ETV Bharat / city

ਹੁਣ ਸੜਕਾਂ 'ਤੇ ਉਤਰੇ ਸਵਿਗੀ ਨੌਜਵਾਨ - Swiggy youth

ਜਲੰਧਰ ਦੇ ਪੀ.ਪੀ.ਆਰ ਦੇ ਬਾਹਰ ਸਵਿਗੀ ਕਾਮਿਆਂ(Swiggy youth) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਹੜਤਾਲ(Now Swiggy youth staged a protest) ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਿਗੀ ਵਿੱਚ ਕੰਮ ਕਰਨ ਵਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਪਹਿਲਾਂ ਵੀ ਆਪਣੇ ਮੈਨੇਜਰ ਅਤੇ ਜਨਰਲ ਮੈਨੇਜਰ ਨਾਲ ਗੱਲਬਾਤ ਕਰ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।

ਹੁਣ ਸਵਿਗੀ ਨੌਜਵਾਨ ਵੀ ਉਤਰੇ ਸੜਕਾਂ 'ਤੇ
ਹੁਣ ਸਵਿਗੀ ਨੌਜਵਾਨ ਵੀ ਉਤਰੇ ਸੜਕਾਂ 'ਤੇ
author img

By

Published : Dec 17, 2021, 9:16 AM IST

ਜਲੰਧਰ: ਜਲੰਧਰ ਦੇ ਪੀ.ਪੀ.ਆਰ ਦੇ ਬਾਹਰ ਸਵਿਗੀ ਕਾਮਿਆਂ(Swiggy youth) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਹੜਤਾਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਿਗੀ ਵਿੱਚ ਕੰਮ ਕਰਨ ਵਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਪਹਿਲਾਂ ਵੀ ਆਪਣੇ ਮੈਨੇਜਰ ਅਤੇ ਜਨਰਲ ਮੈਨੇਜਰ ਨਾਲ ਗੱਲਬਾਤ ਕਰ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।

ਜਿਸਦੇ ਚੱਲਦਿਆਂ ਉਨ੍ਹਾਂ ਨੇ ਸੋਮਵਾਰ ਨੂੰ ਹੜਤਾਲ(Now Swiggy youth staged a protest) ਕਰ ਦਿੱਤੀ। ਉਨ੍ਹਾਂ ਨੇ ਆਪਣੀਆਂ ਮੰਗਾਂ ਦੱਸਦੇ ਹੋਏ ਇਹ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਹਨ ਜਿਵੇਂ ਕਿ ਜਦੋਂ ਕੋਈ ਗਾਹਕ ਆਰਡਰ ਕਰਦਾ ਹੈ, ਤਾਂ ਕਈ ਵਾਰ ਲੋਕੇਸ਼ਨ ਗ਼ਲਤ ਹੋ ਜਾਂਦੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਜ਼ੁਰਮਾਨਾ ਵੀ ਪੈ ਜਾਂਦੀ ਹੈ।

ਹੁਣ ਸਵਿਗੀ ਨੌਜਵਾਨ ਵੀ ਉਤਰੇ ਸੜਕਾਂ 'ਤੇ

ਉਹਨਾਂ ਨੇ ਕਿਹਾ ਹੈ ਕਿ ਬਾਰਿਸ਼ ਦੇ ਵੇਲੇ ਉਨ੍ਹਾਂ ਦਾ ਚਾਰਜ ਵੀਹ ਰੁਪਏ ਵਧਾਇਆ ਜਾਵੇ ਅਤੇ ਹੁਣ ਸਰਦੀਆਂ ਦਾ ਮੌਸਮ ਆ ਗਿਆ ਹੈ ਜਿਸਦੇ ਚਲਦਿਆਂ ਸਰਦੀਆਂ ਵਿੱਚ ਕੰਮ ਕਰਨਾ ਵੀ ਬੇਹੱਦ ਮੁਸ਼ਕਿਲ ਹੈ ਅਤੇ ਸਰਦੀਆਂ ਵਿਚ ਉਨ੍ਹਾਂ ਨੂੰ ਤੀਹ ਰੁਪਏ ਅਲੱਗ ਤੋਂ ਦਿੱਤੇ ਜਾਣ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਪੈਟਰੋਲ ਦੇ ਪੈਸਾ ਵੀ ਵੱਧ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵੀ ਕੁਝ ਵਾਧਾ ਕੀਤਾ ਜਾਵੇ। ਕਿਉਂਕਿ ਇੰਨੀ ਘੱਟ ਆਮਦਨੀ ਵਿੱਚ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੇ ਮੈਨੇਜਰ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਸੀ ਪਰ ਮੈਨੇਜਰ ਨੇ ਹੀ ਕਿਹਾ ਜਾਂਦਾ ਸੀ ਕਿ ਇੰਨੀ ਛੋਟੀ ਗੱਲ ਤੇ ਹੜਤਾਲ ਨਾ ਕਰੋ ਤੇ ਉਹ ਹੜਤਾਲ ਨਹੀਂ ਕਰਦੇ ਸਨ ਪਰ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਜਿਸ 'ਤੇ ਮਜ਼ਬੂਰਨ ਉਨ੍ਹਾਂ ਨੂੰ ਹੁਣ ਹੜਤਾਲ ਕਰਨੀ ਪਈ ਹੈ।

ਇਹ ਵੀ ਪੜ੍ਹੋ:ਆੜਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.