ETV Bharat / city

ਮੋਸਟਵਾਟੇਂਡ ਵਾਂਟੇਡ ਨੀਰਜ ਚਸਕਾ ਗ੍ਰਿਫਤਾਰ, ਬੰਬੀਹਾ ਗੈਂਗ ਦਾ ਸੀ ਸ਼ਾਰਪ ਸ਼ੂਟਰ - Neeraj Chaska arrest

ਮੋਸਟਵਾਟੇਂਡ ਵਾਂਟੇਡ ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਨੀਰਜ ਚਸਕਾ ਨੂੰ ਪੰਜਾਬ ਦੀ ਏਜੀਟੀਐਫ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਨੀਰਜ ਚਸਕਾ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

Davinder Bambiha gang member Neeraj Chaska
ਮੋਸਟਵਾਟੇਂਡ ਵਾਂਟੇਡ ਨੀਰਜ ਚਸਕਾ ਗ੍ਰਿਫਤਾਰ
author img

By

Published : Sep 29, 2022, 3:46 PM IST

Updated : Sep 29, 2022, 4:04 PM IST

ਚੰਡੀਗੜ੍ਹ: ਵਾਂਟੇਡ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਨੂੰ ਪੰਜਾਬ ਦੀ ਏਜੀਟੀਐਫ ਨੇ ਗ੍ਰਿਫਤਾਰ ਕਰ ਲਿਆ ਹੈ। ਨੀਰਜ ਚਸਕਾ ਕਤਲ ਦੀਆਂ ਕਰੀਬ 7 ਵਾਰਦਾਤਾਂ ਵਿੱਚ ਲੋੜੀਂਦਾ ਸੀ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।

  • In yet another breakthrough #AGTF @PunjabPoliceInd arrested Neeraj @ Chaska an absconding shooter of the Bambiha Gang wanted in several murders & crimes including murder of Gurlal Brar of Lawrence Bishnoi Gang & relative of foreign-based wanted gangster Goldy Brar (1/2)

    — DGP Punjab Police (@DGPPunjabPolice) September 29, 2022 " class="align-text-top noRightClick twitterSection" data=" ">

ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਏਜੀਟੀਐਫ ਅਤੇ ਪੰਜਾਬ ਪੁਲਿਸ ਨੂੰ ਇੱਕ ਹੋਰ ਸਫਲਤਾ ਮਿਲੀ ਹੈ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਲਾਲ ਬਰਾੜ ਅਤੇ ਵਿਦੇਸ਼-ਅਧਾਰਿਤ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਦੇ ਰਿਸ਼ਤੇਦਾਰ ਦੇ ਕਤਲ ਸਮੇਤ ਕਈ ਕਤਲਾਂ ਅਤੇ ਅਪਰਾਧਾਂ ਵਿੱਚ ਲੋੜੀਂਦੇ ਬੰਬੀਹਾ ਗੈਂਗ ਦਾ ਭਗੌੜਾ ਸ਼ੂਟਰ ਨੀਰਜ ਉਰਫ ਚਸਕਾ ਗ੍ਰਿਫਤਾਰ ਕਰ ਲਿਆ ਹੈ।

  • Recovery of two foreign-made pistols from him. Neeraj is a member of Foreign-based wanted gangster Gaurav @ Lucky Patyal. #PunjabPolice is 100% committed in maintaining peace and harmony in the state as per vision of CM @BhagwantMann. (2/2)

ਡੀਜੀਪੀ ਪੰਜਾਬ ਨੇ ਆਪਣੇ ਇੱਕ ਹੋਰ ਟਵੀਟ ਵਿੱਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੌਰਵ ਯਾਦਵ ਕੋਲੋਂ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ। ਨੀਰਜ ਵਿਦੇਸ਼ ਸਥਿਤ ਲੋੜੀਂਦੇ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਦਾ ਮੈਂਬਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੇ ਸੁਪਨੇ ਅਨੁਸਾਰ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ 100 ਫੀਸਦੀ ਵਚਨਬੱਧ ਹੈ।

ਦੱਸ ਦਈਏ ਕਿ ਗ੍ਰਿਫਤਾਰ ਕੀਤਾ ਗਿਆ ਨੀਰਜ ਚਸਕਾ ਉਹੀ ਮੁਲਜ਼ਮ ਹੈ ਜਿਸ ਵੱਲੋਂ ਇੱਕ ਡਿਸਕੋ ਵਿੱਚ ਗੁਲਾਲ ਬਰਾੜ ਦਾ ਕਤਲ ਕੀਤਾ ਗਿਆ ਸੀ। ਗੁਰਲਾਲ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਦਾ ਭਰਾ ਸੀ।

ਇਹ ਵੀ ਪੜੋ: ਸ਼ਖ਼ਸ ਦੀ ਮੌਤ ਤੋਂ ਬਾਅਦ ਮੁਰਦਾਘਰ ਵਿੱਚ ਖ਼ਰਾਬ ਹੋਈ ਲਾਸ਼, ਪਰਿਵਾਰ ਨੇ ਕੀਤਾ ਹੰਗਾਮਾ

Last Updated : Sep 29, 2022, 4:04 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.