ETV Bharat / city

ਵਿਸ਼ਵਕਰਮਾ ਦਿਵਸ: ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਦੇਸ਼ ਵਿਦੇਸ਼ ਵਿੱਚ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮੌਕੇ ਸਿਆਸੀ ਆਗੂਆਂ ਨੇ ਵੀ ਵਿਸ਼ਵਕਰਮਾ ਦਿਹਾੜੇ (Vishwakarma Day) ਦੀਆਂ ਵਧਾਈਆਂ ਦਿੱਤੀਆਂ ਹਨ।

ਵਿਸ਼ਵਕਰਮਾ ਦਿਵਸ
ਵਿਸ਼ਵਕਰਮਾ ਦਿਵਸ
author img

By

Published : Nov 5, 2021, 10:58 AM IST

Updated : Nov 5, 2021, 11:05 AM IST

ਚੰਡੀਗੜ੍ਹ: ਕੁੱਲ ਸ੍ਰਿਸ਼ਟੀ ਦੇ ਰਚਣਹਾਰ ਭਗਵਾਨ ਵਿਸ਼ਵਕਰਮਾ ਦਾ ਦਿਨ ਮਨਾਇਆ ਜਾ ਰਿਹਾ ਹੈ। ਅੱਜ ਦੇਸ਼ ਵਿਦੇਸ਼ ਵਿੱਚ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮੌਕੇ ਸਿਆਸੀ ਆਗੂਆਂ ਨੇ ਵੀ ਵਿਸ਼ਵਕਰਮਾ ਦਿਹਾੜੇ (Vishwakarma Day) ਦੀਆਂ ਵਧਾਈਆਂ ਦਿੱਤੀਆਂ ਹਨ।

ਇਹ ਵੀ ਪੜੋ: ਦੀਵਾਲੀ ਮੌਕੇ ਦਿੱਲੀ ਧਰਨੇ 'ਤੇ ਪਹੁੰਚੇ ਬੱਬੂ ਮਾਨ, ਸਟੇਜ ਤੋਂ PM ਮੋਦੀ ਨੂੰ ਕਹੀ ਵੱਡੀ ਗੱਲ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਸੰਸਰ ਨੂੰ ਵਿਸ਼ਵਕਰਮਾ ਦਿਵਸ (Vishwakarma Day) ’ਤੇ ਵਧਾਈ ਦਿੱਤੀ।

  • Chief Minister @CharanjitChanni extends heartiest greetings to you on the auspicious occasion of Vishwakarma Day, celebrated in the memory of Lord Vishwakarma, the divine architect of the universe and the inspiration of the country's skilled craftsmen, artisans and workers. pic.twitter.com/iNXLQ8BInq

    — CMO Punjab (@CMOPb) November 5, 2021 " class="align-text-top noRightClick twitterSection" data=" ">

ਸੁਖਜਿੰਦਰ ਸਿੰਘ ਰੰਧਾਵਾ

ਸਮੂਹ ਦੇਸ਼ ਵਾਸੀਆਂ ਨੂੰ ਕਿਰਤ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ।

  • ਸਮੂਹ ਦੇਸ਼ ਵਾਸੀਆਂ ਨੂੰ ਕਿਰਤ ਦੇ ਦੇਵਤਾ
    ਭਗਵਾਨ ਵਿਸ਼ਵਕਰਮਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ। pic.twitter.com/8MkYZbIdFK

    — Sukhjinder Singh Randhawa (@Sukhjinder_INC) November 5, 2021 " class="align-text-top noRightClick twitterSection" data=" ">

ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ਵਕਰਮਾ ਦਿਵਸ (Vishwakarma Day) ਦੀਆਂ ਵਧਾਈਆਂ ਦਿੰਦੇ ਹੋਏ ਲਿਖਿਆ ਕਿ ‘ਵਿਸ਼ਵਕਰਮਾ ਦਿਵਸ (Vishwakarma Day) ਦੀਆਂ ਸ਼ੁੱਭਕਾਮਨਾਵਾਂ। ਹੁਨਰਾਂ ਦਾ ਰੱਬ ਤੁਹਾਡੇ ਉੱਤੇ ਆਪਣੇ ਗੁਣ ਬਖਸ਼ੇ ਅਤੇ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਲਿਆਵੇ।

ਹਰਸਿਮਰਤ ਕੌਰ ਬਾਦਲ

ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿਸ਼ਵਕਰਮਾ ਦਿਵਸ ਦੀਆਂ ਸ਼ੁਭਕਾਮਨਾਵਾਂ, ਭਗਵਾਨ ਵਿਸ਼ਵਕਰਮਾ ਤੁਹਾਨੂੰ ਪ੍ਰਤਿਭਾ ਅਤੇ ਸ਼ਿਲਪਕਾਰੀ ਨਾਲ ਨਿਵਾਜਣ, ਤੁਹਾਨੂੰ ਚੰਗੀ ਕਿਸਮਤ ਅਤੇ ਭਰਪੂਰਤਾ ਦੀ ਕਾਮਨਾ ਕਰਦੀ ਹਾਂ।

ਕੈਪਟਨ ਅਮਰਿੰਦਰ ਸਿੰਘ

ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਤੁਹਾਨੂੰ ਤੁਹਾਡੇ ਸਾਰੇ ਯਤਨਾਂ ਵਿੱਚ ਸਫਲਤਾ ਅਤੇ ਵਾਧੇ ਦੀ ਬਖਸ਼ਿਸ਼ ਹੋਵੇ।

Last Updated : Nov 5, 2021, 11:05 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.