ਗਾਧੀ ਨੇ ਪ੍ਰਨੀਤ ਕੋਰ ਤੇ ਸਵਾਲ ਚੁੱਕੇ ਸਨ ਕਿ ਪ੍ਰਨੀਤ ਕੌਰ ਸਰਕਾਰੀ ਗੱਡੀਆ ਦੀ ਅਤੇ ਸਰਕਾਰੀ ਫੰਡਾ ਦੀ ਦੁਰਵਰਤੋ ਕਰਨ ਦੇ ਅਰੋਪ ਤੇ ਬੋਲਦਿਆ ਪ੍ਰਨੀਤ ਕੌਰ ਨੇ ਸਫਾਈ ਦਿਦੇ ਕਿਹਾ ਕਿ ਮੈ 3 ਵਾਰ ਐਮ.ਪੀ ਰਹਿ ਚੁੱਕੀ ਹਾ ਅਤੇ ਨਾਲ ਹੀ ਮੈ ਮੁੱਖ ਮੰਤਰੀ ਦੀ ਪਤਨੀ ਹਾ ਅਤੇ ਜੋ ਮੇਰੀ ਬਣਦੀ ਸੁਰੱਖਿਆ ਹੈ ਉਹ ਹੀ ਮਿਲੀ ਹੋਈ ਹੈ। ਪ੍ਰਨੀਤ ਕੋਰ ਨੇ ਕਿਹਾ ਕਿ ਲੋਕ ਸਭਾ ਚੋਣਾ ਦੀਆ ਪੂਰੀਆ ਤਿਆਰੀਆ ਹਨ ਪ੍ਰਨੀਤ ਕੌਰ ਨੇ ਆਪ ਪਾਰਟੀ ਦਾ ਪੰਜਾਬ ਵਿਚ ਕੋਈ ਵਾਜੂਦ ਨਹੀ ਹੈ ਅਤੇ ਆਪ ਪਾਰਟੀ ਟੁੱਟ ਚੁੱਕੀ ਹੈ ਅਤੇ ਪੂਰੀ ਤਰਾ ਖਿੱਲਰ ਚੁੱਕੀ ਹੈ ਅਤੇ ਪ੍ਰਨੀਤ ਕੌਰ ਨੇ ਕਿਹਾ ਕਿ ਅਸੀ ਲੋਕ ਸਭਾ ਦੀਆ 13 ਦੀਆ 13 ਸੀਟਾ ਤੇ ਜਿੱਤ ਪ੍ਰਪਾਤ ਕਰਾਗੇ। ਸਿੱਟ ਤੇ ਬੋਲਦਿਆ ਪ੍ਰਨੀਤ ਕੌਰ ਨੇ ਕਿਹਾ ਕਿ ਸਿੱਟ ਕਾਨੂੰਨ ਦੇ ਦਾਈਰੇ ਵਿਚ ਰਹਿ ਕੇ ਕੰਮ ਕਰ ਰਹੀ ਹੈ।Byte 1 ਸਾਬਕਾ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ