ETV Bharat / city

ਅਕਾਲੀ ਦਲ ਦੀ ਬੈਠਕ ਹੋਈ ਖ਼ਤਮ, ਪਾਰਟੀ ਸੰਗਠਨ ਨੂੰ ਲੈ ਕੇ ਕੀਤੀ ਗਈ ਚਰਚਾ - Bikram Majithia

ਅਕਾਲੀ ਦਲ ਦੀ ਗਿਆਰਾਂ ਮੈਂਬਰੀ ਕਮੇਟੀ ਦੀ ਬੈਠਕ ਖ਼ਤਮ ਹੋਈ। ਅਕਾਲੀ ਦਲ ਵੱਲੋਂ ਪਾਰਟੀ ਸੰਗਠਨ ਨੂੰ ਲੈ ਕੇ ਅਹਿਮ ਬੈਠਕ ਬੁਲਾਈ ਗਈ ਸੀ।

SAD Meeting
author img

By

Published : Jun 5, 2019, 4:11 PM IST

ਚੰਡੀਗੜ੍ਹ: ਭਾਜਪਾ ਅਤੇ ਅਕਾਲੀ ਦਲ ਵਿਚਕਾਰ ਚਲ ਰਹੇ ਅੰਦਰੂਨੀ ਮੱਤਭੇਦ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਬੈਠਕ ਕੀਤੀ ਗਈ। ਭਾਜਪਾ ਦੀ ਇੱਕ ਦਿਨ ਪਹਿਲਾਂ ਹੋਈ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਅਕਾਲੀ ਦਲ ਵੀ ਆਪਣਾ ਸੰਗਠਨ ਮਜ਼ਬੂਤ ਕਰਨ ਲਈ ਵਿਚਾਰ ਕਰ ਰਿਹਾ ਹੈ।
ਬੈਠਕ ਵਿੱਚ ਆਉਣ ਵਾਲੀਆਂ ਜ਼ਿਮਣੀ ਚੋਮਾਂ ਉੱਤੇ ਵੀ ਚਰਚਾ ਕੀਤੀ ਗਈ। ਅਕਾਲੀ ਦਲ ਵੱਲੋਂ ਪਾਰਟੀ ਵਿੱਚ ਨਵੀਂ ਭਰਤੀ ਕਰੇਗਾ। ਇਸ ਬੈਠਕ ਵਿੱਚ ਭਾਜਪਾ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਜ਼ਰ ਪੰਜਾਬ ਵਿੱਚ ਅੱਧ ਦਾ ਹੱਕ ਮੰਗਣ 'ਤੇ ਵੀ ਚਰਚਾ ਹੋਈ ਹੈ।

ਵੇਖੋ ਵੀਡੀਓ
ਜ਼ਿਕਰਯੋਗ ਹੈ ਕਿ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 53 ਸੀਟਾਂ ਦੀ ਮੰਗ ਕੀਤੀ। ਬੈਠਕ ਵਿੱਚ ਹੋਰ ਵੀ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ। ਬਲਵਿੰਦਰ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਮਜੀਠੀਆ, ਗੁਲਜ਼ਾਰ ਸਿੰਘ ਰਾਣੀਕੇ, ਦਲਜੀਤ ਚੀਮਾ, ਮਨਜਿੰਦਰ ਸਿਰਸਾ ਸਣੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਬੈਠਕ ਵਿੱਚ ਮੌਜੂਦ ਰਹੇ।

Intro:Body:

SAD Meeting

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.