ETV Bharat / city

''ਸਾਨੂੰ ਗਾਲ਼ ਕੱਢ ਦਿਉ ਪਰ ਕਾਂਗਰਸੀਆਂ ਨਾਲ ਰਲ਼ੇ ਨਾ ਕਹੋ'' - by elections in punjab

ਪੰਜਾਬ ਵਿੱਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਸਿਆਸਤ ਭੱਖਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਆਸੀ ਆਗੂ ਇੱਕ-ਦੂਜੇ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਾਨੂੰ ਗਾਲ ਕੱਢ ਦਿਓ ਪਰ ਕਾਂਗਰਸੀਆਂ ਨਾਲ ਰਲ਼ੇ ਨਾ ਕਹੋ।

ਫ਼ੋਟੋ
author img

By

Published : Oct 10, 2019, 6:17 PM IST

ਚੰਡੀਗੜ੍ਹ: ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੱਧਦੀ ਜਾ ਰਹੀ ਹੈ। ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਨੂੰ ਗਾਲ਼ ਕੱਢ ਦਿਓ ਪਰ ਕਾਂਗਰਸੀਆਂ ਨਾਲ ਰਲ਼ੇ ਨਾ ਕਹੋ।

ਵੀਡੀਓ

ਦਰਅਸਲ, ਆਮ ਆਦਮੀ ਪਾਰਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਕ ਵਾਰ ਫਿਰ ਇਲਜ਼ਾਮ ਲਾਇਆ ਗਿਆ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਆਪਸ ਵਿੱਚ ਰਲੇ ਹੋਏ ਹਨ ਤੇ ਆਪਸ ਵਿੱਚ ਰਲ਼ ਕੇ ਸਰਕਾਰ ਚਲਾ ਰਹੇ ਹਨ। ਇਸ ਬਾਰੇ ਚਰਨਜੀਤ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਖ਼ੁਦ ਜਲਾਲਾਬਾਦ ਤੋਂ ਚੋਣ ਲੜਨ ਆਏ ਸਨ ਤਾਂ ਲੋਕਾਂ ਨੇ ਉਸ ਦਾ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਆਮ ਆਦਮੀ ਪਾਰਟੀ ਦੇ ਸਾਨੂੰ ਰਲੇ ਦੱਸਣ ਤੇ ਕੋਈ ਫ਼ਰਕ ਨਹੀਂ ਪੈਂਦਾ ਇਹ ਤਾਂ ਸੂਰਜ ਉੱਤੇ ਥੁਕਣ ਵਾਲੀ ਗੱਲ ਹੈ। ਬਰਾੜ ਨੇ ਕਿਹਾ ਕਿ ਜਿੰਨਾਂ ਨੁਕਸਾਨ ਪੰਜਾਬ ਦਾ ਤੇ ਅਕਾਲੀ ਦਲ ਦਾ ਕਾਂਗਰਸ ਨੇ ਕੀਤਾ ਹੈ ਉਨ੍ਹਾਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ।

ਪੰਜਾਬ ਵਿੱਚ ਐੱਸ ਸੀ ਬੱਚਿਆਂ ਦੇ ਦਾਖ਼ਲੇ ਫ਼ੀਸ ਬਾਬਤ ਨਾ ਹੋਣ ਤੇ ਸਕਾਲਰਸ਼ਿਪ ਸੰਬੰਧੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾੜੀ ਕਰਤੂਤ ਕਾਰਨ ਪੰਜਾਬ ਦੇ ਕਈ ਬੱਚੇ ਦਾਖ਼ਲਾ ਨਹੀਂ ਲੈ ਸਕੇ ਤੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਹਨ। ਬਰਾੜ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਤਾਂ 64 ਕਰੋੜ ਰੁਪਏ ਹੀ ਪੱਲੇ ਤੋਂ ਲਾਉਣੇ ਹਨ ਜਦਕਿ ਬਾਕੀ ਸਭ ਮਦਦ ਕੇਂਦਰ ਵੱਲੋਂ ਹੋਣੀ ਹੈ ਪਰ ਸਰਕਾਰ ਤੋਂ ਵੀ ਸੰਭਵ ਨਹੀਂ ਜਦਕਿ ਜੇਕਰ ਸਰਕਾਰ ਸਕਾਲਰਸ਼ਿਪ ਲਗਾ ਕੇ ਸਕੀਮ ਨੂੰ ਅੱਗੇ ਵਧਾਉਂਦੀ ਵੀ ਹੈ ਤਾਂ 2-3 ਕਰੋੜ ਰੁਪਏ ਦਾ ਟੈਕਸ ਵੀ ਸੂਬਾ ਸਰਕਾਰ ਆਪਣੀ ਝੋਲੀ ਵਿੱਚ ਪਾਵੇਗੀ।

Intro:ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲਾਏ ਆਰੋਪਾਂ ਤੇ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕੱਸਿਆ ਤੰਜ਼ ਕਿਹਾ ਸਾਨੂੰ ਗਾਲ ਕੱਢ ਦੇਵੋ ਪਰ ਕਾਂਗਰਸੀਆਂ ਨਾਲ ਰਲੇ ਨਾ ਕਹੋ
Body:
ਦਰਅਸਲ ਆਮ ਆਦਮੀ ਪਾਰਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਫਿਰ ਇਕ ਵਾਰ ਹੀ ਆਰੋਪ ਲਗਾਇਆ ਗਿਆ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਆਪਸ ਵਿੱਚ ਰਲੀ ਮਿਲੀ ਸਰਕਾਰ ਚਲਾ ਰਹੇ ਨੇ ਇੱਕ ਨੂੰ ਲੋੜ ਪੈਂਦੀ ਹੈ ਤੇ ਦੂਜਾ ਮਦਦਗਾਰ ਸਿੱਧ ਹੁੰਦਾ ਹੈ ਜਿਸ ਉੱਤੇ ਚਰਨਜੀਤ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਖੁਦ ਜਲਾਲਾਬਾਦ ਤੋਂ ਚੋਣ ਲੜਨ ਆਏ ਸੀ ਤਾਂ ਲੋਕਾਂ ਨੇ ਉਸ ਦਾ ਕਰਾਰਾ ਜਵਾਬ ਦਿੱਤਾ ਸ ਬਰਾੜ ਨੇ ਕਿਹਾ ਕਿ ਲੋਕ ਇਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਆਮ ਆਦਮੀ ਪਾਰਟੀ ਦੇ ਸਾਨੂੰ ਰਲੇ ਦੱਸਣ ਤੇ ਕੋਈ ਫ਼ਰਕ ਨਹੀਂ ਪੈਂਦਾ ਇਹ ਤੇ ਸੂਰਜ ਉੱਤੇ ਥੁਕਣ ਵਾਲੀ ਗੱਲ ਹੈ ਬਰਾੜ ਨੇ ਕਿਹਾ ਕਿ ਜਿੰਨਾਂ ਨੁਕਸਾਨ ਪੰਜਾਬ ਦਾ ਅਤੇ ਅਕਾਲੀ ਦਲ ਦਾ ਕਾਂਗਰਸ ਪਾਰਟੀ ਨੇ ਕੀਤਾ ਹੈ ਉਨ੍ਹਾਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਐਹੋ ਜੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਆਪਣੀ ਸੋਚ ਦਾ ਜਨਾਜਾ ਕੱਢ ਰਹੀ ਹੈ

ਪੰਜਾਬ ਦੇ ਵਿੱਚ ਐੱਸ ਸੀ ਬੱਚਿਆਂ ਦੇ ਦਾਖਲੇ ਫ਼ੀਸ ਬਾਬਤ ਨਾ ਹੋਣ ਦੇ ਅਤੇ ਸਕਾਲਰਸ਼ਿਪ ਸੰਬੰਧੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾੜੀ ਕਰਤੂਤ ਕਾਰਨ ਪੰਜਾਬ ਦੇ ਕਈ ਬੱਚੇ ਦਾਖ਼ਲਾ ਨਹੀਂ ਲੈ ਸਕੇ ਅਤੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਜੇਕਰ ਸਰਕਾਰ ਸਮੇਂ ਰਹਿੰਦੇ ਸੁਚੇਤ ਰਹਿੰਦੀ ਤਾਂ ਸਮੱਸਿਆ ਦਾ ਨਿਪਟਾਰਾ ਪਹਿਲਾਂ ਹੀ ਹੋ ਜਾਣਾ ਸੀ ਬਰਾੜ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਤਾਂ 64 ਕਰੋੜ ਰੁਪਿਆ ਹੀ ਪੱਲੇ ਤੋਂ ਲਗਾਉਣਾ ਹੈ ਜਦਕਿ ਬਾਕੀ ਸਭ ਮਦਦ ਕੇਂਦਰ ਵੱਲੋਂ ਹੋਣੀ ਹੈ ਪਰ ਸਰਕਾਰ ਤੋਂ ਵੀ ਸੰਭਵ ਨਹੀਂ ਜਦਕਿ ਜੇਕਰ ਸਰਕਾਰ ਸਕਾਲਰਸ਼ਿਪ ਲਗਾ ਕੇ ਸਕੀਮ ਨੂੰ ਅੱਗੇ ਵਧਾਉਂਦੀ ਵੀ ਹੈ ਤਾਂ ਦੋ ਤੋਂ ਤਿੰਨ ਕਰੋੜ ਰੁਪਏ ਦਾ ਟੈਕਸ ਵੀ ਸੂਬਾ ਸਰਕਾਰ ਆਪਣੀ ਝੋਲੀ ਵਿੱਚ ਪਾਵੇਗੀ ਉੱਥੇ ਹੀ ਬਰਾੜ ਨੇ ਕਿਸੇ ਕਿਸਾਨੀ ਨਾਲ ਜੁੜੇ ਝੋਨੇ ਦੀ ਫ਼ਸਲ ਨੂੰ ਨਾ ਚੁੱਕੇ ਜਾਣ ਦੇ ਮਾਮਲੇ ਵਿੱਚ ਵੀ ਭਾਰਤ ਭੂਸ਼ਣ ਆਸ਼ੂ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਸਰਕਾਰ ਅਤੇ ਪੰਜਾਬ ਵਿੱਚ ਕੀ ਹੋ ਰਿਹਾ ਹੈ ਕਾਂਗਰਸ ਵਾਲਿਆਂ ਨੂੰ ਖੁਦ ਹੀ ਨਹੀਂ ਪਤਾ ਬਰਾੜ ਨੇ ਕਿਹਾ ਕਿ ਜੇਕਰ ਇਕ ਹੱਥ ਕੁਝ ਕਰਦਾ ਹੈ ਤਾਂ ਦੂਜੇ ਹੱਥ ਨੂੰ ਵੀ ਨਹੀਂ ਪਤਾ ਲੱਗਦਾ ਕਾਂਗਰਸ ਦਾ ਆਹ ਹਾਲ ਹੈ ਬ੍ਰਾਂਡ ਕਿਹਾ ਕਿ ਅਕਾਲੀ ਦਲ ਵੱਲ ਨੂੰ ਸਾਡੀ ਮੰਗ ਹੈ ਕਿ ਸਮੇਂ ਰਹਿੰਦੇ ਝੋਨੇ ਨੂੰ ਮੰਡੀਆਂ ਵਿਚੋਂ ਚੁੱਕਿਆ ਜਾਵੇ ਅਤੇ ਜੇਕਰ ਕੀਤੀ ਮੀਂਹ ਪਿਆ ਤਾਂ ਉੱਥੋਂ ਦੀ ਗਿਰਦੌਰੀਆਂ ਦੇ ਹਿਸਾਬ ਤੇ ਮੁਆਵਜ਼ਾ ਦਿੱਤਾ ਜਾਵੇ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.