ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਹਾਰਨ ਤੋਂ ਬਾਅਦ ਪੰਜਾਬ ਕਾਂਗਰਸ (Punjab Congress) ਨੇ ਵੱਡੇ ਬਦਲਾਅ ਕੀਤਾ ਹੈ। ਜਿਸ ਵਿੱਚ ਗਿੱਦੜਵਾਹਾ ਤੋਂ ਵਿਧਾਇਕ (MLA from Gidderwaha) ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ (President of the Punjab Congress) ਨਿਯੁਕਤ ਕੀਤਾ ਗਿਆ ਹੈ, ਭਾਰਤ ਭੂਸ਼ਣ ਆਸੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ ਅਤੇ ਕਾਦੀਆ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦਾ ਆਗੂ (Leader of the Opposition) ਬਣਿਆ ਗਿਆ ਹੈ।
-
Congratulations to Raja warring and Bharat Bhushan Ashu … wish them the best always ….
— Navjot Singh Sidhu (@sherryontopp) April 9, 2022 " class="align-text-top noRightClick twitterSection" data="
">Congratulations to Raja warring and Bharat Bhushan Ashu … wish them the best always ….
— Navjot Singh Sidhu (@sherryontopp) April 9, 2022Congratulations to Raja warring and Bharat Bhushan Ashu … wish them the best always ….
— Navjot Singh Sidhu (@sherryontopp) April 9, 2022
ਇਹ ਵੀ ਪੜ੍ਹੋ:ਸੁਰੱਖਿਆ ਨੂੰ ਲੈ ਕੇ ਸਿੱਧੂ ਨੇ ਘੇਰੇ CM ਭਗਵੰਤ ਮਾਨ
ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ (Former President of Punjab Congress) ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਆਗੂਆਂ ਨੂੰ ਵਧਾਈ ਦਿੱਤੀ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਲੀਡਰ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣਗੇ ਅਤੇ ਕਾਂਗਰਸ ਨੂੰ ਪੰਜਾਬ ਅੰਦਰ ਮੁੜ ਤੋਂ ਮਜ਼ਬੂਤ ਕਰਨਗੇ।
-
Congratulations for Partap Bajwa ji and Chhabewal saheb …. They will be pillars of strength in the Vidhan Sabha for the congress
— Navjot Singh Sidhu (@sherryontopp) April 9, 2022 " class="align-text-top noRightClick twitterSection" data="
">Congratulations for Partap Bajwa ji and Chhabewal saheb …. They will be pillars of strength in the Vidhan Sabha for the congress
— Navjot Singh Sidhu (@sherryontopp) April 9, 2022Congratulations for Partap Bajwa ji and Chhabewal saheb …. They will be pillars of strength in the Vidhan Sabha for the congress
— Navjot Singh Sidhu (@sherryontopp) April 9, 2022
ਦੂਜੇ ਪਾਸੇ, ਵਿਰੋਧੀਆਂ ਵਲੋਂ ਸਿੱਧੂ ਅਤੇ ਖ਼ਾਨ ਨੂੰ ਲੈ ਕੇ ਤੰਜ਼ ਕੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਟਵੀਟ ਕਰਦਿਆਂ ਦੋਨਾਂ ਉੱਤੇ ਸ਼ਾਇਰੀ ਅੰਦਾਜ਼ ਵਿੱਚ ਤੰਜ਼ ਕੱਸਿਆ ਹੈ। ਉਨ੍ਹਾਂ ਲਿਖਿਆ ਕਿ, "ਕਿਆਮਤ ਕੀ ਰਾਤ ਥੀ, ਬੜੇ ਬੇਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਂ, ਪਰ ਫਿਰ ਭੀ ਹਮ ਕਮ ਨਿਕਲੇ, Both Brothers Lost their Chairs 🪑in a Night, ਠੋਕੋ ਤਾਲੀ ।"
-
क़यामत की रात थी ।
— Pritpal Singh Baliawal (@PritpalBaliawal) April 10, 2022 " class="align-text-top noRightClick twitterSection" data="
बड़े बेआबरू होकर
तेरे कूचे से हम निकले,
बहुत निकले मेरे अरमान
लेकिन फिर भी कम निकले।
Both Brothers Lost their Chairs 🪑in a Night !
ठोंको ताली 🙌 pic.twitter.com/iRZppMbDdJ
">क़यामत की रात थी ।
— Pritpal Singh Baliawal (@PritpalBaliawal) April 10, 2022
बड़े बेआबरू होकर
तेरे कूचे से हम निकले,
बहुत निकले मेरे अरमान
लेकिन फिर भी कम निकले।
Both Brothers Lost their Chairs 🪑in a Night !
ठोंको ताली 🙌 pic.twitter.com/iRZppMbDdJक़यामत की रात थी ।
— Pritpal Singh Baliawal (@PritpalBaliawal) April 10, 2022
बड़े बेआबरू होकर
तेरे कूचे से हम निकले,
बहुत निकले मेरे अरमान
लेकिन फिर भी कम निकले।
Both Brothers Lost their Chairs 🪑in a Night !
ठोंको ताली 🙌 pic.twitter.com/iRZppMbDdJ
ਦੱਸ ਦਈਏ ਕਿ ਬੀਤੀ ਰਾਤ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਲਈ ਨਵੇਂ ਪ੍ਰਧਾਨ ਦਾ ਚਿਹਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਲਾਨਿਆ ਗਿਆ ਹੈ, ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਲਈ ਸੀਐਲਪੀ ਆਗੂ ਨਿਯੁਕਤ ਕੀਤਾ ਗਿਆ ਹੈ।
ਦੂਜੇ ਪਾਸੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ (Prime Minister of Pakistan) ਇਮਰਾਨ ਖ਼ਾਨ ਨੂੰ ਨੈਸ਼ਨਲ ਅਸੈਂਬਲੀ (National Assembly) ਵਿੱਚ ਬੇਭਰੋਸਗੀ ਮਤੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ (imran khan losses trust vote)। ਇਮਰਾਨ ਖਾਨ ਦੀ ਸਰਕਾਰ (Government of Imran Khan) ਸੰਸਦ 'ਚ ਭਰੋਸੇ ਦੀ ਵੋਟ ਗੁਆਉਣ ਨਾਲ ਡਿੱਗ ਗਈ। ਬਦਲਦੇ ਸਿਆਸੀ ਘਟਨਾਕ੍ਰਮ ਵਿਚਾਲੇ ਦੇਰ ਰਾਤ ਸ਼ੁਰੂ ਹੋਏ ਵੋਟਿੰਗ ਦੇ ਨਤੀਜਿਆਂ 'ਚ 342 ਮੈਂਬਰੀ ਨੈਸ਼ਨਲ ਅਸੈਂਬਲੀ 'ਚ ਸੰਯੁਕਤ ਵਿਰੋਧੀ ਧਿਰ ਨੂੰ 174 ਮੈਂਬਰਾਂ ਦਾ ਸਮਰਥਨ ਮਿਲਿਆ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਬਣਿਆ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ