ETV Bharat / city

ਪੰਜਾਬ ਕੈਬਨਿਟ ਦੀ ਬੈਠਕ ਤੋਂ ਪਹਿਲਾਂ ਹਰੇਕ ਵਿਧਾਇਕ ਨਾਲ ਗੱਲ ਕਰ ਰਹੇ ਹਨ ਮੁੱਖ ਮੰਤਰੀ

author img

By

Published : Jan 14, 2020, 5:15 PM IST

ਪੰਜਾਬ ਕੈਬਿਨੇਟ ਦੀ ਬੈਠਕ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਹੋਵੇਗੀ। ਇਸ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨਾਲ ਸਵੇਰ ਤੋਂ ਹੀ ਮੁਲਾਕਾਤ ਕਰ ਰਹੇ ਹਨ।

ਪੰਜਾਬ ਕੈਬਿਨੇਟ
ਫ਼ੋਟੋ

ਚੰਡੀਗੜ੍ਹ: ਪੰਜਾਬ ਕੈਬਿਨੇਟ ਦੀ ਬੈਠਕ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਹੋਵੇਗੀ। ਇਸ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨਾਲ ਸਵੇਰ ਤੋਂ ਹੀ ਮੁਲਾਕਾਤ ਕਰ ਰਹੇ ਹਨ। ਤੁਹਾਨੂੰ ਦੱਸ ਦਈਏ, ਪੰਜਾਬ ਕੈਬਿਨੇਟ ਦੀ ਬੈਠਕ ਦੀ ਸਮਾਂ ਪਹਿਲਾਂ ਸਾਢੇ ਚਾਰ ਵਜੇ ਪੰਜਾਬ ਭਵਨ ਵਿੱਚ ਰੱਖਿਆ ਗਿਆ ਸੀ।

ਵੀਡੀਓ

ਦੱਸ ਦਈਏ, ਮੁੱਖ ਮੰਤਰੀ ਸਵੇਰ ਤੋਂ ਹੀ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਨ। ਉਹ ਵਿਧਾਇਕਾਂ ਨੂੰ ਗੱਲਬਾਤ ਦੌਰਾਨ ਵਿਧਾਇਕਾਂ ਤੋਂ ਪੁੱਛ ਰਹੇ ਹਨ ਕਿ ਹਲਕੇ ਵਿੱਚ ਕਿਹੜੇ ਕੰਮ ਪੈਂਡਿੰਗ ਹਨ ਜਾਂ ਕਿਹੜੇ ਕੰਮ ਉਹ ਕਰਵਾਉਣਾ ਚਾਹੁੰਦੇ ਹਨ ਤੇ ਹੋਰ ਉਨ੍ਹਾਂ ਨੂੰ ਹਲਕੇ ਦੇ ਵਿੱਚ ਕੀ ਮੁਸ਼ਕਿਲਾਂ ਆ ਰਹੀਆਂ ਹਨ।

ਕੈਬਿਨੇਟ ਦੀ ਬੈਠਕ ਵਿੱਚ ਸੰਭਾਵਨਾ ਹੈ, ਕਿ ਐਸਸੀਐਸਟੀ ਐਕਟ ਦੇ ਬਿੱਲ ਨੂੰ ਪਾਸ ਕੀਤਾ ਜਾ ਸਕਦਾ ਤੇ CAA 'ਤੇ ਵਿਰੋਧ ਵਿੱਚ ਮਤਾ ਲਿਆਂਦਾ ਜਾ ਸਕਦਾ। ਇਸ ਦੇ ਨਾਲ ਹੀ ਉਸ ਮਤੇ ਨੂੰ ਹੋਣ ਵਾਲੇ ਵਿਸ਼ੇਸ਼ ਇਜਲਾਸ ਦੇ ਵਿੱਚ ਪਾਸ ਵੀ ਕੀਤਾ ਜਾ ਸਕਦਾ ਹੈ।

Intro:ਪੰਜਾਬ ਕੈਬਨਿਟ ਦੀ ਬੈਠਕ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਹੋਵੇਗੀ ਇਸ ਤੋਂ ਪਹਿਲਾਂ ਸਾਢੇ ਚਾਰ ਵਜੇ ਪੰਜਾਬ ਭਵਨ ਦਾ ਸਮਾਂ ਰੱਖਿਆ ਗਿਆ ਸੀ

ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਇੱਕ ਵਿਧਾਇਕ ਦੇ ਨਾਲ ਸਵੇਰ ਤੋਂ ਮੁਲਾਕਾਤ ਕੀਤੀ ਜਾ ਰਹੀ ਹੈ

ਕਿ ਉਨ੍ਹਾਂ ਦੇ ਹਲਕੇ ਦੇ ਵਿੱਚ ਕਿਹੜੇ ਕੰਮ ਪੈਂਡਿੰਗ ਨੇ ਜਾਂ ਕਿਹੜੇ ਕੰਮ ਉਹ ਕਰਵਾਉਣਾ ਚਾਹੁੰਦੇ ਨੇ ਤੇ ਹੋਰ ਉਨ੍ਹਾਂ ਨੂੰ ਹਲਕੇ ਦੇ ਵਿੱਚ ਕੀ ਮੁਸ਼ਕਿਲਾਂ ਆ ਰਹੀਆਂ ਨੇ

Body:ਕੈਬਨਿਟ ਦੀ ਬੈਠਕ ਵਿੱਚ ਸੰਭਾਵਨਾ ਹੈ ਕਿ ਐਸਸੀਐਸਟੀ ਐਕਟ ਦੇ ਬਿੱਲ ਨੂੰ ਪਾਸ ਕੀਤਾ ਜਾ ਸਕਦਾ

ਅਤੇ ਸੀ ਏ ਏ ਤੇ ਵਿਰੋਧ ਵਿੱਚ ਮਤਾ ਲਿਆਂਦਾ ਜਾ ਸਕਦਾ ਤੇ ਉਸ ਮਤੇ ਨੂੰ ਹੋਣ ਵਾਲੇ ਵਿਸ਼ੇਸ਼ ਇਜਲਾਸ ਦੇ ਵਿੱਚ ਪਾਸ ਵੀ ਕੀਤਾ ਜਾ ਸਕਦਾ

Conclusion:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਇੱਕ ਵਿਧਾਇਕ ਦੇ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਮੁਲਾਕਾਤ ਕੀਤੀ ਗਈ ਸੀ
ETV Bharat Logo

Copyright © 2024 Ushodaya Enterprises Pvt. Ltd., All Rights Reserved.