ETV Bharat / city

ਭੈਣ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸੋਨੂੰ ਸੂਦ ਨੇ ਸਿੱਧੂ-ਚੰਨੀ ਨੂੰ ਕਿਹਾ ਇਹ... - ਸੋਨੂੰ ਸੂਦ ਨੇ ਸੀਐੱਮ ਚੰਨੀ ਦਾ ਕੀਤਾ ਧੰਨਵਾਦ

ਮਾਲਵਿਕਾ ਸੂਦ ਬੀਤੇ ਦਿਨ ਕਾਂਗਰਸ ’ਚ ਸ਼ਾਮਲ ਹੋਏ ਹਨ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸੀਐੱਮ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ।

ਸੋਨੂੰ ਸੂਦ
ਸੋਨੂੰ ਸੂਦ
author img

By

Published : Jan 11, 2022, 4:49 PM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ’ਚ ਸ਼ਾਮਲ ਹੋ ਗਈ ਹੈ। ਜਿਸ ’ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਦ ਪਰਿਵਾਰ ਜਿਸ ਕਿਸੇ ਨਾਲ ਵੀ ਜੁੜੇਗਾ ਉਸ ਦੀ ਖੁਸ਼ਕਿਸਮਤੀ ਹੋਵੇਗੀ। ਇਸ ਲਈ ਮਾਲਵਿਕਾ ਦਾ ਕਾਂਗਰਸ ਵਿੱਚ ਜੁੜਨਾ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ 'ਤੇ ਮਾਲਵਿਕਾ ਦਾ ਸੁਆਗਤ ਕੀਤਾ।

  • We all admire the work done by @CHARANJITCHANNI ji for the betterment of The people of Punjab. I thank his kind gesture of visiting our residence & ensuring trust in my sister Malvika @libransood, I am confident that her new journey will be towards the upliftment of the weakest🇮🇳 https://t.co/CiDXl0vHip

    — sonu sood (@SonuSood) January 11, 2022 " class="align-text-top noRightClick twitterSection" data=" ">

ਦੂਜੇ ਪਾਸੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਕੀਤੇ ਗਏ ਕੰਮਾਂ ਦੀ ਅਸੀਂ ਸਾਰੇ ਪ੍ਰਸ਼ੰਸ਼ਾ ਕਰਦੇ ਹਾਂ। ਸੀਐੱਮ ਚੰਨੀ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਹੈ। ਸੋਨੂੰ ਸੂਦ ਨੇ ਅੱਗੇ ਕਿਹਾ ਕਿ ਮੈਂ ਸਾਡੀ ਰਿਹਾਇਸ਼ 'ਤੇ ਆਉਣ ਅਤੇ ਮੇਰੀ ਭੈਣ ਮਾਲਵਿਕਾ 'ਤੇ ਭਰੋਸਾ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਚੰਗੇ ਸੰਕੇਤ ਦਾ ਧੰਨਵਾਦ ਕਰਦਾ ਹਾਂ। ਨਾਲ ਹੀ ਉਨ੍ਹਾਂ ਨੇ ਆਪਣੀ ਭੈਣ ਨੂੰ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਸਦਾ ਇਹ ਨਵਾਂ ਸਫਰ ਸਭ ਤੋਂ ਕਮਜੋਰ ਲੋਕਾਂ ਦੀ ਬਿਹਤਰੀ ਦੇ ਲਈ ਹੋਵੇਗਾ।

  • Thankyou @sherryontopp paji for your encouraging words of admiration, it will always motivate me to do my best for the society . I thank u with all my heart for trusting my sister Malvika. I am confident that her brilliance will shine towards betterment of the society @libransood https://t.co/rkGB2SuSaJ

ਸੀਐੱਮ ਚੰਨੀ ਤੋਂ ਇਲਾਵਾ ਸੋਨੂੰ ਸੂਦ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹੋਏ ਵੀ ਕਿਹਾ ਕਿ ਤੁਹਾਡੇ ਉਤਸ਼ਾਹਜਨਕ ਸ਼ਬਦ ਹਮੇਸ਼ਾ ਉ੍ਨ੍ਹਾਂ ਨੂੰ ਸਮਾਜ ਲਈ ਆਪਣਾ ਸਭ ਤੋਂ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ। ਮੇਰੀ ਭੈਣ ਮਾਲਵਿਕਾ 'ਤੇ ਭਰੋਸਾ ਕਰਨ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਉਸ ਦੀ ਪ੍ਰਤਿਭਾ ਸਮਾਜ ਦੀ ਬਿਹਤਰੀ ਵੱਲ ਚਮਕੇਗੀ

ਮੋਗੇ ਨੂੰ ਬਣਾਵਾਂਗੇ ਪੰਜਾਬ ਦਾ ਨੰਬਰ ਵਨ ਸ਼ਹਿਰ: ਮਾਲਵਿਕਾ ਸੂਦ

ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਡੇ ਸਾਰਿਆਂ ਦੀ ਪਾਰਟੀ ਦੀ ਹੈ। ਉਹਨਾਂ ਨੇ ਕਿਹਾ ਇਥੇ ਮੌਜੂਦ ਹਰ ਇੱਕ ਵਿਅਕਤੀ ਦੀ ਨੇ ਆਪਣਾ ਪਹਿਲਾਂ ਵੋਟ ਕਾਂਗਰਸ ਨੂੰ ਹੀ ਪਾਇਆ ਹੋਣਾ ਹੈ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਅਸੀਂ ਸੇਵਾਨੀਤੀ ਵਿੱਚ ਹੀ ਯਕੀਨ ਕੀਤਾ ਇਸ ਤਰ੍ਹਾਂ ਹੀ ਕਾਂਗਰਸ ਨੂੰ ਲੈ ਕੇ ਜਾਵਾਂਗੇ।

ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ ਨੂੰ ਅੱਗੇ ਲੈ ਕੇ ਜਾਵਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਮੋਗੇ ਨੂੰ ਪੰਜਾਬ ਦਾ ਨੰਬਰ ਵਨ ਸ਼ਹਿਰ ਬਣਾਉਣਾ ਹੈ। ਕਿਸਾਨਾਂ ਦੇ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਕਿਸਾਨਾਂ ਦੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ।

ਇਹ ਵੀ ਪੜੋ: ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ

ETV Bharat Logo

Copyright © 2025 Ushodaya Enterprises Pvt. Ltd., All Rights Reserved.