ETV Bharat / city

ਕੋਵਿਡ ਵਾਰੀਅਰਜ਼ ਵਲੋਂ ਸਰਕਾਰ ਖਿਲਾਫ ਕੀਤਾ ਗਿਆ ਪ੍ਰਦਰਸ਼ਨ, ਕਿਹਾ- ਮੰਗਾਂ ਨਾ ਮੰਨਣ 'ਤੇ ਸੰਘਰਸ਼ ਹੋਵੇਗਾ ਹੋਰ ਤਿੱਖਾ

ਕੋਵਿਡ (Covid-19) ਦੌਰਾਨ ਜਿਨ੍ਹਾਂ ਦੀਆਂ ਮੌਤਾਂ ਹੋਈਆਂ, ਉਨ੍ਹਾਂ ਨੂੰ ਪਰਿਵਾਰ ਵੀ ਨਹੀਂ ਸੀ ਸਾਂਭਦਾ, ਉਨ੍ਹਾਂ ਨੂੰ ਸਾਡੇ ਮੁਲਾਜ਼ਮਾਂ ਵਲੋਂ ਸਾਂਭਿਆ ਗਿਆ ਅਤੇ ਇਥੋਂ ਤੱਕ ਕਿ ਉਨ੍ਹਾਂ ਦਾ ਸੰਸਕਾਰ ਲਈ ਸਾਡੇ ਮੁਲਾਜ਼ਮ ਲੈ ਕੇ ਜਾਂਦੇ ਸਨ। ਹੁਣ ਸਰਕਾਰ ਵਲੋਂ ਲੈਟਰ ਜਾਰੀ ਕਰ ਕੇ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜਿਹੜੇ ਕੋਵਿਡ ਦੌਰਾਨ 1822 ਮੁਲਾਜ਼ਮ ਭਰਤੀ ਕੀਤੇ ਗਏ ਹਨ, ਜਿਨ੍ਹਾਂ ਵਿਚ ਨਰਸਿੰਗ (Nursing), ਦਰਜਾ ਚਾਰ ਕਰਮਚਾਰੀ, ਟੈਕਨੀਸ਼ੀਅਨ (Technician) ਵੀ ਹਨ, ਦੀਆਂ ਸੇਵਾਵਾਂ 30 ਸਤੰਬਰ ਤੱਕ ਸਮਾਪਤ ਕਰ ਦਿੱਤੀਆਂ ਜਾਣ।

ਕੋਵਿਡ ਵਾਰੀਅਰਜ਼
ਕੋਵਿਡ ਵਾਰੀਅਰਜ਼
author img

By

Published : Sep 24, 2021, 5:19 PM IST

Updated : Sep 24, 2021, 7:00 PM IST

ਪਟਿਆਲਾ: ਕਲਾਸ ਫੋਰ ਇੰਪਲਾਇਜ਼ ਯੂਨੀਅਨ (Class Four Employees Union) ਦੇ ਵਰਕਰਾਂ ਵਲੋਂ ਪਟਿਆਲਾ (Patiala) ਵਿੱਚ ਕਾਂਗਰਸ ਪਾਰਟੀ (Congress Party) ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਘਰ ਦਾ ਘਿਰਾਓ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਵਲੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਇਸ ਦੌਰਾਨ ਵਲੋਂ ਸੜਕ 'ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਪੰਜਾਬ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ।

ਇਸ ਦੌਰਾਨ ਪ੍ਰਦਰਸ਼ਨਕਾਰੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਲਈ ਕੁਝ ਨਹੀਂ ਕੀਤਾ ਅਤੇ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵਲੋਂ ਕੋਵਿਡ-19 ਦੌਰਾਨ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਗਈ। ਮਰੀਜ਼ਾਂ ਦੀ ਦੇਖ-ਭਾਲ ਵਿਚ ਉਨ੍ਹਾਂ ਵਲੋਂ ਬਿਨਾਂ ਛੁੱਟੀ ਲਏ ਕਈ-ਕਈ ਘੰਟੇ ਕੰਮ ਕੀਤਾ ਗਿਆ।

ਕੋਵਿਡ ਵਾਰੀਅਰਜ਼

ਕੋਵਿਡ ਵਾਰੀਅਰਜ਼ ਨੇ ਸਰਕਾਰ ਖਿਲਾਫ ਕੱਢਿਆ ਰੋਸ ਮਾਰਚ

ਕੋਵਿਡ ਦੌਰਾਨ ਜਿਨ੍ਹਾਂ ਦੀਆਂ ਮੌਤਾਂ ਹੋਈਆਂ, ਉਨ੍ਹਾਂ ਨੂੰ ਪਰਿਵਾਰ ਵੀ ਨਹੀਂ ਸੀ ਸਾਂਭਦਾ, ਉਨ੍ਹਾਂ ਨੂੰ ਸਾਡੇ ਮੁਲਾਜ਼ਮਾਂ ਵਲੋਂ ਸਾਂਭਿਆ ਗਿਆ ਅਤੇ ਇਥੋਂ ਤੱਕ ਕਿ ਉਨ੍ਹਾਂ ਦਾ ਸੰਸਕਾਰ ਲਈ ਸਾਡੇ ਮੁਲਾਜ਼ਮ ਲੈ ਕੇ ਜਾਂਦੇ ਸਨ। ਹੁਣ ਸਰਕਾਰ ਵਲੋਂ ਲੈਟਰ ਜਾਰੀ ਕਰ ਕੇ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜਿਹੜੇ ਕੋਵਿਡ ਦੌਰਾਨ 1822 ਮੁਲਾਜ਼ਮ ਭਰਤੀ ਕੀਤੇ ਗਏ ਹਨ, ਜਿਨ੍ਹਾਂ ਵਿਚ ਨਰਸਿੰਗ, ਦਰਜਾ ਚਾਰ ਕਰਮਚਾਰੀ, ਟੈਕਨੀਸ਼ੀਅਨ ਵੀ ਹਨ, ਦੀਆਂ ਸੇਵਾਵਾਂ 30 ਸਤੰਬਰ ਤੱਕ ਸਮਾਪਤ ਕਰ ਦਿੱਤੀਆਂ ਜਾਣ ਅਤੇ ਉਨ੍ਹਾਂ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ ਜਾਵੇ।

ਜਿਸ ਦੇ ਚਲਦੇ ਅੱਜ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਗਿਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਕ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਜਿਸ ਦਾ ਖਾਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਅੱਜ ਤਾਂ ਇਨ੍ਹਾਂ ਨੇ ਸਾਨੂੰ ਮੀਟਿੰਗ ਦਾ ਭਰੋਸਾ ਦਿੱਤਾ ਹੈ ਜੇਕਰ ਮੀਟਿੰਗ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਸੜਕਾਂ 'ਤੇ ਉਤਰ ਕੇ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਇਹ ਵੀ ਪੜ੍ਹੋ-ਅਦਾਲਤ ’ਚ ਗੈਂਗਵਾਰ, ਜੱਜ ਦਾ ਹੋਇਆ BP LOW, ਹਸਪਤਾਲ ’ਚ ਭਰਤੀ

Last Updated : Sep 24, 2021, 7:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.