ETV Bharat / city

ਸਿਮਰਜੀਤ ਸਿੰਘ ਬੈਂਸ ਨੇ ਜਾਰੀ ਕੀਤਾ ਐਸ.ਸੀ. ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ - ਹੈਲਪਲਾਈਨ ਨੰਬਰ

ਲੋਕ ਇਨਸਾਫ ਪਾਰਟੀ ਦੇ ਆਗੂ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜਲੰਧਰ 'ਚ ਐਸ.ਸੀ., ਬੀ.ਸੀ. ਵਿਦਿਆਰਥੀਆਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਤਾਂਕਿ ਪੂਰੇ ਪੰਜਾਬ ਵਿਚ ਕਿਸੀ ਵੀ ਐਸ.ਸੀ., ਵਿਦਿਆਰਥੀ ਨੂੰ ਕੋਈ ਪਰੇਸ਼ਾਨੀ ਹੋਏ ਤਾਂ ਉਸਦਾ ਤੁਰੰਤ ਹੱਲ ਕੱਢਿਆ ਜਾ ਸਕੇ।

ਸਿਮਰਜੀਤ ਸਿੰਘ ਬੈਂਸ
author img

By

Published : Jun 29, 2019, 8:42 PM IST

ਜਲੰਧਰ: ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਐਸ.ਸੀ., ਬੀ.ਸੀ. ਵਿਦਿਆਰਥੀਆਂ ਲਈ ਇਕ ਹੈਲਪਲਾਈਨ ਨੰਬਰ 7009055421 ਜਾਰੀ ਕੀਤਾ ਹੈ। ਇਸ ਹੈਲਪਲਾਈਨ ਨੰਬਰ ਦੇ ਸਹਾਰੇ ਐਸ.ਸੀ., ਬੀ.ਸੀ. ਵਿਦਿਆਰਥੀਆਂ ਅਪਣੀ ਪਰੇਸ਼ਾਨੀਆਂ ਨੂੰ ਦੱਸ ਸਕਣਗੇ। ਬੈਂਸ ਨੇ ਜਲੰਧਰ ਵਿੱਖੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਬੈਂਸ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਤੇ ਪ੍ਰਾਈਵੇਟ ਕਾਲੇਜ ਇਨ੍ਹਾਂ ਬੱਚਿਆਂ ਦੇ ਭਵਿੱਖ ਨਾਲ ਮਿਲ ਕੇ ਖਿਲਵਾੜ ਕਰ ਰਹੇ ਹਨ।

ਸਿਮਰਜੀਤ ਸਿੰਘ ਬੈਂਸ

ਬੈਂਸ ਨੇ ਕਿਹਾ ਕਿ ਜੇ ਹੁਣ ਪੰਜਾਬ ਵਿਚ ਕੋਈ ਵੀ ਪ੍ਰਾਈਵੇਟ ਕਾਲੇਜ ਇਨ੍ਹਾਂ ਬੱਚਿਆਂ ਨਾਲ ਧੱਕਾ ਕਰਦਾ ਹੈ ਤੇ ਇਹ ਬੱਚੇ ਇਸਦੀ ਸ਼ਿਕਾਇਤ ਇਸ ਨੰਬਰ ਤੇ ਕਰ ਸਕਦੇ ਹਨ। ਜਿਸਤੋਂ ਬਾਅਦ ਉਸ ਜ਼ਿਲ੍ਹੇ ਦੀ ਲੋਕ ਇਨਸਾਫ ਪਾਰਟੀ ਦੀ ਟੀਮ ਬੱਚੇ ਦੇ ਨਾਲ ਜਾਕੇ ਉਸਦੇ ਮਸਲੇ ਨੂੰ ਹੱਲ ਕਰਵਾਏਗੀ, ਜੇਕਰ ਫਿਰ ਵੀ ਹੱਲ ਨਹੀਂ ਨਿਕਲਦਾ ਹੈ ਤਾ ਉਹ ਖੁਦ ਮੌਕੇ ਤੇ ਪਹੁੰਚਨਗੇ। ਓਨ੍ਹਾਂ ਕਿਹਾ ਕਿ ਇਨ੍ਹਾਂ ਕਰਨ ਦੇ ਬਾਅਦ ਵੀ ਜੇ ਬੱਚੇ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਬੱਚੇ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਲਾਉਣਗੇ।

Intro:ਲੋਕ ਇਨਸਾਫ ਪਾਰਟੀ ਦੇ ਨੇਤਾ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਜਲੰਧਰ ਵੀ ਏਸ ਸੀ , ਬੀ ਸੀ ਵਿਧੀਰਥੀਆਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ । ਤਾਂਕਿ ਅਗਰ ਪੂਰੇ ਪੰਜਾਬ ਵਿਚ ਕਿਸੀ ਵੀ ਏਸ ਸੀ ਵਿਦਿਆਰਥੀ ਨੂੰ ਕੋਈ ਪਰੇਸ਼ਾਨੀ ਹੋਏ ਤਾਂ ਉਸਦਾ ਤੁਰੰਤ ਹੱਲ ਕੱਢਿਆ ਜਾ ਸਕੇ।

Body:"ਪੰਜਾਬ ਵਿਚ ਏਸ ਸੀ ,ਬੀ ਸੀ ਬੱਚਿਆਂ ਦਾ ਸਰਕਾਰ ਤੇ ਪ੍ਰਾਈਵੇਟ ਕੋਲੇਜ ਮਿਲਕੇ ਸੋਸ਼ਣ ਕਰ ਰਹੇ ਹਨ " ਏ ਕਹਿਣਾ ਹੈ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਦਾ । ਓਹਨਾ ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਚ ਇੱਕ ਪ੍ਰੈਸ ਕਾੰਫ਼੍ਰੇੰਸ ਕੀਤੀ । ਇਸ ਦੌਰਾਨ ਓਹਨਾ ਕਿਹਾ ਕਿ ਪੰਜਾਬ ਵਿਚ ਪ੍ਰਾਈਵੇਟ ਕੋਲੇਜ ਇਹਨਾਂ ਬੱਚਿਆਂ ਦੇ ਪਵਿਖ ਨਾਲ ਖਿਲਵਾੜ ਕਰ ਰਹੇ ਹਨ । ਇਹਨਾਂ ਅੱਜ ਇੰਨਾ ਬੱਚਿਆਂ ਲਈ ਇਕ ਹੈਲਪਲਾਈਨ ਨੰਬਰ 7009055421 ਜਾਰੀ ਕੀਤਾ । ਓਹਨਾ ਕਿਹਾ ਕਿ ਜੇ ਹੁਣ ਪੰਜਾਬ ਵਿਚ ਕੋਈ ਵੀ ਪ੍ਰਾਈਵੇਟ ਕੋਲੇਜ ਇਨ੍ਹਾਂ ਬੱਚਿਆਂ ਨਾਲ ਧੱਕਾ ਕਰਦਾ ਹੈ ਤੇ ਇਹ ਬੱਚੇ ਇਸਦੀ ਸ਼ਿਕਾਇਤ ਇਸ ਨੰਬਰ ਤੇ ਕਰ ਸਕਦੇ ਹਨ। ਜਿਸਤੋਂ ਬਾਅਦ ਉਸ ਜਿਲੇ ਦੀ ਲੋਕ ਇਨਸਾਫ ਪਾਰਟੀ ਦੀ ਟੀਮ ਬੱਚੇ ਦੇ ਨਾਲ ਜਾਕੇ ਉਸਦੇ ਮਸਲੇ ਨੂੰ ਹੱਲ ਕਰਵਾਏਗੀ , ਜੇਕਰ ਫੇਰ ਨੀ ਹੱਲ ਨਹੀਂ ਨਿਕਲਦਾ ਤੇ ਉਹ ਖੁਦ ਮੌਕੇ ਤੇ ਪਹੁੰਚਨਗੇ । ਓਹਨਾ ਕਿਹਾ ਕਿ ਇਨ੍ਹਾਂ ਕਰਨ ਦੇ ਬਾਅਦ ਵੀ ਜੇ ਬੱਚੇ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਬੱਚੇ ਨੂੰ ਲੈ ਕੇ ਮਿਕਹਮੰਤ੍ਰੀ ਦੇ ਘਰ ਦੇ ਬਾਹਰ ਧਰਨਾ ਦੇਣਗੇ ।

ਬਾਈਟ : ਸਿਮਰਜੀਤ ਸਿੰਘ ਬੈਂਸ

ਇਸਤੋਂ ਅਲਾਵਾ ਓਹਨਾ ਨੇ ਕਿਹਾ ਪੰਜਾਬ ਵਿਚ ਲਾ ਐਂਡ ਆਰਡਰ ਦੀ ਸਥਿਤੀ ਬਿਲਕੁਲ ਖ਼ਰਾਬ ਹੋ ਚੁਕੀ ਹੈ ਔਰ ਪੰਜਾਬ ਦੇ ਮੁਝ ਮੰਤਰੀ ਦਾ ਇਸ ਵੱਲ ਕੋਈ ਧਿਆਨ ਨਈ ਜਿਸ ਕਰਕੇ ਅੱਜ ਲੜਕੀਆਂ ਨਾਲ ਬਲਾਤਕਾਰ ਅਤੇ ਜੇਲ੍ਹਾਂ ਵਿਚ ਖੂਨ ਖ਼ਰਾਬੇ ਦੇ ਮਾਮਲੇ ਸਾਮਣੇ ਆ ਰਹੇ ਹਨ ।

ਬਾਈਟ : ਸਿਮਰਜੀਤ ਬੈਂਸ

ਓਧਰ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਓਹਨਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਡਰਪੋਕ ਹੈ ਪਰ ਇਸਦੇ ਬਾਵਜੂਦ ਜੇ ਉਹ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵਿਚ ਆਨਾ ਚਾਹੁਣ ਤੇ ਓਨਾਂਦਾ ਸਵਾਗਤ ਹੈ ।

ਬਾਈਟ : ਸਿਮਰਜੀਤ ਬੈਂਸ

Conclusion:ਹੁਣ ਦੇਖਣਾ ਇਹ ਹੈ ਕਿ ਬੈਂਸ ਦੇ ਇਸ ਹੈਲਪਲਾਈਨ ਨੰਬਰ ਦਾ
ਵਿੱਦਿਆਰਥੀਆਂ ਨੂੰ ਕਿੰਨਾ ਫਾਇਦਾ ਹੁੰਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.