ETV Bharat / city

ਸੁਰੱਖਿਆ ਨੂੰ ਲੈ ਕੇ ਸਿੱਧੂ ਨੇ ਘੇਰੇ CM ਭਗਵੰਤ ਮਾਨ

ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਵਿਅੰਗ ਕੱਸਿਆ ਹੈ। ਭਗਵੰਤ ਮਾਨ ਵੱਲੋਂ ਅੱਜ ਬਠਿੰਡਾ ਵਿੱਚ ਇਕ ਸਮਾਗਮ ਦੌਰਾਨ ਵਿਦੇਸ਼ੀਆਂ ਇਥੇ ਨੌਕਰੀਆਂ ਕਰਨ ਆਇਆ ਵਾਲੇ ਦਿੱਤੇ ਬਿਆਨ ਨੂੰ ਲੈ ਕੇ ਸਿੱਧੂ ਨੇ ਉਨ੍ਹਾਂ ਦਾ ਮਜ਼ਾਕ ਬਣਾਇਆ ਹੈ।

ਸੁਰੱਖਿਆ ਨੂੰ ਲੈ ਕੇ ਸਿੱਧੂ ਨੇ ਘੇਰੇ CM ਭਗਵੰਤ ਮਾਨ
ਸੁਰੱਖਿਆ ਨੂੰ ਲੈ ਕੇ ਸਿੱਧੂ ਨੇ ਘੇਰੇ CM ਭਗਵੰਤ ਮਾਨ
author img

By

Published : Apr 9, 2022, 8:36 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh Sidhu) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਵਿਅੰਗ ਕੱਸਿਆ ਹੈ। ਭਗਵੰਤ ਮਾਨ (Bhagwant Mann) ਵੱਲੋਂ ਅੱਜ ਬਠਿੰਡਾ ਵਿੱਚ ਇਕ ਸਮਾਗਮ ਦੌਰਾਨ ਵਿਦੇਸ਼ੀਆਂ ਇਥੇ ਨੌਕਰੀਆਂ ਕਰਨ ਆਇਆ ਵਾਲੇ ਦਿੱਤੇ ਬਿਆਨ ਨੂੰ ਲੈ ਕੇ ਸਿੱਧੂ ਨੇ ਉਨ੍ਹਾਂ ਦਾ ਮਜ਼ਾਕ ਬਣਾਇਆ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ 'ਮਾਨ ਸਾਹਿਬ ਧਨੌਲਾ ਵਿੱਚ ਹਾਈਵੇਅ ਉੱਤੇ ਇੱਕ ਨੌਜਵਾਨ ਕੁੜੀ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ, ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਹੋਇਆ ਸੀ ਅਤੇ ਖੇਮਕਰਨ ਵਿੱਚ ਇੱਕ ਵਿਅਕਤੀ ਦਾ ਕਤਲ ਹੋਇਆ ਹੈ। ਕਾਨੂੰਨ ਦਾ ਕੋਈ ਡਰ ਨਹੀਂ ਹੈ।

ਇਹ ਵੀ ਪੜ੍ਹੋ: ਚਿੱਟੇ ਨੂੰ ਲੈਕੇ ਪੱਤਰਕਾਰ ਤੇ ਪੁਲਿਸ ਮੁਲਾਜ਼ਮ ਵਿਚਾਲੇ ਧੱਕਾ-ਮੁੱਕੀ, ਵੀਡੀਓ ਵਾਇਰਲ

ਉਨ੍ਹਾਂ ਅੱਗੇ ਕਿਹਾ ਜੇ ਅਮਨ-ਕਾਨੂੰਨ ਦੀ ਇਹੀ ਹਾਲਤ ਰਹੀ ਤਾਂ ਇੱਥੇ ਕੋਈ ਨਹੀਂ ਰਹੇਗਾ। ਵਿਦੇਸ਼ੀਆਂ ਨੂੰ ਬਾਅਦ ਵਿੱਚ ਸੱਦਾ ਦਿਓ, ਪਹਿਲਾਂ ਇੱਥੇ ਵਸਦੇ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਓ।

  • Maan Saab today a young girl was found beaten with her hands & legs tied on highway in Dhanaula & a man killed in Khemkaran. No fear of law. If such law & order situation continues nobody will stay here. First ensure safety of 3Cr Punjabis who are here, before inviting foreigners pic.twitter.com/dgcqHU1Ri9

    — Navjot Singh Sidhu (@sherryontopp) April 9, 2022 " class="align-text-top noRightClick twitterSection" data=" ">

ਸਿੱਧੂ ਨੇ ਆਪਣੇ ਟਵੀਟ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਸੀਐਮ ਭਗਵੰਤ ਮਾਨ ਦੇ ਬਿਆਨ ਨੂੰ ਦੁਹਰਾਇਆ ਗਿਆ ਹੈ ਕਿ ਵਿਦੇਸ਼ਾਂ ਤੋਂ ਅੰਗਰੇਜ਼ ਪੰਜਾਬ ਵਿੱਚ ਨੌਕਰੀਆਂ ਲਈ ਆਉਣਗੇ। ਇਸ 'ਤੇ ਸਿੱਧੂ ਨੇ ਭਗਵੰਤ ਮਾਨ (Bhagwant Mann) ਦਾ ਮਜ਼ਾਕ ਉਡਾਇਆ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜੇਕਰ ਅਮਨ ਕਾਨੂੰਨ ਦੀ ਅਜਿਹੀ ਸਥਿਤੀ ਬਣੀ ਰਹੀ ਤਾਂ ਇੱਥੇ ਕੋਈ ਨਹੀਂ ਰਹੇਗਾ। ਵਿਦੇਸ਼ੀਆਂ ਨੂੰ ਸੱਦਾ ਦੇਣ ਤੋਂ ਪਹਿਲਾਂ ਇੱਥੇ ਮੌਜੂਦ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਸਣੇ 4 ਗੈਂਗਸਟਰਾਂ ਸਮੇਤ 12 ਵਿਅਕਤੀ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.