ETV Bharat / city

ਨਮਾਜ-ਏ-ਈਦ ਉਲ ਫਿਤਰ: ਗਲੇ ਚਾਹੇ ਨਾ ਮਿਲੋ ਕੋਰੋਨਾ ’ਚ ਦਿਓ ਸਾਥ - lockdown news today

ਮਹਾਂਮਾਰੀ ਸਿਰਫ ਇਨਸਾਨਾਂ ਦੀ ਜਾਨ ਹੀ ਨਹੀਂ ਲੈ ਰਹੀ ਸਗੋਂ ਰਿਸ਼ਤੀਆਂ ਅਤੇ ਦੋਸਤੀਆਂ ਦਾ ਵੀ ਕਤਲ ਕਰ ਰਹੀ ਹੈ। ਲੋਕ ਇੱਕ ਦੂਜੇ ਦੀ ਮਦਦ ਕਰਨ ਤੋਂ ਭੱਜ ਰਹੇ ਹਨ ਜੋ ਕੀ ਸ਼ਰਮ ਦੀ ਗੱਲ ਹੈ।

ਨਮਾਜ-ਏ-ਈਦ ਉਲ ਫਿਤਰ: ਗਲੇ ਚਾਹੇ ਨਾ ਮਿਲੋ ਕੋਰੋਨਾ ’ਚ ਦਿਓ ਸਾਥ

author img

By

Published : May 14, 2021, 3:30 PM IST

ਲੁਧਿਆਣਾ: ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ’ਚ ਸਾਮਾਜਿਕ ਦੂਰੀ ਦੇ ਨਾਲ ਨਮਾਜ ਅਦਾ ਕੀਤੀ ਗਈ। ਇਸ ਮੌਕੇ ’ਤੇ ਆਪਣੇ ਪੈਗਾਮ ’ਚ ਸ਼ਾਹੀ ਇਮਾਮ ਨੇ ਕਿਹਾ ਕਿ ਈਦ ਰੋਜੇਦਾਰਾਂ ਲਈ ਅੱਲਾ ਤਾਲਾ ਦਾ ਇਨਾਮ ਹੈ, ਅੱਜ ਦੇ ਦਿਨ ਨਫਰਤ ਖਤਮ ਕਰਕੇ ਮੁਹੱਬਤਾਂ ਵੰਡੀਆਂ ਜਾਂਦੀਆਂ ਹਨ।

ਨਮਾਜ-ਏ-ਈਦ ਉਲ ਫਿਤਰ: ਗਲੇ ਚਾਹੇ ਨਾ ਮਿਲੋ ਕੋਰੋਨਾ ’ਚ ਦਿਓ ਸਾਥ

ਇਹ ਵੀ ਪੜੋ: ਈਦ ਮੌਕੇ ਸੀਐੱਮ ਦਾ ਮੁਸਲਿਮ ਭਾਈਚਾਰੇ ਨੂੰ ਤੋਹਫਾ, ਮਲੇਰਕੋਟਲੇ ਨੂੰ ਐਲਾਨਿਆਂ 23ਵਾਂ ਜ਼ਿਲ੍ਹਾ
ਸ਼ਾਹੀ ਇਮਾਮ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਸਮੇਂ ’ਚ ਈਦ ਦੇ ਦਿਨ ਗਲੇ ਨਹੀਂ ਮਿਲ ਸਕਦੇ ਤਾਂ ਕੀ ਹੋਇਆ ਪਰ ਸਾਥ ਜ਼ਰੂਰ ਨਿਭਾਉਦੇ ਰਹੋ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਮਹਾਂਮਾਰੀ ਸਿਰਫ ਇਨਸਾਨਾਂ ਦੀ ਜਾਨ ਹੀ ਨਹੀਂ ਲੈ ਰਹੀ ਸਗੋਂ ਰਿਸ਼ਤੀਆਂ ਅਤੇ ਦੋਸਤੀਆਂ ਦਾ ਵੀ ਕਤਲ ਕਰ ਰਹੀ ਹੈ। ਲੋਕ ਇੱਕ ਦੂਜੇ ਦੀ ਮਦਦ ਕਰਨ ਤੋਂ ਭੱਜ ਰਹੇ ਹਨ ਜੋ ਕੀ ਸ਼ਰਮ ਦੀ ਗੱਲ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਯਾਦ ਰੱਖੋਂ ਮੁਸੀਬਤ ਦਾ ਇਹ ਵਕਤ ਗੁਜਰ ਜਾਵੇਗਾ ਪਰ ਬੇਵਫਾਈਆਂ ਯਾਦ ਰਹਿਣਗੀਆਂ, ਇਸ ਲਈ ਆਪਣਾ ਜਮੀਰ ਜਿੰਦਾ ਰੱਖੋ। ਸ਼ਾਹੀ ਇਮਾਮ ਨੇ ਕਿਹਾ ਕਿ ਕੋਰੋਨਾ ’ਚ ਕਾਲਾ ਬਾਜਾਰੀ ਕਰਨ ਵਾਲੇ ਦੇਸ਼ ਦੇ ਗ਼ਦਾਰ ਹਨ, ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਕਨੂੰਨ ਬਣਾ ਕੇ ਫ਼ਾਂਸੀ ਦਾ ਪ੍ਰਸਤਾਵ ਲਿਆਉਣਾ ਚਾਹੀਦਾ ਹੈ।

ਇਹ ਵੀ ਪੜੋ: ਮਲੇਰਕੋਟਲਾ 'ਚ ਭਾਈਚਾਰਕ ਸਾਂਝ ਤੇ ਸਾਦਗੀ ਨਾਲ ਮਨਾਇਆ ਈਦ ਦਾ ਤਿਉਹਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.