ETV Bharat / city

" ਗਲੋਬਲ ਆਯੋਡੀਨ ਡਿਫੈਂਸਸੀ ਡਿਸਆਡਰ ਪ੍ਰਿਵੈਨਸ਼ਨ ਡੇਅ " ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ - ਗਲੋਬਲ ਆਯੋਡੀਨ ਡਿਫੈਂਸਸੀ ਡਿਸਆਡਰ ਪ੍ਰਿਵੈਨਸ਼ਨ ਡੇਅ

ਸਿਹਤ ਵਿਭਾਗ ਵੱਲੋਂ ਆਯੋਡੀਨ ਦੀ ਘਾਟ ਨਾਲ ਮਨੁੱਖੀ ਸਿਹਤ ਹੋਣ ਵਾਲੇ ਨੁਕਸਾਨ ਲਈ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਹੁਸ਼ਿਆਰਪੁਰ ਦੇ ਜਾਗਰੂਕਤਾ ਸੈਮੀਨਾਰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ " ਗਲੋਬਲ ਆਯੋਡੀਨ ਡਿਫੈਂਸਸੀ ਡਿਸਆਡਰ ਪ੍ਰਿਵੈਨਸ਼ਨ ਡੇਅ " ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਗਲੋਬਲ ਆਯੋਡੀਨ ਡਿਫੈਂਸਸੀ ਡਿਸਆਡਰ ਪ੍ਰਿਵੈਨਸ਼ਨ ਡੇਅ
ਗਲੋਬਲ ਆਯੋਡੀਨ ਡਿਫੈਂਸਸੀ ਡਿਸਆਡਰ ਪ੍ਰਿਵੈਨਸ਼ਨ ਡੇਅ
author img

By

Published : Dec 5, 2019, 9:25 AM IST

ਹੁਸ਼ਿਆਰਪੁਰ : ਸਿਹਤ ਵਿਭਾਗ ਵੱਲੋਂ " ਗਲੋਬਲ ਆਯੋਡੀਨ ਡਿਫੈਂਸਸੀ ਡਿਸਆਡਰ ਪ੍ਰਿਵੈਨਸ਼ਨ ਡੇਅ " ਮੌਕੇ ਸ਼ਹਿਰ ਦੇ ਡੀਏਵੀ ਸਕੂਲ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਲਈ ਆਯੋਡੀਨ ਦੀ ਲੋੜ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜੀਐਸਕਪੂਰ ਨੇ ਕਿਹਾ ਕਿ ਆਯੋਡੀਨ ਇੱਕ ਅਜਿਹਾ ਤੱਤ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਹੈ। ਆਯੋਡੀਨ ਦੀ ਘਾਟ ਨਾਲ ਮਨੁੱਖ ਦੇ ਦਿਮਾਗ ਦਾ ਵਿਕਾਸ ਰੁੱਕ ਜਾਂਦਾ ਹੈ। ਆਯੋਡੀਨ ਦੀ ਘਾਟ ਕਾਰਨ ਸਰੀਰ ਵਿੱਚ ਗਿੱਲੜ ਰੋਗ, ਬੋਲਾਪਣ, ਅੱਖਾਂ ਦੀਆਂ ਬਿਮਾਰੀਆਂ ਆਦਿ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਨੂੰ ਆਯੋਡੀਨਯੂਕਤ ਭੋਜਨ ਖਾਣਾ ਚਾਹੀਦਾ ਹੈ , ਇਹ ਬੱਚੇ ਦੇ ਵਿਕਾਸ ਲਈ ਮਹੱਤਵਪੂਰਣ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਰੋਜ਼ਾਨਾ ਭੋਜਨ ਦੇ ਵਿੱਚ ਆਯੋਡੀਨਯੂਕਤ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ
ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਹੋਰ ਪੜ੍ਹੋ: ਪੰਜਾਬ ਸਰਕਾਰ ਵੱਲੋਂ ਜਨਰਲ ਉਦਯੋਗਿਕ ਇਕਾਈਆਂ ਨੂੰ ਮਨਜ਼ੂਰ ਪੂੰਜੀ ਸਬਸਿਡੀ ਕੀਤੀ ਜਾਵੇਗੀ ਰਿਲੀਜ਼

ਇਸ ਮੌਕੇ ਸਿਹਤ ਵਿਭਾਗ ਦੇ ਜ਼ਿਲ੍ਹਾ ਮੀਡੀਆ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਤੀ ਵਿਅਕਤੀ ਸਾਡੇ ਸਰੀਰ ਨੂੰ ਰੋਜ਼ਾਨਾ 150 ਮਾਇਕਰੋਗ੍ਰਾਮ ਆਯੋਡੀਨ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ 200 ਮਾਈਕ ਮਾਇਕਰੋਗ੍ਰਾਮ ਰੋਜ਼ਾਨਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰੀਰ ਵਿੱਚ ਆਯੋਡੀਨ ਦੀ ਕਮੀ ਆਯੋਡੀਨ ਨਮਕ ਰਾਹੀਂ ਪੂਰੀ ਕਰ ਸਕਦੇ ਹਾਂ ਅਤੇ ਇਸ ਲਈ ਸਾਨੂੰ ਖਾਣਾ ਬਣਾਉਣ ਵਧੀਆ ਆਯੋਡੀਨ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ।

Intro:ਹੁਸ਼ਿਆਰਪੁਰ ਅਕਤੂਬਰ ਆਇਉਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਵਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਿਹਤ. ਵਿਭਾਗ ਵੱਲੋ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਗਲੋਬਲ ਆਇਉਡੀਨ ਡੈਫੀਸੈਸੀ ਡਿਸਆਡਰ ਪ੍ਰਵੈਸ਼ਨ ਡੇਅ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ Body:ਤੁਹਾਡੀ ਅਤੇ ਤੁਹਾਡੇ ਬੱਚੇ ਦੀ ਸਿਹਤ ਦਾ ਰੱਖਿਅਕ ਆਉਡੀਨ ਯੁਕਤ ਨਮਕ --- ਡਾ ਕਪੂਰ

ਹੁਸ਼ਿਆਰਪੁਰ ਅਕਤੂਬਰ ਆਇਉਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਵਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਿਹਤ. ਵਿਭਾਗ ਵੱਲੋ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਗਲੋਬਲ ਆਇਉਡੀਨ ਡੈਫੀਸੈਸੀ ਡਿਸਆਡਰ ਪ੍ਰਵੈਸ਼ਨ ਡੇਅ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ । ਇਸ ਮੋਕੇ ਡਾ ਵਿਵੇਕ , ਡਾ ਮਨਦੀਪ ਕੋਰ , ਪ੍ਰਿੰਸੀਪਲ ਮੋਨਿਕਾ ਸੂਦ ,ਸੰਜੀਵ , ਬੀ ਸੀ ਸੀ ਅਮਨਦੀਪ ਸਿੰਘ, ਤੇ ਗੁਰਵਿੰਦਰ ਸਿੰਘ ਵੀ ਆਦਿ ਹਾਜਰ ਸਨ ।

ਸੈਮੀਨਾਰ ਨੂੰ ਸਬੋਧਨ ਕਰਦਿਆ ਜਿਲਾਂ ਟੀਕਾਕਰਨ ਅਫਸਰ ਡਾ ਜੀ ਐਸ ਕਪੂਰ ਨੇ ਕਿਹਾ ਕਿ ਐਇਉਡੀਨ ਇਕ ਅਜਿਹਾ ਤੱਤ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਜਰੂਰੀ ਹੈ , ਜੇਕਰ ਇਸ ਦੀ ਕਮੀ ਸਰੀਰ ਵਿੱਚ ਆ ਜਾਵੇ ਤਾਂ ਮਾਨਸਿਕ ਵਿਕਾਸ ਹਮੇਸ਼ਾ ਲਈ ਰੁੱਕ ਜਾਦਾ ਹੈ । ਆਇਉਡੀਨ ਦੀ ਘਾਟ ਨਾਲ ਸਰੀਰ ਵਿੱਚ ਗਿਲੱੜ ਰੋਗ, ਬੋਲਾਪਨ , ਅੱਖਾਂ ਦਾ ਟੇਡਾਪਨ ,ਅਤੇ ਗਰਭਵਤੀ ਮਾਵਾਂ ਨੂੰ ਬੱਚੇ ਮੰਦ ਬੁੱਧੀ ਤੇ ਸਰੀਰਕ ਤੋਰ ਕਮਜੋਰ ਪੈਦਾ ਹੋ ਸਕਦੇ ਹਨ । ਇਸ ਲਈ ਬੱਚਿਆ ਦੇ ਸਰੀਰਕ ਵਾਧੇ , ਦਿਮਾਗ ਦੇ ਵਿਕਾਸ ਲਈ ਅਤੇ ਗਰਭਵਤੀ ਅਵਸਥਾਂ ਵਿੱਚ ਬੱਚੇ ਦੇ ਵਿਕਾਸ ਲਈ ਆਇਉਡੀਨ ਯੂਕਤ ਲੂਣ ਹੀ ਵਰਤਣਾ ਚਹੀਦਾ ਹੈ ।

ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਦੱਸਿਆ ਇਸ ਮੋਕੇ ਸਾਨੂੰ ਰੋਜਾਨਾ 150 ਮਾਇਕਰੋਗ੍ਰਾਮ ਆਇਉਡੀਨ ਦੀ ਜਰੂਰਤ ਹੁੰਦੀ ਹੈ ਅਤੇ ਗਰਭਵਾਤੀ ਮਾਵਾਂ ਨੂੰ ਇਸ ਮਾਤਰਾ 200 ਮਾਈਕਰੋਗ੍ਰਾਮ ਤੱਕ ਰੋਜਾਨਾ ਦੀ ਜਰੂਰਤ ਹੁੰਦੀ ਹੈ ਜੋ ਕਿ ਸਾਨੂੰ ਆਇਉਡੀਨ ਯੂਕਤ ਨਮਕ ਦੇ ਰਾਹੀ ਪ੍ਰਾਪਤ ਹੋ ਜਾਦੀ ਹੈ । ਉਹਨਾਂ ਦੱਸਿਆ ਕਿ ਨਮਕ ਨੂੰ ਹਮੇਸਾ ਬੰਦਾ ਡੱਬੇ ਵਿੱਚ ਪਾ ਕੇ ਰੱਖਣਾ ਚਹੀਦਾ ਹੈ ਅਤੇ ਧੁੱਪ ਅਤੇ ਸਿੱਲ ਵਾਲੀ ਜਗਾਂ ਤੇ ਨਹੀ ਰੱਖਣਾ ਚਹੀਦਾ ਹੈ ਅਤੇ ਆਉਡੀਨ ਲੂਣ ਦੀ ਵਰਤੋ 6 ਮਹੀਨੇ ਦੇ ਅੰਦਰ ਵਰਤ ਕਰ ਲੈਣੀ ਚਹੀਦੀ ਹੈ । ਇਸ ਮੋਕੇ ਨਮਕ ਵਿੱਚ ਆਇਉਡੀਨ ਤੱਤ ਦੀ ਮੋਜੂਦਗੀ ਸਬੰਧੀ ਲੈਬ ਟੈਸਟ ਕਰਕੇ ਵੀ ਦਿਖਾਇਆ ਗਿਆ ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.