ETV Bharat / city

ਨੌਜਵਾਨ ਉੱਤੇ ਲੱਗੇ ਨਾਬਾਲਿਗ ਨਾਲ ਬਲਾਤਕਾਰ ਦੇ ਇਲਜ਼ਾਮ, ਮਾਮਲਾ ਦਰਜ

author img

By

Published : Sep 7, 2022, 10:01 AM IST

Updated : Sep 7, 2022, 10:40 AM IST

ਤਰਨ ਤਾਰਨ ਦੇ ਪਿੰਡ ਤੇਜ ਸਿੰਘ ਵਾਲਾ ਵਿਥੇ ਇੱਕ ਨਾਬਾਲਿਕ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਉੱਪਰ ਦੋਸ਼ ਹਨ ਕਿ ਉਸ ਨੇ ਇੱਕ ਨਾਲਬਾਲਕ ਨਾਲ ਕੁਕਰਮ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

rape with minor girl in tarn taran
ਨੌਜਵਾਨ ਉੱਤੇ ਲੱਗੇ ਨਾਬਾਲਗ ਨਾਲ ਬਲਾਤਕਾਰ

ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਤੇਜ ਸਿੰਘ ਵਾਲਾ ਵਿੱਚ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਜਾ ਦੋਸ਼ ਲਗਾਇਆ ਗਿਆ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਇੱਕ ਨੋਜਵਾਨ ਵੱਲੋਂ ਉਸ ਨਾਲ ਕੀਤਾ ਬਲਾਤਕਾਰ ਕੀਤਾ ਗਿਆ ਹੈ। ਮੁਲਜ਼ਮ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁੰਡਾ ਨਿਰਦੋਸ਼ ਹੈ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।

ਉਕਤ ਆਰੋਪੀ ਦੀ ਗ੍ਰਿਫ਼ਤਾਰ ਨਾ ਹੋਣ ਕਾਰਨ ਭਗਵਾਨ ਵਾਲਮਿਕੀ ਸਮਾਜਿਕ ਸੰਸਥਾ ਦੇ ਆਗੂਆ ਨੇ ਪੀੜਤ ਪਰਿਵਾਰ ਦੇ ਹੱਕ ਬੋਲਦਿਆਂ ਕਿਹਾ ਕਿ ਪੁਲਿਸ ਆਰੋਪੀ ਦੇ ਖ਼ਿਲਾਫ਼ ਮਾਮਲਾ ਤਾ ਦਰਜ ਕਰ ਲਿਆ, ਪਰ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਪੁਲਿਸ ਆਰੋਪੀ ਧਿਰ ਦੇ ਨਾਲ ਮਿਲੀ ਹੋਈ ਹੈ।ਉਹਨਾ ਨੇ ਕਿਹਾ ਪੁਲਿਸ ਨੇ ਜਲਦ ਕੋਈ ਕਰਵਾਈ ਨਾ ਕੀਤੀ ਤਾਂ ਪੀੜਤਾ ਨੂੰ ਇੰਨਸਾਫ ਦਵਾਉਣ ਲਈ ਸ਼ੜਕਾ ਤੇ ਉਤਰਣਗੇ।

ਇਸਦੇ ਨਾਲ ਹੀ ਦੁਜੇ ਪਾਸੇ ਉਕਤ ਆਰੋਪੀ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਸਾਡੇ ਲੜਕੇ 'ਤੇ ਸਿਆਸੀ ਰੰਜਿਸ਼ ਦੇ ਤਹਿਤ ਨਜਾਇਜ ਤੇ ਝੁੱਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਅਸੀਂ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਸਾਰਾ ਸੱਚ ਸਾਹਮਣੇ ਲਿਆਦਾਂ ਜਾਵੇ ਤਾਂ ਜੋ ਕਿਸੇ ਦੀ ਜਿੰਦਗੀ ਖ਼ਰਾਬ ਹੋਣ ਤੋਂ ਬੱਚ ਸਕੇ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਐਸ.ਐਚ.ਓ ਗੁਰਚਰਨ ਸਿੰਘ ਨੇ ਕਿਹਾ ਕਿ ਪੀੜਤ ਲੜਕੀ ਦੇ ਬਿਅਨਾ ਤੇ ਮਾਮਲਾ ਦਰਜ ਕਰ ਲਿਆ ਹੈ। ਛੇਤੀ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜੋ: ਖੇਡ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ਉੱਤੇ ਚੱਲੀਆਂ ਗੋਲੀਆਂ, ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ

Last Updated : Sep 7, 2022, 10:40 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.