ETV Bharat / city

ਢੱਕਿਆ ਗਿਆ ਫ਼ਤਿਹਵੀਰ ਨੂੰ ਨਿਗਲਣ ਵਾਲਾ ਬੋਰਵੈਲ - fatehvir

ਫ਼ਤਿਹਵੀਰ ਜਿਸ ਬੋਰਵੈਲ ਵਿੱਚ ਡਿੱਗਿਆ ਸੀ ,ਹੁਣ ਉਸ ਬੋਰਵੈਲ ਨੂੰ ਢੱਕ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕੀਤੀ ਜਾ ਰਹੀ ਅਗਲੀ ਜਾਂਚ ਦੇ ਕਾਰਨ ਇਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਗਿਆ ਪਰ ਮੁੜ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਲਈ ਇਸ ਨੂੰ ਉਪਰੋਂ ਢੱਕ ਦਿੱਤਾ ਗਿਆ ਹੈ।

ਢੱਕਿਆ ਗਿਆ ਫ਼ਤਿਹਵੀਰ ਨੂੰ ਨਿਗਲਣ ਵਾਲਾ ਬੋਰਵੈਲ
author img

By

Published : Jun 14, 2019, 1:16 PM IST

ਸੰਗਰੂਰ: ਪਿੰਡ ਭਗਵਾਨਪੁਰ 'ਚ ਬੋਰਵੈਲ ਵਿੱਚ ਡਿੱਗੇ 2 ਸਾਲਾ ਫ਼ਤਿਹਵੀਰ ਦੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਲਾਪਰਵਾਹੀ ਕਾਰਨ ਮੌਤ ਹੋ ਚੁੱਕੀ ਹੈ। ਈਟੀਵੀ ਵੱਲੋਂ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਬੋਰਵੈਲ ਨਾ ਬੰਦ ਕੀਤੇ ਜਾਣ ਦੀ ਖ਼ਬਰ ਲਗਾਏ ਜਾਣ ਮਗਰੋਂ ਇਸ ਨੂੰ ਉਪਰੋਂ ਢੱਕ ਦਿਆ ਗਿਆ ਹੈ।

ਫ਼ਤਿਹਵੀਰ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ। ਫ਼ਤਿਹਵੀਰ ਜਿਸ ਬੋਰਵੈਲ ਵਿੱਚ ਡਿੱਗਿਆ ਸੀ, ਉਹ ਬੋਰਵੈਲ ਰਾਹਤ ਕਾਰਜ ਖ਼ਤਮ ਹੋ ਜਾਣ ਤੋਂ ਬਾਅਦ ਵੀ ਖੁੱਲ੍ਹਾ ਸੀ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਨੂੰ ਈਟੀਵੀ ਭਾਰਤ ਨੇ ਆਪਣੀ ਖ਼ਬਰ ਰਾਹੀਂ ਦਰਸਾਇਆ।

ਢੱਕਿਆ ਗਿਆ ਫ਼ਤਿਹਵੀਰ ਨੂੰ ਨਿਗਲਣ ਵਾਲਾ ਬੋਰਵੈਲ

ਈਟੀਵੀ ਭਾਰਤ ਵੱਲੋਂ ਖ਼ਬਰ ਲਗਾਏ ਜਾਣ ਮਗਰੋਂ ਇਸ ਦਾ ਅਸਰ ਵੇਖਣ ਨੂੰ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਖੁੱਲ੍ਹੇ ਹੋਏ ਬੋਰਵੈਲ ਨੂੰ ਉਪਰੋਂ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ। ਹਲਾਂਕਿ ਬੋਰਵੈਲ ਨੂੰ ਅੱਗੇ ਦੀ ਜਾਂਚ ਲਈ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਗਿਆ ਹੈ।

ETV ਭਾਰਤ ਦੀ ਖਬਰ ਦਾ ਹੋਇਆ ਅਸਰ,ਫਤਿਹਵੀਰ ਜਿਸ ਬੋਰਵੈਲ ਵਿੱਚ ਗਿਰਿਆ ਸੀ ਉਸ ਖੁੱਲੇ ਬੋਰਵੈਲ ਦੀ ਖਬਰ ਦਿਖਾਉਣ ਤੇ ਪ੍ਰਸ਼ਾਸ਼ਨ ਨੇ ਕੱਲ ਬੋਰਵੈਲ ਨੂੰ ਢੱਕ ਦਿੱਤਾ ਹੈ ਤਾਕਿ ਕੋਈ ਹਾਦਸਾ ਨਾ ਹੋ ਸਕੇ।ਬੋਰਵੈਲ ਨੂੰ ਅੱਗੇ ਦੀ ਜਾਚ ਲਈ ਪੂਰਾ ਬੰਦ ਨਹੀਂ ਕਿੱਤਾ ਗਿਆ ਹੈ ਇਸਨੂੰ ਸਿਰਫ ਉਪਰ ਤੋ ਢੱਕ ਦਿੱਤਾ ਗਿਆ ਹੈ ਤਾਕਿ ਕੋਈ ਹਾਦਸਾ ਨਾ ਹੋ ਸਕੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.