ETV Bharat / city

Ludhiana Covid-19:ਲੁਧਿਆਣਾ 'ਚ ਨਵੇਂ 343 ਮਾਮਲੇ, 14 ਲੋਕਾਂ ਦੀ ਗਈ ਜਾਨ

ਲੁਧਿਆਣਾ (Ludhiana) ਦੇ ਵਿਚ ਹੁਣ ਕੋਰੋਨਾ ਵਾਇਰਸ (Covid-19) ਕੇਸਾਂ ਦੇ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ਜੇਕਰ ਸ਼ਨੀਵਾਰ ਦੀ ਗੱਲ ਕੀਤੀ ਜਾਵੇ ਤਾਂ 343 ਕੋਰੂਨਾ ਦੇ ਨਵੇਂ ਮਾਮਲੇ ਆਏ ਨੇ ਜੋ ਬੀਤੇ ਦੋ ਹਫ਼ਤਿਆਂ ਪਹਿਲਾਂ ਆ ਰਹੇ ਕੇਸਾਂ ਤੋਂ ਇਕ ਚੌਥਾਈ ਹੀ ਨੇ, ਲਗਾਤਾਰ ਘੱਟ ਰਹੇ ਕੇਸਾਂ ਦੇ ਨਾਲ ਹੁਣ ਮੌਤਾਂ ਦਾ ਅੰਕੜਾ ਵੀ ਡਿੱਗਣ ਲੱਗਾ ਹੈ ਕੋਰੋਨਾ ਨਾਲ ਲੁਧਿਆਣਾ ਵਿੱਚ 14 ਲੋਕਾਂ ਨੇ ਆਪਣੀ ਜਾਨ ਗਵਾਈ।

author img

By

Published : May 29, 2021, 6:37 PM IST

Ludhiana Covid-19
Ludhiana Covid-19

ਲੁਧਿਆਣਾ: ਸਨੱਅਤੀ ਦੇ ਵਿਚ ਹੁਣ ਕੋਰੋਨਾ ਵਾਇਰਸ ਕੇਸਾਂ (Covid-19) ਦੇ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ 343 ਕੋਰੋਨਾ ਦੇ ਨਵੇਂ ਮਾਮਲੇ ਆਏ ਨੇ ਜੋ ਬੀਤੇ ਦੋ ਹਫ਼ਤਿਆਂ ਪਹਿਲਾਂ ਆ ਰਹੇ ਕੇਸਾਂ ਤੋਂ ਇਕ ਚੌਥਾਈ ਹੀ ਨੇ, ਲਗਾਤਾਰ ਘੱਟ ਰਹੇ ਕੇਸਾਂ ਦੇ ਨਾਲ ਹੁਣ ਮੌਤਾਂ ਦਾ ਅੰਕੜਾ ਵੀ ਡਿੱਗਣ ਲੱਗਾ ਹੈ ਕੋਰੋਨਾ ਨਾਲ ਅੱਜ ਲੁਧਿਆਣਾ ਵਿੱਚ 14 ਲੋਕਾਂ ਨੇ ਆਪਣੀ ਜਾਨ ਗਵਾਈ ਜਦੋਂ ਕਿ ਬੀਤੇ ਦਿਨ ਕੁੱਲ 14125 ਟੈਸਟ ਕੋਰੋਨਾਵਾਇਰਸ ਦੇ ਕਰਵਾਏ ਗਏ ਸਨ..ਇਸੇ ਤਰ੍ਹਾਂ ਹੁਣ ਐਕਟਿਵ ਮਰੀਜ਼ਾਂ ਦਾ ਅੰਕੜਾ ਵੀ ਪੰਜ ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ ਅੱਜ ਦੇ ਕੇਸ ਮਿਲਾ ਕੇ ਲੁਧਿਆਣਾ ਵਿਚ ਕੁੱਲ 5226 ਐਕਟਿਵ ਕੇਸ ਹਨ ਜਦੋਂ ਕਿ ਹੁਣ ਤੱਕ ਕੋਰੋਨਾ ਵਾਇਰਸ ਨਾਲ ਲੁਧਿਆਣਾ ਵਿੱਚ 1979 ਉਨ੍ਹਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ

ਜੇਕਰ ਵਿਸਥਾਰ ਵਿਚ ਇਨ੍ਹਾਂ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦੋ ਹਫ਼ਤਿਅਾਂ ਨਾਲੋਂ ਨਵੇਂ ਆਏ ਕੋਰੋਨਾ ਦੇ ਮਾਮਲੇ ਲਗਭਗ ਇਕ ਚੌਥਾਈ ਰਹਿ ਗਏ ਨੇ ਪਰ ਮੌਤਾਂ ਦਾ ਆਂਕੜਾ ਘਟਿਆ ਤਾਂ ਹੈ ਪਰ ਉਮੀਦ ਮੁਤਾਬਕ ਨਹੀਂ, ਸਰਕਾਰੀ ਹਸਪਤਾਲਾਂ ਦੇ ਵਿੱਚ 133 ਲੋਕ ਆਪਣਾ ਇਲਾਜ ਕਰਾ ਰਹੇ ਜਦੋਂਕਿ ਨਿੱਜੀ ਹਸਪਤਾਲਾਂ ਵਿੱਚ 907 ਮਰੀਜ਼ ਕੋਰੋਨਾ ਦੇ ਦਾਖਿਲ ਨੇ, ਇਸੇ ਤਰ੍ਹਾਂ ਲੁਧਿਆਣਾ ਵਿੱਚ ਕੋਰੋਨਾ ਦੇ ਵੈਂਟੀਲੇਟਰ ਤੇ 46 ਮਰੀਜ਼ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਜਿਨ੍ਹਾਂ ਵਿਚੋਂ 27 ਲੁਧਿਆਣਾ ਨਾਲ ਸਬੰਧਤ ਹਨ, 2876 ਕੋਰੋਨਾ ਦੇ ਮਰੀਜ਼ ਹਾਲੇ ਵੀ ਲੁਧਿਆਣਾ ਅੰਦਰ ਘਰਾਂ ਵਿਚ ਐਕਟਿਵ ਹਨ ਅਤੇ ਆਪਣਾ ਇਲਾਜ ਕਰਾ ਰਹੇ ਨੇ...ਇਹ ਵੀ ਪੜੋ:Corona vaccine: ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਮੁਫਤ ਕੋਰੋਨਾ ਦਾ ਟੀਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.