ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵੀ ਵਧਾਈ ਦਿੱਤੀ। ਉਨ੍ਹਾਂ ਨੇ ਸਾਰੇ ਲੋਕਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
-
My warm greetings to all Indians across the world on the auspicious occasion of Diwali, Bandi Chhor Diwas & Children's Day. I pray for happiness, health & prosperity for all our people. Please ensure everyone around you is taking full precautions against #Covid19. pic.twitter.com/PyfpKAbPdA
— Capt.Amarinder Singh (@capt_amarinder) November 14, 2020 " class="align-text-top noRightClick twitterSection" data="
">My warm greetings to all Indians across the world on the auspicious occasion of Diwali, Bandi Chhor Diwas & Children's Day. I pray for happiness, health & prosperity for all our people. Please ensure everyone around you is taking full precautions against #Covid19. pic.twitter.com/PyfpKAbPdA
— Capt.Amarinder Singh (@capt_amarinder) November 14, 2020My warm greetings to all Indians across the world on the auspicious occasion of Diwali, Bandi Chhor Diwas & Children's Day. I pray for happiness, health & prosperity for all our people. Please ensure everyone around you is taking full precautions against #Covid19. pic.twitter.com/PyfpKAbPdA
— Capt.Amarinder Singh (@capt_amarinder) November 14, 2020
ਇਸ ਖੁਸ਼ੀ ਦਿਹਾੜੇ ਉੱਤੇ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਕਦੇ ਘੱਟ ਜਾਂਦੀ ਹੈ ਤੇ ਕਦੇ ਵੱਧ ਜਾਂਦੀ ਹੈ। ਪਹਿਲਾਂ ਦਿੱਲੀ ਵਿੱਚ ਕੋਰੋਨਾ ਮਾਮਲਿਆਂ 'ਚ ਕਟੌਤੀ ਹੋਈ ਸੀ ਹੁਣ ਫਿਰ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਵੱਧਣ ਲੱਗ ਗਏ ਹਨ। ਇਵੇਂ ਹੀ ਪੰਜਾਬ ਵਿੱਚ ਹੈ ਪਹਿਲਾਂ ਪੰਜਾਬ ਵਿੱਚ 400 ਦੇ ਕਰੀਬ ਕੋਰੋਨਾ ਦੇ ਮਾਮਲੇ ਰਹਿ ਗਏ ਸੀ ਹੁਣ ਉਹ ਵੱਧ ਕੇ 700 ਦੇ ਕਰੀਬ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾਓ, ਪਰ ਬੱਚ ਕੇ ਰਹੋ ਅਤੇ ਮਾਸਕ ਪਾਓ, ਸੋਸ਼ਲ ਦੂਰੀ ਬਣਾ ਕੇ ਰਖੋ, ਡਾਕਟਰਾਂ ਦੀ ਹਿਦਾਇਤਾਂ ਦੀ ਪਾਲਣਾ ਕਰੋਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਹੀ ਮਹਤਵਪੂਰਨ ਯੋਗਦਾਨ ਪਾਇਆ ਹੈ ਜਿਸ ਨੂੰ ਯਾਦ ਰਖਣਾ ਸਾਡੀ ਜ਼ਿੰਮੇਵਾਰੀ ਹੈ।
-
I congratulate the farmers of Punjab for a bumper paddy harvest this season. Let us all collectively express our gratitude to them as it is their hard work which will feed the entire nation, particularly the underprivileged via PDS. Jai Jawan, Jai Kisan! pic.twitter.com/QfBZGS17G6
— Capt.Amarinder Singh (@capt_amarinder) November 14, 2020 " class="align-text-top noRightClick twitterSection" data="
">I congratulate the farmers of Punjab for a bumper paddy harvest this season. Let us all collectively express our gratitude to them as it is their hard work which will feed the entire nation, particularly the underprivileged via PDS. Jai Jawan, Jai Kisan! pic.twitter.com/QfBZGS17G6
— Capt.Amarinder Singh (@capt_amarinder) November 14, 2020I congratulate the farmers of Punjab for a bumper paddy harvest this season. Let us all collectively express our gratitude to them as it is their hard work which will feed the entire nation, particularly the underprivileged via PDS. Jai Jawan, Jai Kisan! pic.twitter.com/QfBZGS17G6
— Capt.Amarinder Singh (@capt_amarinder) November 14, 2020
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਜਿਹੜਾ ਝੋਨੇ ਦਾ ਰਿਕਾਰਡ ਆਇਆ ਹੈ ਪਹਿਲਾਂ ਇੰਨ੍ਹੇ ਝੋਨੇ ਦੀ ਪੈਦਾਵਾਰ ਨਹੀਂ ਹੋਈ ਸੀ। ਉਨ੍ਹਾਂ ਕਿਸਾਨਾਂ ਨੂੰ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਅੰਨ ਦੇਸ਼ ਦੇ ਗਰੀਬ ਲੋਕਾਂ ਦੇ ਕੋਲ ਜਾਵੇਗਾ।