ETV Bharat / city

ਨੌਜਵਾਨਾਂ ਦੇ ਨਾਲ ਫੁੱਟਬਾਲ ਅਤੇ ਕ੍ਰਿਕਟ ਖੇਡਦੇ ਹੋਏ ਨਜਰ ਆਏ ਸੀਐੱਮ ਚੰਨੀ - ਕ੍ਰਿਕਟ ਖੇਡਦੇ ਹੋਏ ਨਜਰ ਆਏ ਸੀਐੱਮ ਚੰਨੀ

ਸੀਐੱਮ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਤੋਂ ਨੌਜਵਾਨਾਂ ਦੇ ਨਾਲ ਖੇਡਦੇ ਹੋਏ ਨਜਰ ਆਏ । ਦੱਸ ਦਈਏ ਕਿ ਸੀਐੱਮ ਚੰਨੀ ਨੇ ਨਕੋਦਰ ਤੋਂ ਵਾਪਸ ਆਉਂਦੇ ਸਮੇਂ ਪਿੰਡ ਮਲਕੋ ’ਚ ਨੌਜਵਾਨਾਂ ਨੂੰ ਖੇਡਦਿਆਂ ਦੇਖਿਆ ਜਿਸ ਤੋਂ ਬਾਅਦ ਉਹ ਉਨ੍ਹਾਂ ਦੇ ਨਾਲ ਫੂਟਬਾਲ ਅਤੇ ਕ੍ਰਿਕਟ ਖੇਡਦੇ (CM Channi Played Cricket And Football With Youth) ਹੋਏ ਨਜ਼ਰ ਆਏ।

ਨੌਜਵਾਨਾਂ ਨਾਲ ਫੁੱਟਬਾਲ ਅਤੇ ਕ੍ਰਿਕਟ ਖੇਡਦੇ ਹੋਏ ਸੀਐੱਮ ਚੰਨੀ

author img

By

Published : Dec 27, 2021, 1:54 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੌਜਵਾਨਾਂ ਦੇ ਨਾਲ ਫੁੱਟਬਾਲ ਅਤੇ ਕ੍ਰਿਕਟ ਖੇਡਦੇ ਹੋਏ ਨਜਰ ਆਏ। ਇਸ ਸਬੰਧੀ ਸੀਐਮਓ ਵੱਲੋਂ ਟਵੀਟ ਵੀ ਕੀਤਾ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਕੋਦਰ ਤੋਂ ਵਾਪਸ ਆਉਂਦੇ ਸਮੇਂ ਪਿੰਡ ਮਲਕੋ ’ਚ ਨੌਜਵਾਨਾਂ ਨੂੰ ਖੇਡਦਿਆਂ ਦੇਖਿਆ ਜਿਸ ਤੋਂ ਬਾਅਦ ਉਹ ਉਨ੍ਹਾਂ ਦੇ ਨਾਲ ਫੂਟਬਾਲ ਅਤੇ ਕ੍ਰਿਕਟ (CM Channi Played Cricket And Football With Youth) ਖੇਡੇ।

ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦਿਆ ਕਿਹਾ ਕਿ ਨੌਜਵਾਨਾਂ ਨੂੰ ਗਰਾਉਂਡ ’ਚ ਖੇਡਦੇ ਹੋਏ ਦੇਖਦਿਆਂ ਤਾਂ ਉਨ੍ਹਾਂ ਨੇ ਵੀ ਕੁਝ ਸਮਾਂ ਨੌਜਵਾਨਾਂ ਦੇ ਨਾਲ ਕ੍ਰਿਕਟ ਅਤੇ ਫੁੱਟਬਾਲ ਖੇਡਿਆ।

ਇਸ ਦੌਰਾਨ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ ਖੇਡਾਂ ਵੱਲ ਜਾਣ ਲਈ ਪ੍ਰੇਰਿਤ ਕਰਦਿਆਂ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਭਰਦੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨਾ ਚਾਹੀਦਾ ਹੈ। ਕਿਉਂਕਿ ਖੇਡਾਂ ਸਾਡੇ ਨੌਜਵਾਨਾਂ ਨੂੰ ਸਮਾਜ ਦੇ ਆਦਰਸ਼ ਨਾਗਰਿਕ ਬਣਾਉਣ ਲਈ ਉਨ੍ਹਾਂ ਦੀ ਕਿਸਮਤ ਨੂੰ ਸੰਵਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਨਾਲ ਹੀ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ।

  • Exhorting them to participate in sports zealously so as to further groom the budding sportspersons for national & international competitions, CM Channi said that sports also play a pivotal role in shaping the destiny of our youth to make them ideal citizens of the society.
    (2/2) pic.twitter.com/AIEPaOq3cE

    — CMO Punjab (@CMOPb) December 26, 2021 " class="align-text-top noRightClick twitterSection" data=" ">

ਇਹ ਵੀ ਪੜੋ: Assembly elections 2022: ਕੈਪਟਨ,ਭਾਜਪਾ ਤੇ ਢੀਂਡਸਾ ਮਿਲਕੇ ਲੜਨਗੇ ਚੋਣਾਂ

ਸੀਐੱਮ ਚੰਨੀ ਨੇ ਪਹਿਲਾਂ ਖੇਡੀ ਸੀ ਹਾਕੀ

ਕਾਬਿਲੇਗੌਰ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੈ ਜਦੋ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਨੌਜਵਾਨਾਂ ਦੇ ਨਾਲ ਨਾ ਖੇਡੇ ਹੋਣ, ਫੁੱਟਬਾਲ ਅਤੇ ਕ੍ਰਿਕਟ ਤੋਂ ਪਹਿਲਾਂ ਸੀਐੱਮ ਚੰਨੀ ਨੇ ਹਾਕੀ ਖਿਡਾਰੀਆਂ ਦੇ ਨਾਲ ਹਾਕੀ ਵੀ ਖੇਡੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੌਜਵਾਨ ਖਿਡਾਰੀਆਂ ਦੇ ਨਾਲ ਖੇਡ ਕੇ ਬਹੁਤ ਵਧੀਆ ਲੱਗਿਆ। ਨਾਲ ਹੀ ਕਿਹਾ ਕਿ ਇਹ ਨੌਜਵਾਨ ਹਾਕੀ ਦਾ ਭਵਿੱਖ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.