ETV Bharat / city

30 ਅਕਤੂਬਰ ਨੂੰ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਹੌਂਦ ਬਾਰੇ ਫੈਸਲਾ - Shiromani Akali Dal case

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਵਾਲੇ ਮਾਮਲੇ 'ਚ ਅਦਾਲਤ ਹੁਣ 30 ਅਕਤੂਬਰ ਨੂੰ ਸੁਣਵਾਈ ਕਰੇਗੀ। ਸ਼੍ਰੋਮਣੀ ਅਕਾਲੀ ਦਲ ਵਿਰੁੱਧ ਇਹ ਕੇਸ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ ਵੱਲੋਂ 2009 'ਚ ਕੀਤਾ ਗਿਆ ਸੀ।

ਫ਼ੋਟੋ।
author img

By

Published : Oct 19, 2019, 5:08 PM IST

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਚਲ ਰਹੇ ਕੇਸ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ। ਅਦਾਲਤ ਨੇ ਦੋਹਾਂ ਪੱਖਾਂ ਦੀ ਬਹਿਸ ਤੋਂ ਬਾਅਦ ਇਸ ਮਾਮਲੇ 'ਚ ਅਗਲੀ ਤਰੀਕ ਪਾਈ ਹੈ। ਜ਼ਿਕਰਯੋਗ ਹੈ ਕਿ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ ਵੱਲੋਂ 20 ਫ਼ਰਵਰੀ 2009 'ਚ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਇਹ ਮੰਗ ਕੀਤੀ ਸੀ।

ਵੀਡੀਓ

ਬਲਵੰਤ ਸਿੰਘ ਖੇੜਾ ਨੇ ਆਪਣੀ ਇਸ ਮੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ , ਬਲਵਿੰਦਰ ਸਿੰਘ ਢੀਂਡਸਾ ਸਣੇ ਕਈ ਅਕਾਲੀ ਆਗੂਆਂ 'ਤੇ ਗੰਭੀਰ ਦੋਸ਼ ਲਗਾਏ ਹਨ।

ਇਸ ਮਾਮਲੇ 'ਚ ਪ੍ਰਧਾਨ ਬਲਬੰਤ ਸਿੰਘ ਖੇੜਾ ਨੇ ਦੱਸਿਆ ਕਿ ਅਕਾਲੀ ਦਲ ਪਿਛਲੇ ਕਈ ਸਮੇਂ ਤੋਂ ਕਾਨੂੰਨ, ਸੰਵਿਧਾਨ ਖ਼ਾਸ ਕਰ ਸਿੱਖਾਂ ਨਾਲ ਧੋਖਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਧੋਖਾਧੜੀ ਅਤੇ ਫ਼ੌਜਦਾਰੀ ਦਾ ਕੇਸ ਕੀਤਾ ਸੀ। ਖੇੜ੍ਹਾ ਨੇ ਕਿਹਾ ਕਿ, 'ਪਿੱਛਲੇ ਲੰਮੇਂ ਸਮੇਂ ਤੋਂ ਇਹ ਕੇਸ ਲੜ੍ਹ ਰਹੇ ਹਨ, ਸਾਨੂੰ ਆਸ ਹੈ ਕਿ ਜਲਦ ਹੀ ਇਹ ਫ਼ੈਸਲਾ ਸਾਡੇ ਹੱਕ ਵਿੱਚ ਆਵੇਗਾ।'

Intro:ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਚੱਲ ਰਹੇ ਮਾਮਲੇ ਵਿਚ ਕੋਰਟ ਵਲੋਂ ਜਲਦ ਸੁਨਬਾਈ ਕੀਤੀ ਜਾਵੇਗੀ ।ਇਹ ਕੇਸ2009 ਵਿਚ ਬਲਬੰਤ ਸਿੰਘ ਖੇੜਾ ਵਲੋਂ ਜਿਲਾ ਅਦਾਲਤ ਵਿਚ ਦਾਇਰ ਕੀਤਾ ਗਿਆ ਸੀBody:ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਚੱਲ ਰਹੇ ਮਾਮਲੇ ਵਿਚ ਕੋਰਟ ਵਲੋਂ ਜਲਦ ਸੁਨਬਾਈ ਕੀਤੀ ਜਾਵੇਗੀ ।ਇਹ ਕੇਸ2009 ਵਿਚ ਬਲਬੰਤ ਸਿੰਘ ਖੇੜਾ ਵਲੋਂ ਜਿਲਾ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ।ਖੇੜਾ ਦਾ ਆਰੋਪ ਹੈ ਕੀ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਵਿਧਾਨ ਨਾਲ ਸ਼ੇਰਸ਼ਾਦ ਕੀਤੀ ਗਈ ਹੈ।ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ '; ਸੁਖਬੀਰ ਸਿੰਘ ਬਾਦਲ ਦਲਜੀਤ ਸਿੰਘ ਚੀਮਾ ਚਰਨਜੀਤ ਸਿੰਘ ਬਰਾੜ ਸਣੇ ਹੋਰ ਕਈ ਅਕਾਲੀ ਨੇਤਾਵਾਂ ਤੇ ਦੋਸ਼ ਲਗੇ ਹਨ।ਇਸ ਮਾਮਲੇ ਦੀ ਅਗਲੀ ਸੁਨਬਾਈ 30 ਅਕਤੂਬਰ ਨੂੰ ਰਾਖੀ ਗਈ ਹੈ।ਇਸ ਕੇਸ ਦਾ ਫੈਸਲਾ ਅਕਾਲੀ ਦਲ ਦੇ ਵਿਰੋਧ ਹੋ ਸਕਦਾ ਹੈ।ਇਸ ਨਾਲ ਅਕਾਲੀ ਦਲ ਦੀਆਂ ਆਉਣ ਵਾਲੇ ਸਮਾਂ ਦੌਰਾਨ ਮੁਸਕਲਾਂ ਵਧਦੀ ਨਾਜਰ ਆ ਰਹਿਆ ਹਨ।
ਸੋਸਲਾਸ ਪਾਰਟੀ ਦੇ ਪ੍ਰਧਾਨ ਬਲਬੰਤ ਸਿੰਘ ਖੇੜਾ ਨੇ ਗੱਲ ਕਰਦੇ ਹੋਏ ਦੱਸਿਆ ਕੀ ਸ਼੍ਰੋਮਣੀ ਅਕਾਲੀ ਦਲ ਪਿੱਛਲੀ ਲੰਮੇਂ ਸਮੇਂ ਤੋਂ ਕਾਨੂੰਨ ਸਾਬਿਦਾਨ ਖਾਸ ਕਰ ਸਿੱਖਾਂ ਨਾਲ ਥੋਖਾ ਕਰਦਾ ਆਇਆ ਹੈ।10 ਸਾਲ ਪਹਿਲਾਂ ਧੋਖਾ ਧੇਰੀ ਤੇ ਫੌਜਦਾਰੀ ਦਾ ਕੇਸ ਕੀਤਾ ਸੀ ਇਸ ਕੇਸ ਵਿਚ ਇਲੈਕਸ਼ਨ ਕਮਿਸ਼ਨ ਦੇ ਪ੍ਰਤੀਨਿਧ ਬੀ ਆਈ ਸਨ ਅਸੀਂ ਪਿੱਛਲੀ ਲੰਮੇਂ ਸਮੇਂ ਤੋਂ ਇਹ ਕੇਸ ਲੜ ਰਹੇ ਹਾਂ ਸਾਨੂ ਆਸ ਹੈ ਕਿ ਜਲਦ ਹੀ ਇਹ ਫੈਸਲਾ ਸਾਡੇ ਹੱਕ ਵਿਚ ਹੋ ਜਾਵੇਗਾ।
Bite------ਬਲਬੰਤ ਸਿੰਘ ਖੇੜਾ
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.