ETV Bharat / city

CM ਮਾਨ ਦੇ ਦਿੱਲੀ ਦੌਰੇ ਦਾ ਅੱਜ ਦੂਜਾ ਦਿਨ, ਸਿੱਖਿਆ ਅਤੇ ਸਿਹਤ ਨੂੰ ਲੈ ਕੇ ਹੋਵੇਗਾ ਸਮਝੌਤਾ

author img

By

Published : Apr 26, 2022, 7:29 AM IST

Updated : Apr 26, 2022, 10:20 AM IST

ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੇ ਦਿੱਲੀ ਦੌਰੇ ’ਤੇ ਗਏ ਹੋਏ ਹਨ ਤੇ ਅੱਜ ਉਹਨਾਂ ਦੀ ਦਿੱਲੀ ਫੇਰੀ ਦਾ ਦੂਜਾ ਤੇ ਆਖਰੀ (second day of CM Bhagwant Mann's visit to Delhi) ਦਿਨ ਹੈ। ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ।

CM ਮਾਨ ਦੇ ਦਿੱਤੀ ਦੌਰਾ ਦਾ ਅੱਜ ਦੂਜਾ ਦਿਨ
CM ਮਾਨ ਦੇ ਦਿੱਤੀ ਦੌਰਾ ਦਾ ਅੱਜ ਦੂਜਾ ਦਿਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ਦਾ ਅੱਜ ਦੂਜਾ (second day of CM Bhagwant Mann's visit to Delhi) ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨਗੇ ਤੇ ਇਸ ਦੌਰਾਨ ਉਹ ਮੁਹੱਲਾ ਕਲੀਨਿਕਾਂ ਦਾ ਵੀ ਜਾਇਜ਼ਾ ਲੈਣਗੇ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੇ ਦਿੱਲੀ ਦੌਰੇ ’ਤੇ ਗਏ (CM Bhagwant Mann's visit to Delhi) ਹੋਏ ਹਨ ਜਿੱਥੇ ਉਹ ਦਿੱਲੀ ਮਾਡਲ ਦੇਖ ਰਹੇ ਹਨ ਜੋ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ।

ਇਹ ਵੀ ਪੜੋ: IPL 2022: ਹਾਈਵੋਲਟੇਜ ਮੈਚ 'ਚ ਚੇਨੱਈ ਦੀ ਕਰਾਰੀ ਹਾਰ, ਪੰਜਾਬ ਕਿੰਗਜ਼ ਨੇ 11 ਦੌੜਾਂ ਨਾਲ ਜਿੱਤਿਆ ਮੈਚ

ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਸਾਇਨ ਕਰਨ ਜਾ ਰਹੀ ਮੇਮਰੰਡਮ ਆਫ ਅੰਡਰਸਟੈਂਡਿੰਗ: ਦੱਸ ਦਈਏ ਕਿ ਅੱਜ ਦੂਜੇ ਦਿਨ ਦਿੱਲੀ ਅਤੇ ਪੰਜਾਬ ਸਰਕਾਰ ਦਰਮਿਆਨ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਸਮਝੌਤਾ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਂਝੇ ਤੌਰ 'ਤੇ ਇਸ ਬਾਰੇ ਜਾਣਕਾਰੀ ਦੇਣਗੇ। ਇਸ ਸਮਝੌਤੇ ਨੂੰ ਆਮ ਆਦਮੀ ਪਾਰਟੀ ਨੇ ਨੌਲੇਜ ਸ਼ੇਅਰਿੰਗ ਸਮਝੌਤੇ ਦਾ ਨਾਮ ਦਿੱਤਾ ਹੈ। ਬੀਤੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੇ ਸਿਹਤ ਮੰਤਰੀ ਵੀ ਮੌਜੂਦ ਸਨ।

  • ਅੱਜ ਮੁੱਖ ਮੰਤਰੀ ਦਿੱਲੀ @arvindkejriwal ਜੀ ਦੇ ਨਾਲ਼ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ। ਇਨ੍ਹਾਂ ਕਲੀਨਿਕਾਂ ਦੀ ਤਾਰੀਫ ਪੂਰੀ ਦੁਨੀਆ ਨੇ ਕੀਤੀ ਹੈ।

    ਅਸੀਂ ਪੰਜਾਬ ਵਿੱਚ ਵੀ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਉਪਲੱਬਧ ਕਰਾਉਣ ਲਈ ਵਚਨਬੱਧ ਹਾਂ। ਪੰਜਾਬ ਦੀ ਬਿਹਤਰੀ ਲਈ ਜੋ ਵੀ ਚੰਗੇ ਕੰਮ ਹੋਣਗੇ, ਅਸੀਂ ਉਨ੍ਹਾਂ ਤੋਂ ਜ਼ਰੂਰ ਸਿੱਖਾਂਗੇ। pic.twitter.com/twewTopzJh

    — Bhagwant Mann (@BhagwantMann) April 25, 2022 " class="align-text-top noRightClick twitterSection" data=" ">

ਦੌਰਾ ਕਰਨ ਤੋਂ ਬਾਅਦ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ’ਵੱਡੇ Hall, ਸਵੀਮਿੰਗ ਪੂਲ, Mindfulness ਕਲਾਸ...ਇਹ ਸਿੱਖਿਆ ਦਾ Next Level ਹੈ ਮੈਂ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ, ਬਹੁਤ ਸਾਰੇ ਬੱਚੇ ਵੱਡੇ ਪ੍ਰਾਈਵੇਟ ਸਕੂਲ ਛੱਡ ਕੇ ਇੱਥੇ ਆਏ ਹਨ ਦਿੱਲੀ ਵਾਂਗ ਪੰਜਾਬ 'ਚ ਵੀ ਸਿੱਖਿਆ 'ਤੇ ਸਾਡਾ ਪੂਰਾ ਜ਼ੋਰ ਰਹੇਗਾ। ਜਲਦੀ ਹੀ ਤੁਹਾਨੂੰ ਪੰਜਾਬ ਵਿੱਚ ਵੀ ਵਿਸ਼ਵ ਪੱਧਰੀ ਸਮਾਰਟ ਸਕੂਲ ਦੇਖਣ ਨੂੰ ਮਿਲਣਗੇ।

ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਨਾਲ ਦਿੱਲੀ ਦੇ School of Excellence ਦਾ ਦੌਰਾ ਕੀਤਾ। ਪੂਰੇ ਦੇਸ਼ 'ਚ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਚਰਚੇ ਹੁੰਦੇ ਨੇ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਮਾਡਲ ਬਣਾਵਾਂਗੇ ਜਿੱਥੇ ਅਮੀਰ-ਗ਼ਰੀਬ ਦੇ ਬੱਚੇ ਇੱਕ ਬੇਂਚ 'ਤੇ ਪੜ੍ਹਣਗੇ। ਇਸੇ ਤਰ੍ਹਾਂ ਇੱਕ ਦੂਜੇ ਤੋਂ ਸਿੱਖ ਕੇ ਦੇਸ਼ ਅੱਗੇ ਵਧੇਗਾ।

  • ਮੁੱਖਮੰਤਰੀ ਦਿੱਲੀ @ArvindKejrivalਜੀ ਨਾਲ ਦਿੱਲੀ ਦੇ School of Excellence ਦਾ ਦੌਰਾ ਕੀਤਾ। ਪੂਰੇ ਦੇਸ਼ 'ਚ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਚਰਚੇ ਹੁੰਦੇ ਨੇ

    ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਮਾਡਲ ਬਣਾਵਾਂਗੇ ਜਿੱਥੇ ਅਮੀਰ-ਗ਼ਰੀਬ ਦੇ ਬੱਚੇ ਇੱਕ ਬੇਂਚ 'ਤੇ ਪੜ੍ਹਣਗੇ। ਇਸੇ ਤਰ੍ਹਾਂ ਇੱਕ ਦੂਜੇ ਤੋਂ ਸਿੱਖ ਕੇ ਦੇਸ਼ ਅੱਗੇ ਵਧੇਗਾ pic.twitter.com/0JTQKvn9aK

    — Bhagwant Mann (@BhagwantMann) April 25, 2022 " class="align-text-top noRightClick twitterSection" data="

ਮੁੱਖਮੰਤਰੀ ਦਿੱਲੀ @ArvindKejrivalਜੀ ਨਾਲ ਦਿੱਲੀ ਦੇ School of Excellence ਦਾ ਦੌਰਾ ਕੀਤਾ। ਪੂਰੇ ਦੇਸ਼ 'ਚ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਚਰਚੇ ਹੁੰਦੇ ਨੇ

ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਮਾਡਲ ਬਣਾਵਾਂਗੇ ਜਿੱਥੇ ਅਮੀਰ-ਗ਼ਰੀਬ ਦੇ ਬੱਚੇ ਇੱਕ ਬੇਂਚ 'ਤੇ ਪੜ੍ਹਣਗੇ। ਇਸੇ ਤਰ੍ਹਾਂ ਇੱਕ ਦੂਜੇ ਤੋਂ ਸਿੱਖ ਕੇ ਦੇਸ਼ ਅੱਗੇ ਵਧੇਗਾ pic.twitter.com/0JTQKvn9aK

— Bhagwant Mann (@BhagwantMann) April 25, 2022 ">

ਉਹਨਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਰਜੀਵਾਲ ਜੀ ਦੇ ਨਾਲ਼ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ। ਇਨ੍ਹਾਂ ਕਲੀਨਿਕਾਂ ਦੀ ਤਾਰੀਫ ਪੂਰੀ ਦੁਨੀਆ ਨੇ ਕੀਤੀ ਹੈ। ਅਸੀਂ ਪੰਜਾਬ ਵਿੱਚ ਵੀ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਉਪਲੱਬਧ ਕਰਾਉਣ ਲਈ ਵਚਨਬੱਧ ਹਾਂ। ਪੰਜਾਬ ਦੀ ਬਿਹਤਰੀ ਲਈ ਜੋ ਵੀ ਚੰਗੇ ਕੰਮ ਹੋਣਗੇ, ਅਸੀਂ ਉਨ੍ਹਾਂ ਤੋਂ ਜ਼ਰੂਰ ਸਿੱਖਾਂਗੇ।

ਮਾਨ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਇੱਦਾਂ ਲੱਗਿਆ ਜਿਵੇਂ ਕੋਈ ਪ੍ਰਾਈਵੇਟ ਹਸਪਤਾਲ ਹੋਵੇ। ਇੱਥੇ ਸਾਰੀਆਂ ਸ਼ਾਨਦਾਰ ਸੁਵਿਧਾਵਾਂ ਮਿਲਦੀਆਂ ਹਨ, ਉਹ ਵੀ ਮੁਫ਼ਤ! ਪੰਜਾਬ 'ਚ ਵੀ ਜਲਦੀ ਹੀ ਅਜਿਹੇ ਸਰਕਾਰੀ ਹਸਪਤਾਲ ਦੇਖਣ ਨੂੰ ਮਿਲਣਗੇ ਜਿਹੜੇ ਪ੍ਰਾਈਵੇਟ ਤੋਂ ਘੱਟ ਨਹੀਂ ਹੋਣਗੇ। ਕਿਉਂਕਿ ਹੁਣ ਪੰਜਾਬ 'ਚ ਵੀ ਇੱਕ ਇਮਾਨਦਾਰ ਤੇ ਸਾਫ਼ ਨੀਅਤ ਵਾਲੀ ਸਰਕਾਰ ਹੈ।

  • ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਇੱਦਾਂ ਲੱਗਿਆ ਜਿਵੇਂ ਕੋਈ ਪ੍ਰਾਈਵੇਟ ਹਸਪਤਾਲ ਹੋਵੇ। ਇੱਥੇ ਸਾਰੀਆਂ ਸ਼ਾਨਦਾਰ ਸੁਵਿਧਾਵਾਂ ਮਿਲਦੀਆਂ ਹਨ, ਉਹ ਵੀ ਮੁਫ਼ਤ!

    ਪੰਜਾਬ 'ਚ ਵੀ ਜਲਦੀ ਹੀ ਅਜਿਹੇ ਸਰਕਾਰੀ ਹਸਪਤਾਲ ਦੇਖਣ ਨੂੰ ਮਿਲਣਗੇ ਜਿਹੜੇ ਪ੍ਰਾਈਵੇਟ ਤੋਂ ਘੱਟ ਨਹੀਂ ਹੋਣਗੇ। ਕਿਉਂਕਿ ਹੁਣ ਪੰਜਾਬ 'ਚ ਵੀ ਇੱਕ ਇਮਾਨਦਾਰ ਤੇ ਸਾਫ਼ ਨੀਅਤ ਵਾਲੀ ਸਰਕਾਰ ਹੈ pic.twitter.com/zz445aQeZb

    — Bhagwant Mann (@BhagwantMann) April 25, 2022 " class="align-text-top noRightClick twitterSection" data=" ">

ਇੱਕ ਹੋਰ ਟਵੀਟ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਲਿਖਿਆ ਕਿ ‘ਬਹੁਤ ਖ਼ੁਸ਼ੀ ਹੋਈ ਜਦ ਦਿੱਲੀ ਦੇ ਮੁਹੱਲਾ ਕਲੀਨਿਕ ਵਿੱਚ ਇਲਾਜ ਕਰਵਾਉਣ ਆਏ ਬਜ਼ੁਰਗਾਂ ਨੇ ਦੱਸਿਆ ਕਿ ਉਹ ਦਿੱਲੀ ਦੀਆਂ ਸਿਹਤ ਸੇਵਾਵਾਂ ਤੋਂ ਕਿੰਨੇ ਖ਼ੁਸ਼ ਹਨ… ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਵੀ ਅਜਿਹੀਆਂ ਵਿਸ਼ਵ ਪੱਧਰੀ ਮੁਫ਼ਤ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ...

  • ਬਹੁਤ ਖ਼ੁਸ਼ੀ ਹੋਈ ਜਦ ਦਿੱਲੀ ਦੇ ਮੁਹੱਲਾ ਕਲੀਨਿਕ ਵਿੱਚ ਇਲਾਜ ਕਰਵਾਉਣ ਆਏ ਬਜ਼ੁਰਗਾਂ ਨੇ ਦੱਸਿਆ ਕਿ ਉਹ ਦਿੱਲੀ ਦੀਆਂ ਸਿਹਤ ਸੇਵਾਵਾਂ ਤੋਂ ਕਿੰਨੇ ਖ਼ੁਸ਼ ਹਨ…

    ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਵੀ ਅਜਿਹੀਆਂ ਵਿਸ਼ਵ ਪੱਧਰੀ ਮੁਫ਼ਤ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ... pic.twitter.com/tuJbCX4iu0

ਇਹ ਵੀ ਪੜੋ: ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ CM ਮਾਨ, ਰੱਖੀਆਂ ਇਹ ਵੱਡੀਆਂ ਮੰਗਾਂ

Last Updated : Apr 26, 2022, 10:20 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.