ETV Bharat / city

7 ਜ਼ਿਲ੍ਹੇ ਦੇ ਡੀ.ਸੀ ਸਣੇ 34 ਆਈ.ਐਸ ਤੇ ਪੀ.ਸੀ.ਐਸ ਅਫ਼ਸਰਾਂ ਦਾ ਤਬਾਦਲਾ - Transfer of 34 IS and PCS officers

ਸੂਬਾ ਸਰਕਾਰ ਨੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ। ਪੰਜਾਬ ਦੇ 7 ਜ਼ਿਲ੍ਹਿਆ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਹੈ। ਇਸ ਦੇ ਨਾਲ ਹੀ 34 ਆਈ.ਐਸ ਤੇ ਪੀ.ਸੀ.ਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।

7 ਜ਼ਿਲ੍ਹੇ ਦੇ ਡੀ.ਸੀ ਸਣੇ 34 ਆਈ.ਐਸ ਤੇ ਪੀ.ਸੀ.ਐਸ ਅਫ਼ਸਰਾਂ ਦਾ ਤਬਾਦਲਾ

author img

By

Published : Jun 14, 2020, 9:39 AM IST

ਚੰਡੀਗੜ੍ਹ: ਸੂਬਾ ਸਰਕਾਰ ਨੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ। ਪੰਜਾਬ ਦੇ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕੀਤਾ ਹੈ। ਇਸ ਦੇ ਨਾਲ ਹੀ 34 ਆਈ.ਐਸ ਤੇ ਪੀ.ਸੀ.ਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ। ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ, ਐਸ.ਬੀ.ਐਸ.ਨਗਰ, ਸੰਗਰੂਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਟਰਾਂਸਫਰ ਹੋਇਆ ਹੈ।

ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦਾ ਲੁਧਿਆਣਾ ਤਬਾਦਲਾ ਹੋਇਆ ਹੈ। ਸੰਗਰੂਰ ਦੇ ਘਨਸ਼ਿਆਮ ਥੋਰੀ ਨੂੰ ਜਲੰਧਰ ਭੇਜ ਦਿੱਤਾ ਹੈ। ਪੁਨੀਤ ਗੋਇਲ ਦਾ ਫਿਰੋਜ਼ਪੁਰ ਤਬਾਦਲਾ ਕਰ ਦਿੱਤਾ ਹੈ। ਵਿਮਲ ਕੁਮਾਰ ਸੇਤੀਆ ਫਰੀਦਕੋਟ ਦੇ ਡੀ.ਸੀ ਹਨ। ਸ਼ੀਨਾ ਅਗਰਵਾਲ ਸ਼ਹੀਦ ਭਗਤ ਸਿੰਘ ਨਗਰ, ਕੁਲਵੰਤ ਸਿੰਘ ਤਰਨਤਾਰਨ , ਰਾਮਵੀਰ ਸਿੰਘ ਸੰਗਰੂਰ ਦੇ ਡੀ.ਸੀ ਹੋਣਗੇ।

ਇਹ ਵੀ ਪੜ੍ਹੋ:ਟਰੱਕ ਯੂਨੀਅਨ ਦੇ ਵਰਕਰਾਂ ਨੇ ਏਐਸਆਈ ਜੰਗ ਬਹਾਦੁਰ ਵਿਰੁੱਧ ਐਸਐਸਪੀ ਨੂੰ ਸੌਂਪਿਆ ਮੰਗ ਪੱਤਰ

ਇਸ ਦੇ ਨਾਲ ਹੀ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਕੰਵਲਪ੍ਰੀਤ ਸਿੰਘ ਬਰਾੜ ਤੇ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਦਾ ਤਬਾਦਲਾ ਕਰ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.