ETV Bharat / city

ਵਿਰੋਧ ਵਜੋਂ ਵਿਧਾਇਕ ਨੂੰ ਚਾਬੀਆਂ ਸੌਂਪਣ ਪੁੱਜੇ ਟੈਕਸੀ ਯੂਨੀਅਨ ਦੇ ਮੈਂਬਰ, ਗੁਰਪ੍ਰੀਤ ਗੋਗੀ ਦੇ ਘਰ ਦਾ ਕੀਤਾ ਘਿਰਾਓ - Ludhiana taxi union protest

ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਕਾਰਨ ਟੈਕਸੀ ਯੂਨੀਅਨ ਦੇ ਮੈਂਬਰ ਵਿਧਾਇਕ ਦੇ ਘਰ ਚਾਬੀਆਂ ਸੌਂਪਣ ਪੁੱਜੇ ਹਨ। ਵਿਧਾਇਕ ਨੇ ਟਰਾਂਸਪੋਟਰ ਮੰਤਰੀ ਨੂੰ ਫੋਨ ਕਰਰੇ ਟੈਕਸੀ ਯੂਨੀਅਨਾਂ ਦੀ ਮੀਟਿੰਗ ਦਾ ਭਰੋਸਾ ਦਿਲਵਾਇਆ ਹੈ।

Ludhiana taxi union protest
ਵਿਰੋਧ ਵਜੋਂ ਵਿਧਾਇਕ ਨੂੰ ਚਾਬੀਆਂ ਸੌਂਪਣ ਪੁੱਜੇ ਟੈਕਸੀ ਯੂਨੀਅਨ ਦੇ ਮੈਂਬਰ, ਮੰਗਾ ਨੂੰ ਲੈ ਕੇ ਕੀਤਾ ਪ੍ਰਦਰਸ਼ਨ
author img

By

Published : Sep 7, 2022, 1:18 PM IST

Updated : Sep 7, 2022, 5:09 PM IST

ਲੁਧਿਆਣਾ: ਟੈਕਸੀ ਯੂਨੀਅਨ ਵੱਲੋਂ ਅੱਜ ਆਪਣੀਆ ਮੰਗਾ ਨੂੰ ਲੈ ਕੇ ਰੋਸ ਵਜੋਂ ਗੱਡੀਆਂ ਦੀਆਂ ਚਾਬੀਆਂ ਦੇਣ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਦੇ ਘਰ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਹੱਥਾਂ ਵਿੱਚ ਬੈਨਰ ਲੈ ਕੇ ਸੜਕਾ 'ਤੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਫੋਨ 'ਤੇ ਗੱਲ ਕਰਦਿਆਂ ਹੋਏ ਉਨ੍ਹਾਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਵਾਉਣ ਦਾ ਵਾਧਾ ਕੀਤਾ। ਇਸ ਦੌਰਾਨ ਟੈਕਸੀ ਯੂਨੀਅਨ ਦੇ ਮੈਂਬਰਾਂ ਵੱਲੋਂ ਐਮਐਲਏ ਗੁਰਪ੍ਰੀਤ ਗੋਗੀ ਦੇ ਘਰ ਦਾ ਘਿਰਾਓ ਕੀਤਾ ਗਿਆ, ਅਤੇ ਆਪਣੀਆਂ ਮੰਗਾਂ ਵੀ ਦੱਸਿਆ ਗਈਆਂ ਹੈ।

ਇਸ ਮੌਕੇ ਟੈਕਸੀ ਯੂਨੀਅਨ ਆਗੂ ਨੇ ਕਿਹਾ ਕਿ ਸਾਡੇ ਕੋਲ ਧਰਨੇ ਲਾਉਣ ਦਾ ਹੱਕ ਹੈ। ਅਸੀਂ ਪਹਿਲਾਂ ਵੀ ਸਾਬਕਾ ਸਰਕਾਰਾਂ ਦੇ ਮੰਤਰੀਆਂ ਦੇ ਘਰ ਦਾ ਘਰਾਓ ਕੀਤਾ ਸੀ। ਅਸੀਂ ਪਿੱਛਲੇ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਸਾਡੀਆਂ ਮੰਗਾਂ ਪੂਰਾ ਕੀਤਾ ਜਾਵੇ ਇਸ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਮੀਟਿੰਗ ਦਾ ਭਰੋਸਾ ਦਿੱਤਾ ਹੈ ਅਤੇ ਅਸੀਂ ਇਸ ਤੇ ਸੰਤੁਸ਼ਟੀ ਜਤਾਉਂਦੇ ਹਾਂ।

ਵਿਰੋਧ ਵਜੋਂ ਵਿਧਾਇਕ ਨੂੰ ਚਾਬੀਆਂ ਸੌਂਪਣ ਪੁੱਜੇ ਟੈਕਸੀ ਯੂਨੀਅਨ ਦੇ ਮੈਂਬਰ

ਇਸ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਸੀਐਮ ਭਗਵੰਤ ਮਾਨ ਨਾਲ ਫੋਨ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਵਾਇਆ। ਨਾਲ ਹੀ ਉਨ੍ਹਾਂ ਦੇ ਸੈਕਟਰੀ ਤੋਂ ਮੀਟਿੰਗ ਲਈ ਸਮਾਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਟਰਾਂਸਪੋਰਟ ਮੰਤਰੀ ਕੋਲ ਵੀ ਟੈਕਸੀ ਯੂਨੀਅਨਾਂ ਦਾ ਇੱਕ ਵਫ਼ਦ ਚੰਡੀਗੜ੍ਹ ਮਿਲਣ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ, ਸਰਕਾਰੀ ਮੁਲਾਜ਼ਮਾਂ ਨੂੰ ਸੈਲਰੀ ਨਹੀਂ ਮਿਲੀ

Last Updated : Sep 7, 2022, 5:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.