ETV Bharat / city

'ਹੋਲੀ ਚੱਲਾਂਗੇ ਤਾਂ ਵਾਰ-ਵਾਰ ਮਿਲਾਂਗੇ, ਤੇਜ਼ ਰਫ਼ਤਾਰ ਨਾਲ ਚੱਲਾਂਗੇ ਤਾਂ ਹਰਿਦਵਾਰ ਮਿਲਾਂਗੇ' - Punjab Police news in punjabi

31ਵੇਂ ਰੋਡ ਸੇਫ਼ਟੀ ਵੀਕ ਮਨਾਉਂਦੇ ਹੋਏ ਜਲੰਧਰ ਟ੍ਰੈਫਿਕ ਪੁਲਿਸ ਨੇ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਲੋਕਾਂ ਨੂੰ ਜਾਗਰੂਕ ਕੀਤਾ। ਬੱਚਿਆਂ ਨੇ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੁਕ ਕਰਵਾਇਆ।

31ਵੇਂ ਰੋਡ ਸੇਫ਼ਟੀ ਵੀਕ
31ਵੇਂ ਰੋਡ ਸੇਫ਼ਟੀ ਵੀਕ
author img

By

Published : Jan 14, 2020, 11:37 PM IST

ਜਲੰਧਰ: ਟ੍ਰੈਫਿਕ ਪੁਲਿਸ ਨੇ 31ਵੇਂ ਰੋਡ ਸੇਫਟੀ ਵੀਕ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਖਾਸ ਅਭਿਆਨ ਚਲਾਇਆ। ਇਸ ਦੇ ਤਹਿਤ ਟ੍ਰੈਫਿਕ ਪੁਲਿਸ ਨੇ ਸਕੂਲੀ ਬੱਚਿਆਂ ਨਾਲ ਮਿਲ ਕੇ ਚਾਰ ਪਹੀਆ ਅਤੇ 2 ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੂਕ ਕਰਵਾਇਆ।

31ਵੇਂ ਰੋਡ ਸੇਫ਼ਟੀ ਵੀਕ

ਇਸ ਬਾਰੇ ਏਸੀਪੀ ਟ੍ਰੈਫ਼ਿਕ ਨੇ ਵੱਡੀ ਗੱਲ ਬੋਲਦੇ ਹੋਏ ਕਿਹਾ, 'ਹੌਲੀ ਚੱਲਾਂਗੇ ਤਾਂ ਵਾਰ-ਵਾਰ ਮਿਲਾਂਗੇ, ਤੇਜ਼ ਰਫ਼ਤਾਰ ਨਾਲ ਚੱਲਾਂਗੇ ਤੇ ਹਰਿਦਵਾਰ ਮਿਲਾਂਗੇ'। ਜਦੋਂ ਤੋਂ ਟ੍ਰੈਫਿਕ ਨਿਯਮਾਂ ਵਿੱਚ ਬਦਲਾਅ ਹੋਇਆ ਹੈ। ਉਦੋਂ ਤੋਂ ਦੇਸ਼ ਭਰ ਵਿੱਚ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਹੈ।"

31ਵਾਂ ਰੋਡ ਸੇਫ਼ਟੀ ਵੀਕ ਮਨਾਉਂਦੇ ਹੋਏ ਜਲੰਧਰ ਟ੍ਰੈਫਿਕ ਪੁਲਿਸ ਨੇ ਸਕੂਲ ਦੇ ਬੱਚਿਆਂ ਦੇ ਨਾਲ ਮਿਲ 2 ਪਹੀਆ ਵਾਹਨ ਅਤੇ 4 ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਟ੍ਰੈਫਿਕ ਨਿਯਮ ਅਤੇ ਕੇਂਦਰ ਸਰਕਾਰ ਵੱਲੋਂ ਨਿਊ ਮੋਟਰ ਵੀਹਕਲ ਐਕਟ ਪ੍ਰਤੀ ਜਾਗਰੂਕ ਕਰਵਾਇਆ।

Intro: 31ਵੇ ਰੋਡ ਸੇਫਟੀ ਵੀਕ ਉੱਤੇ ਜਲੰਧਰ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਖਾਸ ਅਭਿਆਨ ਚਲਾਇਆ। ਜਿਸ ਦੇ ਤਹਿਤ ਟ੍ਰੈਫਿਕ ਪੁਲਸ ਨੇ ਸਕੂਲੀ ਬੱਚਿਆਂ ਦੇ ਨਾਲ ਮਿਲ ਕੇ ਚਾਰ ਪਹੀਆ ਅਤੇ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੂਕ ਕਰਵਾਇਆ। ਇਸ ਬਾਰੇ ਏ ਸੀ ਪੀ ਟ੍ਰੈਫ਼ਿਕ ਨੇ ਵੱਡੀ ਗੱਲ ਬੋਲਦੇ ਹੋਏ ਕਿਹਾ ਕਿ, 'ਹੋਲੀ ਚੱਲਾਂਗੇ ਤੇ ਬਾਰ ਬਾਰ ਮਿਲਾਂਗੇ, ਤੇਜ਼ ਰਫ਼ਤਾਰ ਨਾਲ ਚੱਲਾਂਗੇ ਤੇ ਹਰਿਦਵਾਰ ਮਿਲਾਂਗੇ'।Body:ਹੌਲੀ ਚੱਲਾਂਗੇ ਤਾਂ ਵਾਰ ਵਾਰ ਮਿਲਾਂਗੇ
ਤੇਜ਼ ਰਫ਼ਤਾਰ ਨਾਲ ਚੱਲਾਂਗੇ ਤੇ ਹਰਿਦਵਾਰ ਮਿਲਾਂਗੇ

ਇਹ ਕਹਿਣਾ ਹੈ ਜਲੰਧਰ ਟ੍ਰੈਫਿਕ ਪੁਲਿਸ ਦੇ ਏਸੀਪੀ ਦਾ।

ਜਦੋਂ ਤੋਂ ਟ੍ਰੈਫਿਕ ਨਿਯਮਾਂ ਵਿੱਚ ਬਦਲਾਅ ਹੋਇਆ ਹੈ। ਉਦੋਂ ਤੋਂ ਦੇਸ਼ ਭਰ ਵਿੱਚ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਹੈ। 31ਵੇ ਰੋਡ ਸੇਫਟੀ ਵੀਕ ਮਨਾਉਂਦੇ ਹੋਏ ਜਲੰਧਰ ਟ੍ਰੈਫਿਕ ਪੁਲਿਸ ਨੇ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਕੇ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਟ੍ਰੈਫਿਕ ਨਿਯਮ ਅਤੇ ਕੇਂਦਰ ਸਰਕਾਰ ਵੱਲੋਂ ਨਿਊ ਮੋਟਰ ਵੀਹਕਲ ਐਕਟ ਪ੍ਰਤੀ ਜਾਗਰੂਕ ਕਰਵਾਇਆ।

ਬਾਈਟ :- ਮਹਿਲਾ (ਟੂ ਵੀਲਰ ਚਾਲਕ)
ਬਾਈਟ :- ਗਗਨੇਸ਼ ਸ਼ਰਮਾ (ਏਡੀਸੀਪੀ ਟ੍ਰੈਫਿਕ)

Conclusion:ਇਸ ਜਾਗਰੂਕਤਾ ਅਭਿਆਨ ਵਿੱਚ ਏਸੀਪੀ ਟ੍ਰੈਫਿਕ ਹਰਬਿੰਦਰ ਸਿੰਘ ਨੇ ਵਹੀਕਲ ਚਾਲਕਾਂ ਉੱਤੇ ਸ਼ਿਕੰਜਾ ਕੱਸਦੇ ਹੋਏ ਕਿਹਾ ਕਿ, ਹੌਲੀ ਚੱਲਾਂਗੇ ਤਾਂ ਬਾਰ ਬਾਰ ਮਿਲਾਂਗੇ ਤੇਜ਼ ਰਫ਼ਤਾਰ ਨਾਲ ਚੱਲਾਂਗੇ ਤੇ ਹਰਿਦਵਾਰ ਮਿਲਾਂਗੇ।

ਬਾਈਟ :- ਹਰਬਿੰਦਰ ਸਿੰਘ ਭੱਲਾ (ਏ ਸੀ ਪੀ ਟ੍ਰੈਫਿਕ )
ETV Bharat Logo

Copyright © 2024 Ushodaya Enterprises Pvt. Ltd., All Rights Reserved.