ETV Bharat / city

Punjab Congress Conflict: ਬਾਗੀ ਵਿਧਾਇਕਾਂ ਦੀਆਂ ਗੁਪਤ ਬੈਠਕਾਂ ਹੋਈਆਂ ਤੇਜ਼ - ਕੈਬਿਨੇਟ ਮੰਤਰੀ

ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ (Punjab Congress Conflict) ਨੂੰ ਲੈ ਕੇ ਹਾਈਕਮਾਨ ਦੀ ਬੈਠਕ ਤੋਂ ਬਾਅਦ ਕਾਂਗਰਸ ਦੇ ਬਾਗੀ ਵਿਧਾਇਕਾਂ ਦੀਆਂ ਗੁਪਤ ਬੈਠਕਾਂ ਹੋਰ ਵੀ ਤੇਜ ਹੋ ਗਈਆਂ ਹਨ।

ਹਾਈਕਮਾਨ ਦੀ ਬੈਠਕ ਤੋਂ ਬਾਅਦ ਬਾਗੀ ਵਿਧਾਇਕਾਂ ਦੀਆਂ ਗੁਪਤ ਬੈਠਕਾਂ ਹੋਈਆ ਤੇਜ਼

author img

By

Published : May 29, 2021, 9:51 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ (Punjab Congress Conflict) ਵਿਚਾਲੇ ਸੈਕਟਰ 16 ਸਥਿਤ ਕੈਬਿਨੇਟ ਮੰਤਰੀ (Cabinet Minister) ਸੁਖਜਿੰਦਰ ਰੰਧਾਵਾ ਦੀ ਬੇਟੀ ਦੀ ਰਿਹਾਇਸ਼ ਵਿਖੇ ਕਾਂਗਰਸੀ ਵਿਧਾਇਕਾਂ (Congress MLAs) ਨੇ ਬੈਠਕ ਕੀਤੀ। ਇਸ ਬੈਠਕ ’ਚ ਵਿਧਾਇਕ ਪ੍ਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਸਤਿਕਾਰ ਕੌਰ, ਮਦਨ ਲਾਲ ਜਲਾਲਪੁਰ, ਕੁਲਬੀਰ ਜ਼ੀਰਾ ਸਣੇ ਕਈ ਵਿਧਾਇਕ ਮੌਜੂਦ ਸਨ।

ਹਾਈਕਮਾਨ ਦੀ ਬੈਠਕ ਤੋਂ ਬਾਅਦ ਬਾਗੀ ਵਿਧਾਇਕਾਂ ਦੀਆਂ ਗੁਪਤ ਬੈਠਕਾਂ ਹੋਈਆ ਤੇਜ਼

ਬੈਠਕ ਤੋਂ ਬਾਅਦ ਘਨੌਰ ਤੋ ਵਿਧਾਇਕ ਮਦਨ ਜਲਾਲਪੁਰ ਨੇ ਕਿਹਾ ਕੀ ਬੇਅਦਬੀ ਮਾਮਲੇ ਨੂੰ ਲੈਕੇ ਕੇ ਕੀਤਾ ਵਾਇਦਾ ਪੂਰਾ ਹੋਣਾ ਚਾਹੀਦਾ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਂਦੀ ਸੀ। ਇਸ ਮਾਮਲੇ ਨੂੰ ਲੈਕੇ ਪਹਿਲਾਂ ਵੀ ਐਸਆਈਟੀ (SIT) ਬਣੀ ਸੀ ਅਤੇ ਹੁਣ ਵੀ ਬਣੀ ਹੈ ਅਤੇ ਕੰਮ ਅਧਿਕਾਰੀਆਂ ਨੇ ਹੀ ਕਰਨਾ ਹੈ।

ਇਹ ਵੀ ਪੜੋ: Punjab Congress Conflict: ਹਾਈਕਮਾਨ ਦੀ ਟੀਮ ਵੱਲੋਂ Punjab Congress ’ਚ ਪਏ ਕਲੇਸ਼ ਨੂੰ ਸੁਲਝਾਉਣ ਦੀ ਸ਼ੁਰੂਆਤ

ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਕਿਹੜੇ ਚਹਿਰੇ ਨਾਲ ਲੜਨੀਆਂ ਹਨ ਇਸ ਇਸਦਾ ਫੈਸਲਾ ਹਾਈਕਮਾਨ ਕਰੇਗੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਬੈਠਕ ਵੀ ਕੀਤੀ ਹੈ ਤੇ ਸਾਡੇ ਕੋਲੋ ਸਾਰੀਆਂ ਸਮੱਸਿਆਵਾ ਬਾਰੇ ਜਾਣਕਾਰੀ ਵੀ ਲਈ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕੰਮ ਕੀਤਾ ਹੈ ਤੇ ਜਿੱਤੇਗੀ ਵੀ ਕਾਂਗਰਸ ਹੀ।

ਇਹ ਵੀ ਪੜੋ: ਬੀੜੀ ਦੇ ਬੰਡਲ ’ਤੇ ਗੁਰੂ ਸਾਹਿਬ ਦੀ ਤਸਵੀਰ ਨੂੰ ਲੈ ਕੇ ਭਖਿਆ ਵਿਵਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.