ETV Bharat / city

ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਜਿੱਥੇ ਪਾਂਡਵਾਂ ਨੇ ਗੁਜਾਰਿਆ ਜਿੰਦਗੀ ਦਾ ਕੁੱਝ ਸਮਾਂ - ਰੋਪੜ ਰੋਡ਼

ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਮਾਛੀਵਾੜਾ ਸਾਹਿਬ 'ਚ ਰੋਪੜ ਰੋਡ਼ 'ਤੇ ਸਥਿਤ ਹੈ। ਇਸ ਮੰਦਿਰ ਦੀ ਮਾਨਤਾ ਹੈ ਕਿ ਪਾਂਡਵਾਂ ਨੇ ਆਪਣੇ ਬਨਵਾਸ ਕਾਲ ਦੇ ਸਮੇਂ ਕੁਝ ਸਮਾਂ ਇਸ ਥਾਂ 'ਤੇ ਬਤੀਤ ਕੀਤਾ ਸੀ। ਉਨ੍ਹਾਂ ਨੇ ਹੀ ਇੱਥੇ ਪੰਜਮੁਖੀ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ।

ਫ਼ੋਟੋ।
author img

By

Published : Sep 8, 2019, 9:35 AM IST

ਮਾਛੀਵਾੜਾ ਸਾਹਿਬ: ਰੋਪੜ ਰੋਡ਼ 'ਤੇ ਸਥਿਤ ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਿਰ, ਜਿਸ ਨੂੰ ਕੁਟੀਆ ਮੰਦਿਰ ਵੀ ਕਿਹਾ ਜਾਂਦਾ ਹੈ। ਜਿਸ ਬਾਰੇ ਮਾਨਤਾ ਹੈ ਕਿ ਪਾਂਡਵਾਂ ਨੇ ਆਪਣੇ ਬਨਵਾਸ ਕਾਲ ਦੇ ਸਮੇਂ ਕੁਝ ਸਮਾਂ ਇਸ ਥਾਂ 'ਤੇ ਬਤੀਤ ਕੀਤਾ ਸੀ। ਉਨ੍ਹਾਂ ਨੇ ਹੀ ਇੱਥੇ ਪੰਜਮੁਖੀ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ। ਇਸੇ ਸਥਾਨ 'ਤੇ ਉਨ੍ਹਾਂ ਨੂੰ ਮਿਲੇ ਵਰਦਾਨ ਮੁਤਾਬਕ ਹਰ ਰੋਜ਼ ਢਾਈ ਪੱਲ ਲਈ ਗੰਗਾ ਆਉਂਦੀ ਸੀ ।

ਵੀਡੀਓ

ਕੁਝ ਸਾਲ ਪਹਿਲਾਂ ਤੱਕ ਜਦੋਂ ਅਜੇ ਮਾਛੀਵਾੜਾ ਸਾਹਿਬ ਦੀ ਤਰੱਕੀ ਨੇ ਇਸ ਦੇ ਪਵਿੱਤਰ ਪਾਣੀ ਨੂੰ ਪਲੀਤ ਨਹੀਂ ਕੀਤਾ ਸੀ। ਇੱਥੇ ਆਪਣੇ ਸਗੇ ਸਬੰਧੀਆਂ ਦੀਆਂ ਅਸਥੀਆਂ ਵੀ ਜਲ ਪਰਵਾਹ ਕਰਦੇ ਰਹੇ ਸਨ। ਇਸ ਸਬੰਧੀ ਪ੍ਰਬੰਧਕ ਕਮੇਟੀ ਅਤੇ ਹੋਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸ ਪਵਿੱਤਰ ਨਾਲੇ ਵਿੱਚ ਬਣੇ ਸਰੋਵਰ ਵਿੱਚ ਢਾਈ ਪੌੜੀਆਂ ਤੋਂ ਵੱਧ ਦਾ ਨਿਰਮਾਣ ਨਹੀਂ ਹੁੰਦਾ।

ਬੈਂਸ ਨੇ ਡੀਸੀ ਨਾਲ ਬਹਿਸ ਕਰਨ ਦੇ ਮਾਮਲੇ 'ਤੇ ਦਿੱਤੀ ਸਫਾਈ

ਮਹਾਸ਼ਿਵਰਾਤਰੀ ਨੂੰ ਤੇ ਸਾਉਣ ਦੇ ਮਹੀਨੇ ਦੇ 40 ਦਿਨ ਇਸ ਮੰਦਿਰ ਵਿੱਚ ਖ਼ੂਬ ਰੌਣਕ ਰਹਿੰਦੀ ਹੈ। ਸਮੇਂ ਦੀ ਤਬਦੀਲੀ ਨਾਲ ਜਿਸ ਥਾਂ ਗੰਗਾ ਦਾ ਪਵਿੱਤਰ ਜਲ ਵਗਦਾ ਸੀ, ਉਸ ਜਗ੍ਹਾ ਹੁਣ ਸ਼ਹਿਰ ਦਾ ਗੰਦਾ ਪਾਣੀ ਵਗ ਰਿਹਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਕਹਿ ਚੁੱਕੇ ਹਾਂ ਪਰ ਅਜੇ ਤੱਕ ਕੁਝ ਵੀ ਨਹੀਂ ਹੋਇਆ।

Intro:
ਸ਼ਿਵਾਲਾ ਬ੍ਰਹਮਚਾਰੀ ਮੰਦਰ ਮਾਛੀਵਾੜਾ ਸਾਹਿਬ ਦਾ ਪਿਛੋਕੜ
ਪਾਂਡਵਾਂ ਦੇ ਬਨਵਾਸ ਕਾਲ ਨਾਲ ਜੁੜਿਆ ਹੋਇਆ ਹੈ।
ਇਸ ਸਥਾਨ ਤੇ ਪਾਂਡਵਾਂ ਦੁਆਰਾ ਪੰਜਮੁਖੀ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ ਗਈ ਸੀ।

Body:ਮਾਛੀਵਾੜਾ ਸਾਹਿਬ ਦੇ ਰੋਪੜ ਰੋਡ ਤੇ ਸਥਿਤ ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਰ, ਜਿਸ ਨੂੰ ਕੁਟੀਆ ਮੰਦਰ ਵੀ ਕਿਹਾ ਜਾਂਦਾ ਹੈ ।ਜਿਸ ਬਾਰੇ ਮਾਨਤਾ ਹੈ ਕਿ ਪਾਂਡਵਾਂ ਨੇ ਆਪਣੇ ਬਨਵਾਸ ਕਾਲ ਦੇ ਸਮੇਂ ਕੁਝ ਸਮਾਂ ਇਸ ਥਾਂ ਤੇ ਬਤੀਤ ਕੀਤਾ ਸੀ ।ਉਨ੍ਹਾਂ ਨੇ ਹੀ ਇੱਥੇ ਪੰਜਮੁਖੀ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ ਅਤੇ ਇਸੇ ਸਥਾਨ ਤੇ ਉਨ੍ਹਾਂ ਨੂੰ ਮਿਲੇ ਵਰਦਾਨ ਅਨੁਸਾਰ ਹਰ ਰੋਜ਼ ਢਾਈ ਪੱਲ ਲਈ ਗੰਗਾ ਆਉਂਦੀ ਸੀ ।
ਕੁਝ ਸਾਲ ਪਹਿਲਾਂ ਤਕ ਜਦੋਂ ਅਜੇ ਮਾਛੀਵਾੜਾ ਸਾਹਿਬ ਦੀ ਤਰੱਕੀ ਨੇ ਇਸ ਦੇ ਪਵਿੱਤਰ ਪਾਣੀ ਨੂੰ ਪਲੀਤ ਨਹੀਂ ਕੀਤਾ ਸੀ। ਇੱਥੇ ਆਪਣੇ ਸਗੇ ਸਬੰਧੀਆਂ ਦੀਆਂ ਅਸਥੀਆਂ ਵੀ ਪਾਉਂਦੇ ਰਹੇ ਸਨ ।

Conclusion:ਇਸ ਸਬੰਧੀ ਪ੍ਰਬੰਧਕ ਕਮੇਟੀ ਅਤੇ ਹੋਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸ ਪਵਿੱਤਰ ਨਾਲੇ ਵਿੱਚ ਬਣੇ ਸਰੋਵਰ ਵਿੱਚ ਢਾਈ ਪੌੜੀਆਂ ਤੋਂ ਵੱਧ ਦਾ ਨਿਰਮਾਣ ਨਹੀਂ ਹੁੰਦਾ ।ਮਹਾਸ਼ਿਵਰਾਤਰੀ ਨੂੰ ਅਤੇ ਸਾਉਣ ਦੇ ਮਹੀਨੇ ਦੇ ਚਾਲੀ ਦਿਨ ਇਸ ਮੰਦਰ ਵਿੱਚ ਖ਼ੂਬ ਰੌਣਕ ਰਹਿੰਦੀ ਹੈ ।ਸਮੇਂ ਦੀ ਤਬਦੀਲੀ ਨਾਲ ਜਿਸ ਜਗ੍ਹਾ ਗੰਗਾ ਦਾ ਪਵਿੱਤਰ ਜਲ ਵਗਦਾ ਸੀ ,ਉਸ ਜਗ੍ਹਾ ਹੁਣ ਸ਼ਹਿਰ ਦਾ ਗੰਦਾ ਪਾਣੀ ਵਗ ਰਿਹਾ ਹੈ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਕਹਿ ਚੁੱਕੇ ਹਾਂ ਪਰ ਅਜੇ ਤੱਕ ਕੁਝ ਵੀ ਨਹੀਂ ਹੋਇਆ ।
ETV Bharat Logo

Copyright © 2024 Ushodaya Enterprises Pvt. Ltd., All Rights Reserved.