ETV Bharat / city

ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ, ਆਰਥਿਕ ਤੰਗੀ ਕਾਰਨ ਖਾਣ ਦੇ ਵੀ ਲਾਲੇ

ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਐੱਸ ਐੱਸ ਨਗਰ 'ਚ ਰਹਿਣ ਵਾਲੇ ਮਾਂ ਪੁੱਤਰ ਰੋਟੀ ਅਤੇ ਦਵਾਈ ਲਈ ਮੋਹਤਾਜ ਹੋ ਗਏ ਹਨ। ਨਿਰਮਲਾ ਦੇਵੀ ਨੇ ਕਿਹਾ ਕਿ ਕੋਈ ਆਂਢੀ ਗੁਆਂਢੀ ਕੁਝ ਪੈਸਿਆਂ ਦੀ ਦਵਾਈ ਦੀ ਮਦਦ ਕਰ ਦੇਵੇ ਤਾਂ ਕੰਮ ਚੱਲ ਜਾਂਦਾ ਹੈ ਨਹੀਂ ਤਾਂ ਕਈ ਵਾਰ ਭੁੱਖੇ ਵੀ ਸੌਣਾ ਪੈਂਦਾ ਹੈ।

ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
author img

By

Published : Dec 26, 2019, 6:58 PM IST

ਲੁਧਿਆਣਾ: ਅਕਸਰ ਮਾਂ ਬਾਪ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦਾ ਮੁੰਡਾ ਵੱਡਾ ਹੋ ਕੇ ਉਨ੍ਹਾਂ ਦੀ ਸੇਵਾ ਕਰੇਗਾ ਅਤੇ ਬੁਢਾਪੇ ਦਾ ਸਹਾਰਾ ਬਣੇਗਾ। ਪਰ, ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਐੱਸ ਐੱਸ ਨਗਰ 'ਚ ਰਹਿਣ ਵਾਲੇ ਮਾਂ ਪੁੱਤਰ ਰੋਟੀ ਅਤੇ ਦਵਾਈ ਲਈ ਮੋਹਤਾਜ ਹੋ ਗਏ ਹਨ। ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ 15 ਸਾਲ ਤੋਂ ਮੰਜੇ 'ਤੇ ਪਿਆ ਹੈ ਅਤੇ ਜੇਕਰ ਕੋਈ ਭਲਾ ਮਾਨਸ ਵਿਅਕਤੀ ਉਨ੍ਹਾਂ ਦੀ ਮਦਦ ਲਈ ਕੁਝ ਰੁਪਏ ਜਾਂ ਰਾਸ਼ਨ ਭੇਜ ਦੇਣ ਤਾਂ ਖਰਚਾ ਚੱਲ ਜਾਂਦਾ ਹੈ ਨਹੀਂ ਤਾਂ ਭੁੱਖੇ ਹੀ ਸੌਣਾ ਪੈਂਦਾ ਹੈ।

ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਨਿਰਮਲਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਉਨ੍ਹਾਂ ਦੇ ਘਰ ਦਾ ਖਰਚਾ ਚਲਾਉਂਦਾ ਸੀ ਪਰ 15 ਸਾਲ ਪਹਿਲਾਂ ਉਸ ਨੂੰ ਦਿਮਾਗ ਦੀ ਕੋਈ ਬਿਮਾਰੀ ਲੱਗ ਗਈ। ਇਸ ਕਰਕੇ ਉਹ ਬਿਸਤਰੇ 'ਤੇ ਆ ਗਿਆ ਅਤੇ ਫਿਰ ਉਸ ਦੇ ਦੋਹੇ ਪੈਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਨਿਰਮਲਾ ਦੇਵੀ ਦੱਸਦੀ ਹੈ ਕਿ ਉਹ ਖੁਦ ਵੀ ਕਿਸੇ ਫੈਕਟਰੀ 'ਚ ਕੰਮ ਕਰਦੀ ਸੀ ਪਰ ਪੁੱਤਰ ਦੀ ਇਸ ਹਾਲਤ ਕਾਰਨ ਉਸ ਨੂੰ ਵੀ ਘਰ ਬੈਠਣ ਲਈ ਮਜਬੂਰ ਹੋਣਾ ਪੈ ਗਿਆ।

ਉਨ੍ਹਾਂ ਕਿਹਾ ਕਿ ਕੋਈ ਆਂਢੀ ਗੁਆਂਢੀ ਕੁਝ ਪੈਸਿਆਂ ਦੀ ਦਵਾਈ ਦੀ ਮਦਦ ਕਰ ਦੇਵੇ ਤਾਂ ਕੰਮ ਚੱਲ ਜਾਂਦਾ ਹੈ ਨਹੀਂ ਤਾਂ ਕਈ ਵਾਰ ਭੁੱਖੇ ਵੀ ਸੌਣਾ ਪੈਂਦਾ ਹੈ। ਨਿਰਮਲਾ ਦੇਵੀ ਹੁਣ ਲੋਕਾਂ ਨੂੰ ਆਪਣੀ ਮਦਦ ਦੀ ਅਪੀਲ ਕਰ ਰਹੀ ਹੈ ਕਿਉਂਕਿ ਪਰਿਵਾਰ ਜਿਸ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਉਨ੍ਹਾਂ ਨੂੰ ਹੁਣ ਲੋਕਾਂ ਤੋਂ ਹੀ ਮਦਦ ਦੀ ਉਮੀਦ ਹੈ।

ਬੁਢਾਪਾ ਉਮਰ ਦਾ ਅਜਿਹਾ ਪੜਾਅ ਹੈ ਜੋ ਹਰ ਕਿਸੇ 'ਤੇ ਆਉਂਦਾ ਹੈ, ਪਰ ਕਈ ਵਾਰ ਇਹ ਸੌਖਾ ਲੰਘ ਜਾਂਦਾ ਹੈ ਅਤੇ ਕਈ ਵਾਰ ਏਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਆਪਣੀ ਜਾਨ ਹੀ ਵਿਅਕਤੀ ਨੂੰ ਬੋਝ ਲੱਗਣ ਲੱਗ ਪੈਂਦੀ ਹੈ। ਅਜਿਹੇ 'ਚ ਸਮਾਜ ਦਾ ਕਰਤਵ ਹੈ ਕਿ ਉਹ ਲੋਕਾਂ ਦੀ ਮਦਦ ਲਈ ਅੱਗੇ ਆਵੇ ਅਤੇ ਜ਼ਿੰਦਗੀ ਨਾਲ ਜੂਝ ਰਹੇ ਲੋਕਾਂ ਦੀ ਬਾਂਹ ਫੜੇ।

Intro:Hl..ਲੁਧਿਆਣਾ ਦੇ ਵਿੱਚ ਆਰਥਿਕ ਤੰਗੀ ਨਾਲ ਜੂਝ ਰਿਹਾ ਇੱਕ ਪਰਿਵਾਰ, ਘਰ ਦਾ ਖਰਚਾ ਚੁੱਕਣ ਵਾਲਾ ਹੀ ਪਿਆ ਮੰਜੇ ਤੇ..

Anchor...ਅਕਸਰ ਮਾਂ ਬਾਪ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦਾ ਬੇਟਾ ਵੱਡਾ ਹੋ ਕੇ ਉਨ੍ਹਾਂ ਦੀ ਸੇਵਾ ਕਰੇਗਾ ਅਤੇ ਬੁਢਾਪੇ ਦੇ ਦੌਰ ਦੇ ਵਿੱਚ ਉਨ੍ਹਾਂ ਦਾ ਸਹਾਰਾ ਬਣੇਗਾ ਪਰ ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਐੱਸ ਐੱਸ ਨਗਰ ਚ ਰਹਿਣ ਵਾਲੇ ਮਾਂ ਪੁੱਤ ਰੋਟੀ ਅਤੇ ਦਵਾਈ ਲਈ ਮੋਹਤਾਜ ਹੋ ਗਏ ਨੇ..ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ 15 ਸਾਲ ਤੋਂ ਮੰਜੇ ਤੇ ਪਿਆ ਹੈ ਅਤੇ ਜੇਕਰ ਕੋਈ ਭਲਾ ਮਾਨਸ ਵਿਅਕਤੀ ਉਨ੍ਹਾਂ ਦੀ ਮਦਦ ਲਈ ਕੁਝ ਰੁਪਏ ਜਾਂ ਰਾਸ਼ਨ ਜੇਲ੍ਹ ਜਾਵੇ ਤਾਂ ਖਰਚਾ ਚੱਲ ਜਾਂਦਾ ਹੈ ਨਹੀਂ ਤਾਂ ਭੁੱਖੇ ਹੀ ਸੌਣਾ ਪੈਂਦਾ..

Body:Vo..1 ਨਿਰਮਲਾ ਦੇਵੀ ਨੇ ਦੱਸਿਆ ਕਿ ਉਸ ਦਾ ਬੇਟਾ ਹੀ ਉਨ੍ਹਾਂ ਦੇ ਘਰ ਦਾ ਖਰਚਾ ਚਲਾਉਂਦਾ ਸੀ ਪਰ 15 ਸਾਲ ਪਹਿਲਾਂ ਉਸ ਨੂੰ ਦਿਮਾਗ ਦੀ ਕੋਈ ਬਿਮਾਰੀ ਲੱਗ ਗਈ ਜਿਸ ਕਰਕੇ ਉਹ ਬਿਸਤਰੇ ਤੇ ਆ ਗਿਆ ਅਤੇ ਫਿਰ ਉਸ ਦੇ ਦੋਵਾਂ ਪੈਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ...ਨਿਰਮਲਾ ਦੇਵੀ ਦੱਸਦੀ ਹੈ ਕਿ ਉਹ ਖੁਦ ਵੀ ਕਿਸੇ ਫੈਕਟਰੀ ਚ ਕੰਮ ਕਰਦੀ ਸੀ ਪਰ ਪੁੱਤਰ ਦੀ ਇਸ ਹਾਲਤ ਕਾਰਨ ਉਸ ਨੂੰ ਵੀ ਘਰ ਬੈਠਣ ਲਈ ਮਜਬੂਰ ਹੋਣਾ ਪੈ ਗਿਆ..ਉਨ੍ਹਾਂ ਕਿਹਾ ਕਿ ਕੋਈ ਆਂਢੀ ਗੁਆਂਢੀ ਕੁਝ ਪੈਸਿਆਂ ਦਾ ਦਵਾਈ ਦੀ ਮਦਦ ਕਰ ਦੇਵੇ ਤਾਂ ਕੰਮ ਚੱਲ ਜਾਂਦਾ ਹੈ ਨਹੀਂ ਤਾਂ ਕਈ ਵਾਰ ਭੁੱਖੇ ਵੀ ਸੌਣਾ ਪੈਂਦਾ..ਨਿਰਮਲਾ ਦੇਵੀ ਹੁਣ ਲੋਕਾਂ ਨੂੰ ਆਪਣੀ ਮਦਦ ਦੀ ਅਪੀਲ ਕਰ ਰਹੀ ਹੈ ਕਿਉਂਕਿ ਪਰਿਵਾਰ ਜਿਸ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਉਨ੍ਹਾਂ ਨੂੰ ਹੁਣ ਲੋਕਾਂ ਤੋਂ ਹੀ ਮਦਦ ਦੀ ਉਮੀਦ ਹੈ..

Byte...ਨਿਰਮਲਾ ਦੇਵੀ

Conclusion:Clozing...ਸੋ ਬੁਢਾਪਾ ਉਮਰ ਦਾ ਅਜਿਹਾ ਪੜਾਅ ਹੈ ਜੋ ਹਰ ਕਿਸੇ ਤੇ ਆਉਂਦਾ ਹੈ ਪਰ ਕਈ ਵਾਰ ਇਹ ਸੌਖਾ ਲੰਘ ਜਾਂਦਾ ਹੈ ਅਤੇ ਕਈ ਵਾਰ ਏਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਆਪਣੀ ਜਾਨ ਹੀ ਵਿਅਕਤੀ ਨੂੰ ਬੋਝ ਲੱਗਣ ਲੱਗ ਪੈਂਦੀ ਹੈ..ਅਜਿਹੇ ਚ ਸਮਾਜ ਦਾ ਕਰਤਵ ਹੈ ਕਿ ਉਹ ਲੋਕਾਂ ਦੀ ਮਦਦ ਲਈ ਅੱਗੇ ਆਵੇ ਅਤੇ ਜ਼ਿੰਦਗੀ ਨਾਲ ਜੂਝ ਰਹੇ ਲੋਕਾਂ ਦੀ ਬਾਂਹ ਫੜੇ...
ETV Bharat Logo

Copyright © 2024 Ushodaya Enterprises Pvt. Ltd., All Rights Reserved.