ETV Bharat / city

ਪੜ੍ਹਾਈ ਹੀ ਨਹੀਂ ਫਿਲਮਾਂ ਵੇਖਣ ਦਾ ਵੀ ਸ਼ੌਂਕੀਨ ਹੈ JEE ਟਾਪਰ ਜੇਏਸ਼ ਸਿੰਗਲਾ

ਹਾਲ ਹੀ ਵਿੱਚ ਜੇਈਈ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਹਨ। ਪਟਿਆਲੇ ਦੇ ਜੇਏਸ਼ ਸਿੰਗਲਾ ਨੇ ਜੇਈਈ ਦੀ ਪ੍ਰੀਖਿਆ ਵਿੱਚ ਦੇਸ਼ ਵਿੱਚ ਚੌਥਾ ਸਥਾਨ ਹਾਸਲ ਕੀਤਾ। ਜੇਏਸ਼ ਦੇ ਪਰਿਵਾਰ ਨੇ ਉਸਦੀ ਸਫ਼ਲਤਾ 'ਤੇ ਖੁਸ਼ੀ ਪ੍ਰਗਟ ਕੀਤੀ ਹੈ।

ਜੇਏਸ਼
author img

By

Published : May 1, 2019, 1:47 PM IST

ਪਟਿਆਲਾ : ਪਟਿਆਲੇ ਦੇ ਜੇਏਸ਼ ਸਿੰਗਲਾ ਨੇ ਜੇਈਈ ਦੀ ਪ੍ਰਿਖਿਆ ਵਿੱਚ ਦੇਸ਼ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਜੇਏਸ਼ ਨੇ ਦੇਸ਼ ਅਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ।

ਜੇਏਸ਼ ਦੇ ਮਾਤਾ-ਪਿਤਾ।

ਜੇਏਸ਼ ਦੇ ਪਿਤਾ ਅਜੈ ਸਿੰਗਲਾ ਨੇ ਦੱਸਿਆ ਕਿ ਜੇਏਸ਼ ਸ਼ਹਿਰ ਦੇ ਵਾਈ. ਪੀ ਐੱਸ ਅਤੇ ਅਪੋਲੋ ਸਕੂਲ ਦਾ ਵਿਦਿਆਰਥੀ ਹੈ। ਉਹ ਸਕੂਲੀ ਦੀ ਪੜਾਈ ਤੋਂ ਬਾਅਦ ਜੇਈਈ ਮੇਨਸ ਦੀ ਤਿਆਰੀ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਦੀ ਸਫ਼ਲਤਾ ਲਈ ਬੇਹਦ ਖੁਸ਼ ਹਨ। ਉਸ ਨੇ ਦੇਸ਼ ਅੰਦਰ ਚੌਥਾ ਸਥਾਨ ਹਾਸਲ ਕਰਕੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਅਤੇ ਮਾਤਾ ਪਿਤਾ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਜੇਏਸ਼ ਨੇ ਜੇਈਈ ਦੀ ਪ੍ਰੀਖਿਆ ਵਿੱਚ 100% ਅੰਕ ਹਾਸਲ ਕੀਤੇ ਹਨ। ਜੇਏਸ਼ ਦੀ ਸਫ਼ਲਤਾ ਕਾਰਨ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਕਿਹਾ ਕਿ ਮਾਤਾ ਪਿਤਾ ਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਪਸੰਦ ਅਤੇ ਉਸ ਦੀ ਪਸੰਦ ਦੇ ਕੋਰਸ ਕਰਨ ਦੇਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਦਬਾਅ ਮੁਕਤ ਰੱਖਣਾ ਚਾਹੀਦਾ ਹੈ।

Intro:ਪਟਿਆਲਾ ਦੇ ਜੇਏਸ਼ ਸਿੰਗਲਾ ਨੇ ਜੇ.ਈ. ਈ ਮੇਨਸ ਵਿੱਚ ਕੀਤਾ ਚੌਥਾ ਸਥਾਨ ਹਾਸਿਲ।

Body:ਪਟਿਆਲਾ ਦੇ ਵਾਈ. ਪੀ ਐੱਸ ਅਤੇ ਅਪੋਲੋ ਸਕੂਲ ਵਿੱਚੋਂ ਪੜ੍ਹ ਕੇ ਜੇ ਈ ਈ ਮੇਨਸ ਦੀ ਤਿਆਰੀ ਕਰਨ ਵਾਲੇ ਜੇਏਸ਼ ਸਿੰਗਲਾ ਨੇ ਪੂਰੇ ਦੇਸ਼ ਅੰਦਰ ਚੌਥਾ ਸਥਾਨ ਹਾਸਿਲ ਕਰਕੇ ਪੂਰੇ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਜੇ ਈ ਈ ਦੀ ਪ੍ਰੀਖਿਆ ਅੰਦਰ 100 ਪ੍ਰਤੀਸ਼ਤ ਅੰਕ ਹਾਸਿਲ ਕੀਤੇ ਜਿਸ ਤੋਂ ਬਾਅਦ ਜੇਏਸ਼ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਹਾਲਾਂਕਿ ਕਿ ਜੇਏਸ਼ ਦੇ ਮਾਪੇ ਪੇਸ਼ੇ ਵੱਜੋਂ ਡਾਕਟਰ ਹਨ ।ਮਾਪਿਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬੇਟੇ ਨੇ ਸਾਡਾ ਨਾਮ ਰੋਸ਼ਨ ਕੀਤਾ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਉਣੇ ਬੇਟੇ ਨੂੰ ਕਦੇ ਵੀ ਦਬਾਅ ਹੇਠ ਨਹੀਂ ਰੱਖਿਆ ਹਾਲਾਂਕਿ ਅਸੀਂ ਪੇਸ਼ੇ ਵਜੋਂ ਡਾਕਟਰ ਹਾਂ ਪਰ ਅਸੀਂ ਬੇਟੇ ਨੂੰ ਕਿਹਾ ਜੋ ਤੇਰਾ ਦਿਲ ਕਰਦਾ ਹੈ ਕਰ ਤੇ ਅੱਜ ਨਤੀਜਾ ਸਾਹਮਣੇ ਹੈ।ਬਹੁਤ ਮਾਣ ਮਹਿਸੂਸ ਹੁੰਦਾ ਹੈ।

Conclusion:ਬਾਈਟ ਮੋਨਿਕਾ ਜੇਏਸ਼ ਦੇ ਮਾਤਾ
ਬਾਈਟ ਅਜੇ ਸਿੰਗਲਾ ਪਿਤਾ
ETV Bharat Logo

Copyright © 2024 Ushodaya Enterprises Pvt. Ltd., All Rights Reserved.