ETV Bharat / city

ਵੋਟ ਪਾਉਣ ਨੂੰ ਲੈ ਕੇ ਜਾਗਰੂਕ ਹੋਏ ਵੋਟਰ, ਈਟੀਵੀ ਭਾਰਤ ਨਾਲ ਸਾਂਝੇ ਕੀਤੇ ਵਿਚਾਰ

ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ ਉਥੇ ਹੀ ਦੂਜੇ ਪਾਸੇ ਇਸ ਵਾਰ ਵੋਟਰ ਜਾਗਰੂਕ ਹੋ ਚੁੱਕੇ ਹਨ। ਵੋਟਰਾਂ ਵੱਲੋਂ ਸਿਆਸੀ ਆਗੂਆਂ ਵੱਲੋਂ ਕੀਤੇ ਜਾਣ ਵਾਲੇ ਵਾਦੀਆਂ ਨੂੰ ਪੂਰਾ ਨਾ ਕੀਤੇ ਜਾਣ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਬਾਰੇ ਵੋਟਰਾਂ ਨੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਵੋਟ ਪਾਉਣ ਨੂੰ ਲੈ ਕੇ ਜਾਗਰੂਕ ਹੋਏ ਵੋਟਰ, ਈਟੀਵੀ ਭਾਰਤ ਨਾਲ ਸਾਂਝੇ ਕੀਤੇ ਵਿਚਾਰ
author img

By

Published : Apr 10, 2019, 3:16 PM IST

ਸੰਗਰੂਰ : ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਵੋਟਰ ਕਾਫ਼ੀ ਜਾਗਰੂਕ ਨਜ਼ਰ ਆ ਰਹੇ ਹਨ। ਇੱਕ ਸਮਾਂ ਸੀ ਜਦੋਂ ਵੋਟਰ ਆਪਣੀ ਪਸੰਦ ਦੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਦਿੰਦੇ ਸਨ ਪਰ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਵੋਟਰ ਕਾਫ਼ੀ ਸਜ਼ਗ ਅਤੇ ਉਤਸ਼ਾਹਤ ਹਨ। ਇਸ ਬਾਰੇ ਲੋਕਾਂ ਨੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਵੋਟ ਪਾਉਣ ਨੂੰ ਲੈ ਕੇ ਜਾਗਰੂਕ ਹੋਏ ਵੋਟਰ, ਈਟੀਵੀ ਭਾਰਤ ਨਾਲ ਸਾਂਝੇ ਕੀਤੇ ਵਿਚਾਰ

ਇਸ ਵਾਰ ਵੋਟਰ ਨੇਤਾਵਾਂ ਦੇ ਝੂਠੇ ਵਾਦੀਆਂ ਤੋਂ ਸਚੇਤ ਹੋ ਚੁੱਕੇ ਹਨ। ਜਨਤਾ ਵੱਲੋਂ ਸਥਾਨਕ ਸਰਕਾਰਾਂ ਅਤੇ ਸਿਆਸੀ ਆਗੂਆਂ ਵੱਲੋਂ ਕੀਤੇ ਗਏ ਕਾਰਜਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਹ ਆਪਣੇ ਆਲੇ- ਦੁਆਲੇ ਦੇ ਵਿਕਾਸ ਕਾਰਜਾਂ , ਸਰਕਾਰੀ ਸਹੂਲਤਾਂ ਨੂੰ ਲੈ ਕੇ ਬੇਹੱਦ ਜਾਗਰੂਕ ਹਨ। ਇਸ ਵਾਰ ਜਨਤਾ ਦਾ ਕਹਿਣਾ ਹੈ ਕਿ ਨੇਤਾ ਭਾਵੇਂ ਕਿਸੇ ਪਾਰਟੀ ਦਾ ਹੋਵੇ ਜੇਕਰ ਉਹ ਉਨ੍ਹਾਂ ਦੇ ਸ਼ਹਿਰ ਦਾ ਵਿਕਾਸ ਅਤੇ ਉਨ੍ਹਾਂ ਦੇ ਹਿੱਤ ਵਿੱਚ ਕੰਮ ਕਰੇਗਾ ਤਾਂ ਹੀ ਉਸ ਨੂੰ ਵੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੋਕਾਂ ਵੱਲੋਂ ਕਿਸਾਨਾਂ, ਮਹਿੰਗਾਈ, ਬੇਰੋਜ਼ਗਾਰੀ ਨੂੰ ਖ਼ਤਮ ਕਰਨ ਦੇ ਮੁੱਦਿਆਂ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾ ਰਹੀ ਹੈ। ਮਹਿਲਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਰਸੋਈ ਅਤੇ ਘਰੇਲੂ ਸਮਾਨ ਦੀ ਮਹਿੰਗਾਈ ਨੂੰ ਘਟਾਏ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਸਮੇਂ ਦੇ ਨਾਲ ਨਾਲ ਹੁਣ ਵੋਟਰ ਵੀ ਚੋਣਾਂ ਵਿਚ ਹੋ ਰਹੇ ਨੇ ਜਾਗਰੂਕ,ਕਿਹਾ ਝੂਠੇ ਵਾਦੇ ਕਰਨ ਵਾਲਿਆਂ ਨੂੰ ਨਹੀਂ,ਵਿਕਾਸ ਕਰਨ ਵਾਲਿਆਂ ਨੂੰ ਪਾਵਾਂਗੇ ਵੋਟ,ਵੇਖੋ ਖਾਸ ਰਿਪੋਰਟ.
VO : ਕੋਈ ਸਮਾਂ ਹੁੰਦਾ ਸੀ ਜਦੋ ਵੋਟਰ ਆਪਣੀ ਮਨਪਸੰਦ ਪਾਰਟੀ ਨੂੰ ਦੇਖ ਕੇ ਵੋਟ ਪਾਉਂਦਾ ਸੀ ਚਾਹੇ ਉਸਦੇ ਪਿੱਛੇ ਦਾ ਚੇਹਰਾ ਕੋਈ ਵੀ ਹੋਵੇ,ਇਸਦੇ ਨਾਲ ਹੀ ਨੇਤਾ ਦੇ ਝੂਠੇ ਵਾਇਦੇ ਸੁਨ ਜਨਤਾ ਨੂੰ ਆਪਣੇ ਹਿਤ ਵਿਚ ਵੋਟ ਪਾਉਣ ਲਈ ਉਤਸਾਹਿਤ ਕਰਦਾ ਸੀ ਅਤੇ ਵੋਟਰ ਵੀ ਬੜੇ ਹੀ ਉਤਸ਼ਾਹ ਨਾਲ ਉਸਨੂੰ ਵੋਟ ਕਰਦਾ ਸੀ ਤੇ ਫੇਰ ਚਾਹੇ ਉਸਦੇ ਆਲੇ ਦੁਵਾਲੇ ਵਿਕਾਸ ਕੀਤਾ ਹੋਵੇ ਜਾ ਨਾ,ਪਾਰ ਸਮਾਂ ਬਦਲਣ ਤੇ ਹੁਣ ਵੋਟਰ ਸਿਆਣਾ ਹੁੰਦਾ ਜਾ ਰਿਹਾ ਹੈ ਅਤੇ ਆਪਣੀ ਸਿਆਣਪ ਵਰਤਦੇ ਹੋਏ ਅੱਜ ਦਾ ਵੋਟਰ ਇਸ ਫੈਸਲੇ ਤੇ ਆ ਗਿਆ ਹੈ ਕਿ ਜੇਕਰ ਉਸਦਾ ਨੇਤਾ ਚਾਹੇ ਉਹ ਕੋਈ ਵੀ ਪਾਰਟੀ ਤੋਂ ਹੀ ਕਿਉ ਨਾ ਹੋਵੇ ਉਹ ਸਾਡੇ ਆਲੇ ਦੁਵਾਲੇ ਸਾਡੇ ਸ਼ਹਿਰ ਦਾ ਵਿਕਾਸ ਕਰੇਗਾ ਤਾਹਿ ਅਸੀਂ ਉਸਨੂੰ ਵੋਟ ਕਰਾਂਗੇ,ਜੋ ਹੁਣ ਤਕ ਸਾਡੇ ਨਾਲ ਝੂਠੇ ਵਾਇਦੇ ਹੋਏ ਅਸੀਂ ਓਹਨਾ ਦੇ ਉਪਰ ਹੁਣ ਕਿਸੀ ਵੀ ਨੇਤਾ ਨੂੰ ਵੋਟ ਨਹੀਂ ਦਵਾਂਗੇ,ਇਸਤੋਂ ਇਲਾਵਾ ਓਹਨਾ ਕਿਹਾ ਕਿ ਜੋ ਸਾਡੀ ਬੇਰੋਜਗਾਰੀ,ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰੇਗਾ ਅਸੀਂ ਉਸਨੂੰ ਹੀ ਵੋਟ ਦਵਾਂਗੇ.
BYTE : ਵੋਟਰ
BYTE : ਵੋਟਰ 
ਓਥੇ ਹੀ ਕਿਸਾਨ ਵੀ ਆਪਣੀ ਸਹੂਲਤਾਂ ਨੂੰ ਦੇਖਦੇ ਹੋਏ ਉਸੀ ਨੇਤਾ ਨੂੰ ਵੋਟ ਦੇਣਗੇ ਜੋ ਓਹਨਾ ਦੇ ਹਿਤ ਦੀ ਗੱਲ ਕਰੇਗਾ ਨਾ ਕਿ ਓਹਨਾ ਨੂੰ ਲਾਰੇ ਲਾਏਗਾ.
BYTE : ਕਿਸਾਨ 
ਬੀਤੇ: ਕਿਸਾਨ
VO : ਮਹਿਲਾਵਾਂ ਨੇ ਵੀ ਇਸ ਵਾਰ ਕਮਰ ਕਸ ਲਈ ਹੈ ਅਤੇ ਓਹਨਾ ਦਾ ਵੀ ਹੀ ਕਹਿਣਾ ਹੈ ਕਿ ਰਾਸੋਇਰ ਘਰ ਦੇ ਖਰਚਿਆ ਨੂੰ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਜੇਕਰ ਕੋਈ ਮੁਖ ਮੁੱਦਾ ਮੰਨਕੇ ਇਸਤੇ ਗੱਲ ਕਰੇਗਾ ਤਾ ਅਸੀਂ ਉਸ ਨੇਤਾ ਨੂੰ ਹੀ ਵੋਟ ਕਰਾਂਗੇ.
BYTE : ਮਹਿਲਾ 
BYTE : ਮਹਿਲਾ 
Parminder Singh
Sangrur
Emp:1163
M:7888622251.
ETV Bharat Logo

Copyright © 2024 Ushodaya Enterprises Pvt. Ltd., All Rights Reserved.