- ਨਿਗਮ ਕੌਸਲ ਚੋਣ ਨਤੀਜੇ ਅੱਜ
- ਪੰਜਾਬ ’ਚ ਹੋਣ ਵਾਲੀਆਂ ਮਹਾਪੰਚਾਇਤਾਂ ਸੰਯੁਕਤ ਕਿਸਾਨ ਮੋਰਚੇ ਨੇ ਕੀਤੀਆਂ ਰੱਦ
- ਦੇਸ਼ ਭਰ 'ਚ 18 ਫਰਵਰੀ ਨੂੰ ਹੋਵੇਗਾ ‘ਰੇਲ ਰੋਕੋ’ ਅੰਦੋਲਨ
- ‘ਰੇਲ ਰੋਕੋ’ ਅੰਦੋਲਨ ਦੇ ਮੱਦੇ ਨਜ਼ਰ ਭਾਰਤੀ ਰੇਲਵੇ ਵੱਲੋਂ ਰੇਲਗੱਡੀਆਂ ਦੇ ਰੂਟਾਂ ’ਚ ਫੇਰਬਦਲ
- ਨੱਡਾ ਨੇ ਸੂਬਾ ਪ੍ਰਧਾਨਾਂ ਤੇ ਸੰਗਠਨ ਮੰਤਰੀਆਂ ਦੀ 21 ਨੂੰ ਬੁਲਾਈ ਬੈਠਕ, ਪੀਐਮ ਮੋਦੀ ਤੇ ਸ਼ਾਹ ਰਹਿਣਗੇ ਮੌਜੂਦ
- ਪ੍ਰਧਾਨ ਮੰਤਰੀ ਅੱਜ ਨਾਸਕਾਮ ਟੈਕਨੋਲੋਜੀ ਐਂਡ ਲੀਡਰਸ਼ਿਪ ਫੋਰਮ ਨੂੰ ਕਰਨਗੇ ਸੰਬੋਧਨ
- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਮੁੜ ਇਜਾਫ਼ਾ
- ਜੋਧਪੁਰ: ਜੇਲ੍ਹ 'ਚ ਬੰਦ ਆਸਾਰਾਮ ਦੀ ਬਿਗੜੀ ਸਿਹਤ, ਮਹਾਤਮਾ ਗਾਂਧੀ ਹਸਪਤਾਲ 'ਚ ਦਾਖਲ
- ਵਿਧਾਨਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਪੁਡੁਚੇਰੀ ਦੇ LG ਤੋਂ ਕਿਰਨ ਬੇਦੀ ਨੂੰ ਹਟਾਇਆ
- ਟੂਲਕਿਟ ਕੇਸ 'ਚ ਸ਼ਾਂਤਨੂ ਦੀ ਅਗਾਉਂ ਜ਼ਮਾਨਤ, ਨਿਕਿਤਾ ਜੈਕਬ ਬਾਰੇ ਸੁਣਵਾਈ ਅੱਜ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਮਹਾਪੰਚਾਇਤਾਂ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...
ਫ਼ੋਟੋ
- ਨਿਗਮ ਕੌਸਲ ਚੋਣ ਨਤੀਜੇ ਅੱਜ
- ਪੰਜਾਬ ’ਚ ਹੋਣ ਵਾਲੀਆਂ ਮਹਾਪੰਚਾਇਤਾਂ ਸੰਯੁਕਤ ਕਿਸਾਨ ਮੋਰਚੇ ਨੇ ਕੀਤੀਆਂ ਰੱਦ
- ਦੇਸ਼ ਭਰ 'ਚ 18 ਫਰਵਰੀ ਨੂੰ ਹੋਵੇਗਾ ‘ਰੇਲ ਰੋਕੋ’ ਅੰਦੋਲਨ
- ‘ਰੇਲ ਰੋਕੋ’ ਅੰਦੋਲਨ ਦੇ ਮੱਦੇ ਨਜ਼ਰ ਭਾਰਤੀ ਰੇਲਵੇ ਵੱਲੋਂ ਰੇਲਗੱਡੀਆਂ ਦੇ ਰੂਟਾਂ ’ਚ ਫੇਰਬਦਲ
- ਨੱਡਾ ਨੇ ਸੂਬਾ ਪ੍ਰਧਾਨਾਂ ਤੇ ਸੰਗਠਨ ਮੰਤਰੀਆਂ ਦੀ 21 ਨੂੰ ਬੁਲਾਈ ਬੈਠਕ, ਪੀਐਮ ਮੋਦੀ ਤੇ ਸ਼ਾਹ ਰਹਿਣਗੇ ਮੌਜੂਦ
- ਪ੍ਰਧਾਨ ਮੰਤਰੀ ਅੱਜ ਨਾਸਕਾਮ ਟੈਕਨੋਲੋਜੀ ਐਂਡ ਲੀਡਰਸ਼ਿਪ ਫੋਰਮ ਨੂੰ ਕਰਨਗੇ ਸੰਬੋਧਨ
- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਮੁੜ ਇਜਾਫ਼ਾ
- ਜੋਧਪੁਰ: ਜੇਲ੍ਹ 'ਚ ਬੰਦ ਆਸਾਰਾਮ ਦੀ ਬਿਗੜੀ ਸਿਹਤ, ਮਹਾਤਮਾ ਗਾਂਧੀ ਹਸਪਤਾਲ 'ਚ ਦਾਖਲ
- ਵਿਧਾਨਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਪੁਡੁਚੇਰੀ ਦੇ LG ਤੋਂ ਕਿਰਨ ਬੇਦੀ ਨੂੰ ਹਟਾਇਆ
- ਟੂਲਕਿਟ ਕੇਸ 'ਚ ਸ਼ਾਂਤਨੂ ਦੀ ਅਗਾਉਂ ਜ਼ਮਾਨਤ, ਨਿਕਿਤਾ ਜੈਕਬ ਬਾਰੇ ਸੁਣਵਾਈ ਅੱਜ
Last Updated : Feb 17, 2021, 7:18 AM IST