ETV Bharat / city

ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ 5 ਸਾਲਾ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ

author img

By

Published : Feb 16, 2021, 8:00 PM IST

Updated : Feb 16, 2021, 8:06 PM IST

5 ਸਾਲਾ ਬੱਚੇ ਦੀ ਮੌਤ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। 5 ਸਾਲਾ ਬੱਚਾ ਬਸੰਤ ਕਰਕੇ ਪਤੰਗਾਂ ਨਾਲ ਖੇਡ ਰਿਹਾ ਸੀ ਤੇ ਕੁੱਤਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ। ਬੱਚੇ ਦੀ ਮਾਂ ਘਰਾਂ 'ਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਤੇ ਉਹ ਕੰਮ 'ਤੇ ਸੀ ਜਦੋਂ ਇਹ ਵਾਰਦਾਤ ਹੋਈ। ਜ਼ਿਕਰਯੋਗ ਹੈ ਕਿ ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ।

ਆਵਾਰਾ ਕੁੱਤਿਆਂ ਨੇ ਨੋਚ-ਨੋਚ ਮਾਰਿਆ 5 ਸਾਲਾ ਬੱਚਾ

ਸੰਗਰੂਰ: ਸਥਾਨਕ ਧੂਰੀ ਦੇ ਪਿੰਡ 'ਚ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਅਵਾਰਾ ਕੁੱਤਿਆਂ ਨੇ ਨੋਚ-ਨੋਚ 5 ਸਾਲਾ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਮਾਂ ਗਈ ਹੋਈ ਸੀ ਕੰਮ ਕਰਨ

ਆਵਾਰਾ ਪਸ਼ੂਆਂ ਨੂੰ ਰੱਖਿਆ ਜਾਵੇ ਪਿੰਡ ਤੋਂ ਬਾਹਰ

ਪਿੰਡ ਵਾਸੀਆਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਵਾਰਾ ਪਸ਼ੂਆਂ ਨੂੰ ਪਿੰਡ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੱਡਾਰੋਡੀ ਹੋਣ ਕਰਕੇ ਕੁੱਤਿਆਂ ਦੇ ਮੂੰਹ ਨੂੰ ਮਾਸ ਲੱਗ ਗਿਆ ਹੈ ਤੇ ਜਦੋਂ ਉਨ੍ਹਾਂ ਨੂੰ ਮਾਸ ਨਹੀਂ ਮਿਲਦਾ ਤਾਂ ਉਹ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

Last Updated : Feb 16, 2021, 8:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.